ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਇ ਬਗਾਨੀ ਨਾਰ ਨੂੰ, ਮੁਰਖ ਪਾਵੇਂ ਹੱਥ ! ਲੱਖੀ ਹੱ ਥ ਨਾ ਆਂਵਦੀ, ਦਾਨਸ਼ ਮੰਦਾਂ ਦੀ ਪੱਤ । ਮੈਂ ਬੱਕਰਾ ਦੇ ਸਾਂ ਪੀਰ ਦਾ, ਜੋ ਘਰ ਆਵੇ ਮੁੜ ਵੱਤ । ਸੁਤੇ ਸੁਪਨਾ ਵਾਚਿਆ, ਸੁਪਨਾ ਬੁਰੀ ਬਲਾਇ ॥ ਕਾਲੀ ਜੇਹੀ ਇਸਤੀ, ਖੁਲੇ ਮੁi ਦੀ ਆਇ ॥ ਚਬਾਰੜੇ ਦਾ ਢੇਹ ਪਇਆ ਬਨਾ, ਜਿੱਥੇ ਚੜ ਲਏ ਹਵਾਇ ਮੇਰੇ ਬੱਮ ਕੜਕਾ ਮਾਰਿਆ ਪਿਆ ਧਰਤੀ ਤੇ ਆਇ ॥ ਦਾ ਸੰਡਾ ਡੁਬ ਮਇਆ, ਮੰਗੂ ਮੁਗਲਾ ਦੀ ਜਾਇ ॥ ਮੈਂ ਵਾਸਤਾ ਘਤਿਆਂ ਰੱਬ ਦਾ, ਵੇ ਸ਼ੈਹਰ ਨ ਜਾਇ ॥ ਸਵੇਰ ਦੇ ਸਮੇਂ ਦੀ ਪੜਤਾਲ: ਭਾਈਆ ਵੇ ਘੜਿਯਾਲੀਆ, ਕਿਤਨੀ ਕੁ ਰਾਤ ਗਈ। ਮੇਰੇ ਮੋਤੀ ਮੋਤੀ ਚੁਗ ਲਏ, ਮੁਖ ਤੇ ਖੂਨ , ਵਹੀ ॥ ਮੇਰੇ ਲੇ ਮੋਤੀ ਤੋਂ ਪਏ, ਉਤਰ ਤੇ ਆਪ ਗਏ ॥ ਤਾਰਿਆਂ ਦਾ ਛਿਪਨਾ ਅਰ ਚੜਦੇ ਲਾਲੀ ਦਾ ਦਿਨ ਕੇਹੀ ਸੋਹਣੀ ਤਰਾਂ ਦਸਿਆ ਹੈ, ਜਦ ਮਿਰਜਾ ਜੰਗਲ ਵਿੱ? ਘੇਰਿਆ ਜਾਂਦਾ ਹੈ; ਅਰ ਉਸਦਾ ਤਰਕ ਸ਼ ਤੇ ਕਮਾਨ ਦਰਖਤ . ਰੰਗਿਆ ਹੁੰਦਾ ਹੈ । ਸਾਹਿਬਾਂ ਦੀ ਕੁਲ ਨੂੰ ਰੋਂਦਾ ਹੈ ਅਰ ਬੇਹਥਿਆ0 ਮਾਰਿਆ ਜਾਨ ਦਾ ਅਫਸੋਸ ਕਰਦਾ ਹੈ । ਬੋਲਦਾ ਹੈ: | ਬੁਰਾ ਕੀਤੋਈ ਸਾਹਿਬਾਂ, ਮੇਰਾ ਤਰਕਸ਼ ਛਡਿਓਈ ਜੰਡ । ' ਮੇਰਾ ਜੀਵਨ ਬਹੁਤ ਮੁਹਾਲ ਹੈ, ਪਰ ਤੂੰ ਭੀ ਹੋਸੀਂ ਰੰਡ ॥ ਇਕ ਮੰਦਾ ਕੀਤਾਈ ਸਾਹਿਬਾਂ, ਮੇਰੀ ਨੀਲੀ ਛਡੀ ਢੰਗ ! ਤੇ ਸਠ ਕਾਨੇ ਮੈਂ ਤਰਕਸੋਂ, ਦੇਵਾਂ ਖਲਿਆਂ ਵੰਡ ॥ ਮਰਦੀ ਵਾਰੀ ਸਾਹਿਬਾਂ ਅਪਨੇ ਯਾਰ ਦੇ ਵਿਛੋੜੇ ਵਿਚ -੧੧੮