ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਹ ਤਾਨੇ ਸਨ ਸਾਹਿਬਾਂ ਬੋਲਦੀ ਏ ਮਿਰਜ਼ਿਆ ਸ਼ੈਹਰ ਝਨਾਓਂ ਦੇ, ਹਾਕਮ ਹੈ ਤੇਰੇ ਵੈਰ । ਮੇਰੀ ਜ਼ਾਲਮ ਮਤਰੇਈ ਮਾਉਂ ਨਾਲ, ਜੋ ਚੰਗਿਓਂ ਕਰੈ ਅੰਗ਼ੈਰ !! ਮੈਂ ਰੋ ਰੋ ਚੀਕਾਂ ਮਾਰਦੀ, ਸੇਵਾਂ ਖਵਾਜਾ ਪੀਰ । ਜੀਵੇਂ ਚੰਦਨ, ਗੰਦਲਾ, ਮੈਂ ਚਖ ਚਖ ਸਟਾਂ ਚੀਰੁ ॥ ਮਿਰਜ਼ਾ - 1 ਸਾਹਿਬਾਂ ਲਾਵੀ ਚੜੀ ਪ੍ਰੇਮ ਦੀ, ਚੋ ਚੋ ਪੈਂਦੇ ਮਯੰਗ । ਏਹ ਜ਼ੇਹਰ ਪਿਆਲਾ ਇਸ਼ਕ ਦਾ, ਪਰ ਭਰ ਭਰ ਪੀ ਨਿਸ਼ੰਗ | ਜੇ ਸਿਰ ਜਾਏ ਤਾਂ ਜਾਨ ਦੇ, ਪਰ ਇਕ ਨ ਲਗੇ ਨੰਗ ! ਲਾਜ ਲਗੇ ਤਿਸ ਇਸ਼ਕ ਨੂੰ, ਜੇ ਸੜਨੋਂ ਡਰੇ ਪਤੰਗ ॥ ਸਾਹਿ ਮਿਰਜ਼ਿਆ ਮੇਰਾ ਮਾਸ ਜੰਬੁਰੀ ਕੱਟੀਏ, ਜੇ ਮਾਂਓ ਸੁਨੇ ਮਤਰੇਰ ਮੇਰੇ ਹਾਲ ਔਤਰੇ ਨਾਲ ਜੋ, ਪਾਸਨ ਕਰਦੇ ਸੋਰ ॥ ਕੋਈ ਸਜਨ ਨਾਂਹੀ ਸ਼ੈ ਹਰ ਵਿਚ, ਦੁਤੀ ਹੋਏ ਢੇਰ । ਅਤੇ ਰਾਜ ਨਹੀਂ ਵਿਚ ਮੁਗਲਾਂ, ਖੀਵੇ ਦੇ ਸ਼ੈਹਰ ਅੰਧੇਰ ॥ ਉਸ ਵੇਲੇ ਮੁਲਕ ਵਿਚ ਬਦਅਮਨੀ ਸੀ ! fਖ਼ਰਜ਼ ਸਾਹਿਬਾਂ ਅੱਗ ਨਾ ਸਾੜੇ ਆਬ ਕਾਂ ਕੁਕੇ ਦੇਖ ਨਜ਼ੀਰ । ' ਜਾਂ ਚਲੀ ਸੜਨ ਮਹਾ ਸਤੀ ਦਸਤ ਬੁਹਾਰੇ ਬੀਰ !! ਏਹ ਆਸ਼ਕ ਤੇ ਮਾਸ਼ਕ ਦੀਆਂ ਸਮਝੌਤੀਆਂ ਤੇ ਪਕਿਆਈਆਂ ਹਨ । ਮਿਰਜ਼ੇ ਦੇ ਜਾਨੇ ਦੇ ਪੰਛੋਂ ਸਾਹਿਬਾਂ ਬੜੀ ਬਿਆਕੁਲ ਹੁੰਦੀ ਹੈ: ੧੧ਲਾ