ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਿਤਾ ਦਾ ਵਜ਼ਨ ਬਲੋਚਾ ਜ਼ਾਲਮਾਂ ਸਨ ਵੈਨ ਮੇਰੇ ਵਾਲਾ ਹੈ ਅਰ ਹੁਣ ਪਤਾ ਲੱਗਾ ਹੈ ਕਿ ਸਭ ਤੋਂ ਪੈਹਲੋਂ ਏਹ ‘ਬੇ ਹਰ’’ ਅ ਬਦਲ ਹਕੀਮ ਨੇ ਵਰਤੀ । ਪਰ ਇਸਦੀ ਬਾਹਰੀ ਗੁਲਾਮ ਰਸੂਲ ਦੇ ਵੇਲੇ ਹੀ ਹੋਈ | ਕਵੀ ਜੀ ਦੇ ਚੋਨਵੇਂ ਬੈਂਤ ਲਿਖਦੇ ਹਾਂ । ਰੂਪ ਦੀ ਵਡਿਆਈ: ਅਜਬ ਜ਼ੁਲਫ਼ਾਂ ਜੋ ਅੰਬਰ ਖ਼ਬਕ ਪਰ ਵਰ । ਅਜਬ ਮੂਏ ਸਿਆਹ ਗੈਬੂ ਮੁਅੰਬਰ ॥ ਭਲਾ ਜ਼ੁਲਫ਼ਾਂ ਅਯਾਨੇ ਨਾਗ ਕਾਲੇ । ਜਿਨ੍ਹਾਂ ਦੇ ਡੰਗਿਆਂ ਜੀਵਨ ਮੁਹਾਲੇ ॥ ਲਬਾਂ ਨੇ ਆਸ਼ਕਾਂ ਦਾ ਖੂਨ ਪੀਤਾ ॥ ਤੇ ਨੈਨਾਂ ਨੇ ਕੋਈ ਮਾਜੂਨ ਕੀਤਾ | ਅਜਬ ਪੁਰ ਨਰ ਦੇਹ ਰੌਸ਼ਨ ਚਿੱਟੇ ਦੰਦ ॥ ਹੋਏ ਉਹ ਖੁਬ ਮੁਹਕਮ ਸੇ ਖੜ ਪੈਵੰਦ ॥ ਦੋ ਲੜੀਆਂ ਮੋਤੀਆਂ ਦੇ ਵਾਂਗ ਜੜੀਆਂ ਜੌਹਰੀਆਂ ਇਕ ਸਪੈਦੀ ਸਾਗ ਘੜੀਆਂ ॥ ਰੁਖ ਉਸਦਾ ਗਯਾ ਇਕ ਬਾਗ ਆਹਾ । ਗਲੋਲਾ ਵਿਚ ਉਸ ਦੇ ਜ਼ਾਗ ਆਹਾ ॥ ਤਲੋਲੇ ਜੇ ਲਗਾਏ ਸਾਂਗ ਉਸਨੂੰ । ਹੋਈ ਕੁਰਬਾਨ ਹਰ ਮਲ ਵਾਂਗ ਉਸਤੋਂ ॥ ਵਿਛੜੇ ਤੇ ਜੇ ਇਸ਼ਕ: ਕਦੇ ਆਹੀਂ ਕਰੇ ਢਾਹੀ ਫਿਰਾਕ 1 ਕਬਾਬੇ ਦਿਲ ਕੁਨੇ ਸੀਨਾ ਹਰਾਡੋ ॥ -੨੧੩