ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀਤਾ ਅਪਨੇ ਬਚਨ ਪਾਲਨ ਲਈ ਕੀਤਾ | ਭਾਬੀਆਂ ਦੇ ਮੇਹਨੇ ਤੋਂ ਡਰਦਾ ਸੀ, ਕਿ ਏਹ ਨਾਂ ਕੈ ਹਨ, ਨਢੀ ਉਧਾਲ ਲਿਆਇਆ ਹੈ | ਗੱਲ ਕ), ਕਵੀ ਜੀ ਨੇ ਰਾਂਝੇ ਦੀ ਜਵਾਨੀ, ਰੂਪ ਰਗਾ ਬੇਪਰਵਾਹੀ, ਚੰਗੀ ਖੁਸ਼ ਮਿਜ਼ਾਜ, ਹਠ, ਬਚਨ ਦੀ ਪਾਲਨਾ, ਮਾਸੂਕ ਤੇ ਵਿਕ ਜਾਨਾ, ਪਰ ਅਪਨੀ ਅਨਖ ਨਹੀਂ ਛੱਡਨੀ । ਏਹਨਾਂ ਸਾਰੀਆਂ ਗੱਲਾਂ ਨੂੰ ਬੜੀ ਸੋਹਣੀ ਤ ਹਾਂ ਦਸਿਆ ਹੈ ਅਰ ਰਾਂਝ ਦੇ ਪਿਆਰ ਨੂੰ ਇਕ ਉਚ ਵਰਜੇ ਦਾ fਪਰ ਦਸਾਇਆ ਹੈ ਪਰ ਰਾਂਝਾ ਦਿਲ ਦਾ ਕਮਜ਼ੋਰ । ਅਪਨੀ ਅਪਣਪ ਨੂੰ ਨਾਂ ਦਸ ਸੰਕਨ ਵਾਲਾ ਮਾਲਖ ਸੀ । ਉਸ ਦੀ ਮਨ ਸ਼ਕਤੀ ਕਮਜ਼ੋਰ ! ਪੋ ਛੇ ਲੱਗ ਟੁਰਨ ਵਾਲਾ ਬੰਦਾ ਸੀ । ਉਸ ਵਿੱਚ ਰੋਮੈਂਸ ਦੀ ਚਿਨਗ ਨਹੀਂ ਸੀ । ਬਹਾਦਰ ਦਿਲ ਆਸ਼ਕ ਨਹੀਂ ਸੀ, ਮਿਰਜ਼ੇ ਦੀ ਮਰਦਾਨਗੀ ਉਸ ਵਿਚ ਨਾਂ ਸੀ । ਜੇ ਹੀਰ ਦਾ ਆਸ਼ਕ ਹੁੰਦਾ ਮਿਰਜ਼ਾ, ਤਾਂ ਖੇੜਿਆਂ ਦੇ ਮੈਂਬਰ ਲਾਹ ਦੇਦਾ ॥ ਪੰਜਾਬੀ ਲਿਟੈਚਰ ਵਿੱਚ ਸਭ ਤੋਂ ਦਲੇਰ ਤੇ ਹੌਸਲੇ ਵਾਲੀ a ਹੀਰੋਇਨ’ ਨਾਇਕਾ ਹੈ । ਰੂਪ ਦਾ ਨਮੂਨਾ, ਜੋਬਨ ਵਿਚ ਮੱਤ, ਜਵਾਨੀ ਦਾ ਲੋਹੜ, ਕੁਝ ਪs ਦੀ ਦੌਲਤ ਦਾ ਮਾਣ, ਏਹ ਸਾਰੇ ਸਾਮਾਨ ਅਜੇਹੇ ਸਨ ਕਿ ਹੀਰ ਕਿਸ ਨੂੰ ਅੱਖ ਹੇਠ ਨਹੀਂ ਲਿਆਉਂਦੀ ਸੀ। ਇਕ ਫਾਥੀ ਤਾਂ ਰਾਝ ਦੇ ਇਸ਼ਕ ਈ ਫਾਥੀ, ਅਜੇਹੀ ਫਾਥੀ, ਕਿ ਫਟ ਕਨ ਕੇਹਾ ਹੀਰ ਅਕਲ ਦੀ ਪਤਲੀ ਸੀ, ਇਲਮ ਵੀ ਸਿੱਖੀ, ਦੀਨ ਕਿਤਾਬਾਂ ਵਿੱਚ ਵੀ ਪਰ ਪੱਕ, ਤੀਵੀਂ ਹੋਕੇ ਧੜਕ, ਕਾਜ਼ੀਆਂ ਨੂੰ ਉਹ ਜਵਾਬ ਸਨਾ ਕਿ ਪਚੀ ਕਰਾਏ, ਕੋਈ ਉੱਤਰ ਨਾਂ ਬਨ ਆਏ । ਮਾਂ ਨੂੰ ਤੇ ਆ ਪੈਦੀ ਸੀ ਜੀਨ ਕੱਲ ਦੀ ਦਾਈ ਹੁੰਦੀ ਹੈ । ਪਿਉ ਵੀ ਵਿਚਾਰਾ ਇh ਅੱਗ ਨਹੀਂ ਸੀ ਬੋਲਦਾ | ਘਰ ਵਿਚ ਪ੍ਰਧਾਨ ਸੀ. ਮਾਪਿਆਂ ਦੀ ਇੱਕ ਧੀ, ਵੀਰਾਂ ਦੀ ਇਕ ਭੈਣ | ਲਾਤਾਂ ਵਿਚ ਪਲੀ ਸਹੇਲੀਆਂ 10 -੧੫੬-ਗ