ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਧਾਰਨਾ ਵਰਤੀ ਹੋਵੇ । ਏਹ ਵੀ ਸਾਬਤ ਨਹੀਂ ਹੁੰਦਾ ਕਿ ਬੈਂਤ ਇਹਨਾਂ ਦੀ ਕਾਢ ਹੈ ਕਿਉਂ ਜੋ ਇਕ ਦਰ ਏਹਨਾਂ ਨੇ ਬੈਂਕਾਂ ਵਿੱਚ ਕਿੱਸਾ ਲਿਖਿਆ ਅਰ ਓਦਰ ਵਾਰਸਸ਼ਾਹ ਨੇ ਅਪਨੀ ਹੋਰ ਵੀ ਬੈਂਤਾਂ ਵਿਚ ਲਿਖੀ । ਉਸ ਸਮੇਂ ਬੈਂਤਾਂ ਦੀ ਧਾਰਨਾ ਚੰਗੀ ਪ੍ਰਚਲਤ ਹੋਈ. । ਜੇ ਅਜੇ ਬੱਤਾਂ ਦਾ ਸ਼ਰੁ ਬੈਹਰ ਹੁੰਦਾ ਤਾਂ ਬੈਂਤ ਦੇ ' ਫਟੋ ' ਹੁੰਦੇ । ਏਹ ਗੱਲ ਸੀ ਕਿ ਇਸਤੋਂ ਪੈਹਲੇ ਬੈਂਤ ਫਟਕਲ ਕਵਿਤਾ ਵਿਚ ਵਰਤੇ ਜਾਂਦੇ ਨਗ, ਕਿਸੇ ਵਿਚ ਵਰਤੱਨਾਂ ਦੋਸ਼ ਸਮਝਦੇ ਹੋਸਨ ॥ ਏਹਨਾਂ ਆਕੇ ਰਾਹ ਦੱਸਿਆ ਅਰ ਬੈਂਤ ਨੂੰ ਪ੍ਰਧਾਨ ਕਰਾਇਆ। ਏਹਨਾਂ ਦਾ ਜੰਗਨਾਮਾਂ ਫਾਰਸੀ ਦੀ ਬੇਹਰ ਵਿਚ ਹੈ । ਏਹ ਜੰਗ ਨੇਮਾ ੧੧੬0 ਹਿਜਰੀ ਵਿਚ ਬਨਾਇਆ ਗਿਆ ਸੀ ਪਰ ਇਕ ਉਰਦੂ ਦੇ ਛਾਪੇ ਦੀ ਹੀ ਸੈਂਚੀ ਵਿਚ ੧੨੦੮ ਲਿਖਿਆ ਹੈ ਪਰ ਇਹ ੩ਕ ਅਸ਼ੁਧ ਹੈ । ਜੰਗਨਾਮੇ ਵਿਚ ਲਿਖਿਆ ਹੈ ਸ਼ੈਹਰ ਜ਼ੀ ਕਦੋਂ ਸਤਵੀਂ ਰੋਜ਼ ਦੋ ਬੰਬਾ ਪੀਰ । ਬਾਰਾਂ ਸੇ ਲੇ ਅੱਠਵੀਂ ਮੰਨ ਹਿਜਰੀ ਤੇਹਰੀਰ !! ਐਹਦ ਮਹੰਮਦ ਸ਼ਾਹ ਦਾ ਸੰਨ ਉਨੱਤੀ ਜਾਨ । ਏਹ ਰਸਾਲਾ ਜੋੜਿ ਆ ਮੁਕਬਲ ਸ਼ਾਹ ਜਹਾਨ ॥ ਹੁਣ ਮੁਹੰਮਦ ਸ਼ਾਹ ਸੰਨ ੧੭੧੭ ਵਿਚ ਤਖਤ ਤੇ ਬੈਠਾ ਸੀ ਤੇ ਸੰਨ ੧੭੪੬ ਈ: ਵਿਚ' ਏ ਰਸਾਲਾ ਜੰਗਨਾਮਾ ਲਿਖਿਆ ਗਿਆ ਜਿਸ ਨੂੰ (੧੯੧੨) ਅਜ ਤੋਂ ੧੬੫ ਵ: ਹੇ ਹੋਏ । fਹਜ ਦੀ ਸਾਲ ੧) ਦਿਨ ਘੱਟ ਹੁੰਦਾ ਹੈ, ਹਸਾਬ ਕਰੀਏ ਤਾਂ ਜੰਗ ਨਾਮੇ ਦੀ ਤਰੀਖ ੧੧੬੦ ਹਜਰੀ ਦੇ ਕਰੀਬ ੨ ਜਾ ਪਜਦੀ ਹੈ ਤਾਂ ਬੈਂਤ ਵਿਚ ਸੰਨ ਭਲਵਾ ਛਪਿਆ ਹੈ । ਬਾਰਾਂ ਸੈ ਲੇ ਅੱਠਵੀਂ ਦੀ ਥਾਂ ੧੧ ਸੇ ਲੇ ਸੰਠਵੀਂ ਹੋਣਾ ਚਾਹੀਦਾ ਸੀ, ਤੇ ਉਹ ਫਾਰਸੀ ਅੱਖਰਾਂ ਵਿਚ ਨਕਤੇ ਦਾ ਰਹੇ ਜਾਨਾ ਜਾਂ ਸੱਠ ਦਾ ਅੱਠ ਲਿਖਿਆ ਜਾਨਾ ਕੋਈ ਅਨਹੋਨੀ ਗਲ -੧੨੯ •