ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਏਹੀ ਅਨੋਖੀ ਸੇਜ ਹੈ, ਏਹੀ ਸ਼ਗਨ । ਬਬੀ ਕਾਸ਼ਮ ਸ਼ੇਰ ਦੀ ਰੋਦੀ ਕਰੇ ਸ਼ਗੁਨ ॥ ਧੜੀ fਸਰੇ ਨੂੰ ਲਾਂਵਦੀ ਲਾ ਸਿਰੇ ਦਾ ਖੂਨ ! ਕਾਸਮ ਦੀ ਮਾਤਾ ਦੇ ਵੈਨ, ਅਪਨੇ ਪੁੱਤਰ ਦੀ ਲੋਥ ਗੋਦੀ ਵਿਚ ਲੈਕੇ-- ਅੱਖੀਆਂ ਕਾਸਮ ਸ਼ੇਰ ਦੀਆਂ ਮੰਟੇ ਹੱਥਾਂ ਨਾਲ । ਰੀਸ਼ ਮੁਬਾਰਕ ਉਪਰ ਪੂੰਜੇ ਖੁਨ ਰਵਾਲ ॥ ਜ਼ੁਲਫ ਕਾਸਮ ਸ਼ੇਰ ਦੀ ਜੋ ਸੀ ਗਰਦ ਗੁਬਾਰ | ਕੰਘੀ ਜ਼ੁਲਫ਼ਾਂ ਪਾਕ ਕਰ ਹੋਈ ਬੋਹਤ ਭੰਜਾਲ ॥ ਕੇਂਹਦੀ ਮੇਰਿਆ ਕਾਸਮਾਂ ਹੋਇਓਂ ਅੱਜ ਸ਼ਹੀਦ ॥ ਕੀ ਖੜਿਆ ਕੁੱਧ ਸੀ ਏਸ ਸ਼ਰੀਰ ਯਜੀਦ ॥ ਬੇ ਤਕ ਸੀਰਾ ਮਾਰਿਓ ਕੋਈ ਨਾ ਗੁਨਾਹ । ਨਾ ਸੀ ਦੁਸ਼ਮਨ ਕਿਸੇ ਦਾ ਬੰਦਾ ਨੇਕ ਅਲਾਹ ! ਉੱਠੀ ਮੇਰਿਆ ਕਾਸਮਾਂ, ਨਾਲ ਮੇਰੇ ਲਗ ਗੱਲ || ਜਿਗਰ ਦੇ ਫਾਲਾ ਹੋਗਿਆ ਗਿਆ ਕਲੇਜਾ ਸੱਲ ॥ ਵੈਨਾਂ ਨੂੰ ਛੱਡ ਕੇ ਕਵੀ ਜੀ ਦੇ ਉਰਦੁ ਮਰਸੀਆਂ ਦਾ ਹਾਲ ਵੇਖੋ ਹਜਰਤ ਬੀਬੀ ਜੈਨਬ ਨੇ ਮਰਸੀਆ ਆਖਿਆ| ਬੀਬੀ ਜੈਨਬ ਹਜਰਤ ਹਸੇਨ ਦੀ ਸੁਪਤਨੀ ਹੈ: ਮੇਰਾ ਚੱਲ ਗਿਆ ਅੱਜ ਦਿਲਦਾਰ ਹੈ । ਯੇਹ ਖਾਨੇ ਲਗਾ ਮੁਝ ਕੋ ਘਰਬਾਰ ਹੈ। ਅਕੇਲੇ ਯਹਾਂ ਰੈਹ ਗਏ ਆਜ ਹਮ | ਨਾ ਕੋਈ ਮੇਰੇ ਪਾਸ ਗੁਖਵਾਰ ਹੈ! ਪੜੀ ਅਬ ਤੋਂ ਜਾਂ ਅਪਨੇ ਸਿਰ ਪਰ ਬਲਾ । ..੨੦੫ *