ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਜੜੀ ਦਾ ਉਤੁ ਕੇਹਾ ਸੋਹਣਾ ਹੈ: ਮੀਆਂ ! ਉਚੀ, ਲੰਮੀ ਪਲੀ, ਨਿੱਕੇ ਲੱਕ ਜਵਾਨ । ਨਾਮ ਸੱਸ ਧੀ ਜਾਮ ਦੀ ਹੋਈ ਬਿਰਹੋਂ ਦੇ ਮਾਨ ॥ ਏਹ ਪੰਨੂੰ ਨੂੰ ਕਰ ਮਰ ਗਈ ਅਸਾਂ ਖਲਿਆਂ ਦਿੱਤੀ ਜਾਨ । ਸਾਨੂੰ ਗੋਰ ਥਾਂਈ ਕੇ ਹੀ ਸੁ ਸਭ ਕੋ ਖੜੇ ਹਨ ॥ ਪੰਨੂੰ ਸਣਕੇ, ਕੀਰਨੇ ਕਰਕੇ ਜਾਨ ਦੇਦਾ ਹੈ ਅਰ ਮਰ ਕੇ ਯਾਰ ਨੂੰ ਮਿਲਦਾ ਹੈ: ਹਾਫ਼ਜ਼ ਪੰਨੂੰ ਮਾਰੇ ਧਰਤ ਤੇ ਲਾਹ ਸਿਰੇ ਤੋਂ ਪੱਗ ॥ ਮੈਨੂੰ ਘਤ ਕਚਾਵੇ ਲੈ ਗਏ ਪਾ ਭੁਲਾਉੜਾ ਠੱਗ ॥ ਓਹ ਫਿਟ ਕੀਚਮ ਫਿਟ ਭਾ ਮੇਰੇ ਫਿਟ ਕਰਹਾਨ ਦੇ ਵੱਗ । ਮੈਨੂੰ ਚੰਗੀ ਸੀ ਸ਼ੈ ਹਰ ਸ਼ਰਾਬ ਏ ਦੀ ਤੇਗ ਅਲੱਗ ॥ ਰੱਬ ਅੱਗੇ ਪੰਨੂੰ ਬੇਨਤੀ ਕਰਦਾ ਹੈ: ਰਬਾ ਅਸੀਂ ਜੱਸ ਆਪੋ ਆਪਣੇ ਦੋਹਾਂ ਜਿਸਮਾਂ ਇਕ ਜਾਨ | ਜੇ ਇਕ ਰਹੇ ਇਕ ਯਾਰ ਬਿਨ ਤਾਂ ਖਤਾ ਦੋਹਾਂ ਈਮਾਨ ॥ ਇਕ ਪੰਨੂੰ ਖੜੀ ਓ ਸਤੇ ਇਕ ਉਹ ਮਲਾਈਂ ਜਾਨ । ਕਿਵੇਂ ਅਸਾਂ ਰਾਜ਼ੀ ਰੱਖਨਾ ਅਤੇ ਗੱਲਾਂ ਰੈਹਨ ਜਹਾਨ ! ਰੱਬ ਦੀ ਮੇਹਰ ਕਰ ਫੱਟ ਗਈ: ਉਹ ਹੁਕਮੇ ਨਾਲ ਅਲਾਹ ਦੇ ਪਾਟੀ ਗੌਰ ਉਹ ਚਾਹ । ਵੇਖ ਕੁਦਰਤ ਤੋਂ ਠੀ ਰੱਬ ਦੀ ਪਿਆ ਅਯਾਲ ਤੂਹ || ਉਹ ਦੋਵੇਂ ਜੀਵੇ ਯਾ ਮੋਏ ਜਾਨੇ ਆਪ ਅਲਾਹ । ਪਰ ਹਾਫ਼ਜ਼ ਸੁਣ ਕੇ ਗੱਲਾਂ ਖਲਕ ਤੋਂ, ਹੋਇਆ ਜੱਗ ਅਗਾਹ ॥ ਕੇਹੀ ਸੋਹਣੀ ਬੋਲੀ ਵਿੱਚ ਸੱਸੀ ਤੇ ਪੰਨ ਦੇ ਪ੍ਰੇਮ ਦਾ -੧੧੨