ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੂਲ ਪਏ ਸਿਰ ਪੁਰ ਮੈਂਡੇ ਬਧ ਇਸ਼ਕ ਚੁਆਈਆਂ ਪੰਡਾਂ । ਪੈਰੀ ਖਾਰ ਦੇ ਬਾਰ ਬਿਰਹੋਂ ਖਾਣੀ ਹਥ ਲਵਾਈ ਕੰਡਾਂ ! ਤੰਦ ਫਰਾਕ ਨ ਪਾਵਨ ਵੇ ਸੌ ਸੌ ਗੰਡ ਪਲੰਡਾਂ ! ਨੇਹੁ ਨੌ ਰੋਜ਼ ਮਹਾਂਗਾ ਤੋੜੇ ਤਰੁਟੇ ਤਾਂ ਵਲ ਗੰਡਾਂ | ਏਹ ਕਵੀ ਫਾਰਸੀ ਦੇ ਚੰਗੇ ਜਾਨੂੰ ਸਨ ਇਸ ਕਰਕੇ ਇਹਨਾਂ ਅਪਨੀ ਕਵਿਤਾ ਨੂੰ ਫਾਰਸੀ ਦੀ ਰੰਝਨ ਦਿਤੀ ਹੈ ਅਰ ਕਿਧਰ ਵਜ਼ਨ ਵੀ ਗਜ਼ਲ ਦਾ ਵਰਤਿਆ । ਜੀਕਨ: ਰੂਤ ਆਈ ਰੁਖਸਾਰ ਚਮਨ ਤੇ ਗੁਲ ਫੂਲ ਖਿਲੇ ਤਾਜ਼ੇ । ਚੀਚਾ ਤੰਗ ਤੇ ਰੰਗ ਗੁਲਾਬੀ ਗਇਆ ਨਰਗਸ ਬਾ ਨਾਜ਼ੇ ! ਬੁਲ ਬੁਲ ਥਈ ਖੁਸ਼ਹਾਲ ਸੁਨਾਏ ਐਨ ਵ ਸਾਲ ਆਵਾਜ਼ੇ ! ਦਾਇਮ ਦਰਦ ਮੰਦਾ ਕੌਂ ਜੋ ਵੇ ਨਾਜ਼ ਦੇ ਨਾਲ ਨਿਯਾਜ਼ੇ ! ਨੌਬਤ ਇਸ਼ਕ ਹਰ ਇਜ਼ਹਾਰੇ ਨਿਡ ਨਿਡ ਨੌ ਆਗਾਜ਼ੇ । ਨੌ ਰੋਜ਼ਾ ਐ ਇਸ਼ਕ ਕਦੀਮੀ ਦਰ ਦਰਸਾਂ ਦਮ ਬਾਜ਼ੇ ॥ | ਗਜ਼ਲ ਤੇ ਬਨਾਈ, ਪਰ ਅਲਨੀ ਖਿਚੜੀ ਕਰ ਵਖਾਈ, ਨਾ ਪੜਨ ਵਾਲੇ ਨੂੰ ਸਵਾਦ ਨਾਂ ਸੁਨਣ ਵਾਲੇ ਨੂੰ । ਨੌ ਰੋਜ਼ ਹੋਰਾਂ ਦਾ ਜ਼ੋਰ ਡੋਹੜਿਆਂ ਵਿਚ ਈ ਹੈ । ਏਹਨਾਂ ਨੇ ਕਾਫੀਆਂ ਵੀ ਲਿਖੀਆਂ ਹਨ, ਪਰ ਅੰਤਕ ਪਦ ਵੱਖਰੇ ਢੰਗ ਈ ਵਰਤੇ ਹਨ ਪੰਜਾਬੀ ਕੰਨ ਨੂੰ ਰਸ ਘਟ ਆਉਂਦਾ ਹੈ, ਪਰ ਮੁਲਤਾਨੀ ਮੋਹਤ ਫਾਰਸੀ ਪਦ ਵੀ ਢੇਰ ਵਰਤਨ ਕਰਕੇ ਸਵਾਦ ਉਡ ਗਿਆ ॥ ਵੰਨਗੀ ਕਾਫੀਆਂ:-.. ਪਈ ਬਾਦੇ ਮਾਲ ਦੀ ਲੁਰਿਕ ਲੁਕ । ਲੰਘ ਆਵਨ ਬਦਲੇ ਸੁਰਕ ਸੁਰਕ | ਅਖੀ ਠੱਕੀਆਂ ਵਲ ਵਲ ਫੁਰਕ ਫੁਰਕ । -੨੧੮