ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਪੰਜਾਬੀ ਅਪਨੀ ਕਿੱਸਾ ਹੈ ਮਤਲਬ ਹੈਗੀ ਅਰਬੀ ਫਾਰਸੀ ਅਸਾਂ ਨਾਂ ਮਤਲਬ । ਆਮ ਲੋਕਾਂ ਵਾਸਤੇ ਹੈ ਪੰਜਾਬੀ ਖੁਬ ! ਇਕਸੇ ਰਾਤੀ ਆਖਿਆ ਕਿ ਸਾ ਸਾਰਾ ਜਾਨ ॥ ਵਾਅਜ਼ ਨੇ ਜੋ ਲਿਖਿਆ ਰੋਜ਼ੇ ਵਿਚ ਖਿਆਨ ॥ | ਪਰ ਅੰਤ ਵਿਚ ਲਿਖਦੇ ਹਨ ਕਿ ਦਸਾਂ ਵਰਿਹਾਂ ਵਿਚ ਕਿੱਸਾ ਲਿਖਿਆ । ਏਹ ਕ ਵੀ ਕੋਈ ਮਸ਼ਹੂਰ ਨਹੀਂ । ਐਹਮਦ ਯਾਰ ਕਵੀ ਨੇ ਅਪਨੀ ਜ਼ਲੈਖਾਂ ਵਿਚ ਪੁਰਾਣੇ ਕਵੀਆਂ ਦੇ ਨਾਮ ਗਿਣਦਿਆਂ ਲਿਖਿਆ ਹੈ: ਹਾਮਦ ਵੀ ਅਖਵਾਇਆ ਸ਼ਾਇਰ ਅਪਨੀ ਨਾਲ ਜ਼ਬਾਨ ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਅਸਲ ਵਿਚ ਹਾਮਦ ਕੋਈ ਵੱਡਾ ਸ਼ਾਇਰ ਨਹੀਂ ਸੀ । ਕੇਵਲ ਇਕ ਜੰਗਨਾਮਾ ਲਿਖ ਕੇ ਸ਼ਾਇਰ ਬਨ ਬੈਠਾ | ਹਾਮਦ ਨੇ ਆਪ ਲਿਖਿਆ ਹੈ: ਨਾ ਹੀਂ ਦਾਵਾ ਸ਼ੇਅਰ ਦਾ ਨਾ ਹੀਂ ਸ਼ਾਇਰ ਮੁਲ । ਗੰਡ ਤੁਪ ਮੇਰਾ ਹੋ ਗਿਆ ਵਿਚ ਜਨਾਬ ਕਬੂਲ !! ਖਵਰ ਨਹੀਂ ਕਵੀ ਜੀ ਨੂੰ ਏਹ ਕੀਕਨ ਪਤਾ ਲੱਗਾ ਕਿ ਉਹਨਾਂ ਦਾ ਕਿੱਸਾ ਦਰਗਾਹ ਕਬੂਲ ਹੋ ਗਿਆ | ਖਵਰੇ ਵਜ਼ੀਰ ਆਹ ਬਖਸ਼ ਦੇ ਕਦਰ ਕਰਨ ਤੋਂ ਏ ਸਿੱਟਾ ਕਢਿਆ ਪਰ ਵਜ਼ੀਰ ਅਲਾ ਬਖਸ਼ ਕਵੀਆਂ ਦਾ ਪਾਰਖੁ ਕਦ ਬਨਿਆਂ ਸੀ, ਪਤਾ ਨਹੀਂ ਵਜ਼ੀਰ ਦੀ ਕਵੀ ਨੇ ਬੜੀ ਵਡਿਆਈ ਕੀਤੀ ਹੈ, ਇਸ ਕਰਕੇ ਅਚਰਜ ਨਹੀਂ ਜੋ ਵਜ਼ੀਰ ਹੋਰਾਂ ਅਨਾਮ ਦਿੱਤਾ ਹੋਵੇ ॥

  1. ft * *

-੨੧੧