ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਾਫ਼ਜ਼ ਪੰਨੁ ਭਾਰ ਉਠਾਇਆ, ਸਿਰੇ ਤੇ ਵੇਖ ਰੱਬਾਨੀ ਖੇਲ । ਸਿਰ ਭਾਰ ਦੇਂਦਾ ਛੱਤੋਂ , ਮਾਰਿਆਂ ਦਰਦ ਇਬਕ ਉਲੇਲ ॥ ਉਹ ਰਾਜੇ ਰਾਨੇ ਬਾਦਸ਼ਾਹ, ਯਾ ਉਹ ਮੇਹਰ ਪਟੇਲ । ਕੇ ਜਾਨ ਨਾ ਦੇਂਦਾ ਭਾਈਆਂ, ਮਲ ਮਲ ਮਾਰੇ ਸੇਲ ॥ ਪੁਨ ਨੇ ਕੱਪੜੇ ਕੀਕਨ ਧੁਵਾਏ:-- ਪੰਨ ਆਖੇ ਧੋਬੀਆਂ ਯਾਰੋ ਕਰਿਓ ਕੰਮ ਸਵਾਰ । ਇਕਸ ਟਕੇ ਦੇ ਕੰਮ ਦੇ ਟਕੇ ਦੇਵ ਸਾਂ ਚਾਰ ॥! ਜੇ ਇਕਸ ਪੈਸੇ ਦਾ ਕੰਮ ਸੀ, ਪੰਨ ਕੱਢ ਫੜਾਇਆ ਰੋਕ ! ਦਿਲ ਵਿਚ ਜਾਤਾ ਧੋਬੀਅi ਹੈ ਕੋਈ ਚੰਗਾ ਲੋਕ ॥ ਜਦ ਸੱਸੀ ਤੇ ਪੁੰਨ ਦਾ ਨਕਾਹ ਹੋ ਗਿਆ ਤਾਂ :-- ਸੱਸੀ ਨੂੰ ਦਾਈਆਂ ਸਨੇ ਸਹੇਲੀਆਂ, ਆਂਦਾ ਮੋਢੇ ਲਾ । ਬਲਕਸ, ਜਿਵੇਂ ਸੁਲੇਮਾਨ ਸਨ, ਤਖਤ ਬੈਠੇ ਸੀ ਆ ! ਦੋਹਾਂ ਦਾ ਰੂਪ ਵੇਖਨ ਨੂੰ-- ਉਥੇ ਝੁਰਮਟ ਪਾਇਆ ਤਾfe ਆਂ ਚੰਨ ਝਾਤੀ ਪਾਵੇ ਚਾ। ਅਤੇ ਚੜਿਆ ਲੋੜੇ ਰਾਤ ਰਾਤ, ਸੂਰਜ ਚਾਲ ਚਾਮਲ ਚਾ ॥ ਕਰੇ ਦੁਆਈਂ ਸਸ ਵੀ, ਕਿਵੇਂ ਰੱਬਾ ਦੇਹੁੰ ਨਾ ਚਾੜੀ ਝੱਬੂ ॥ ਮੈਂ ਰੱਜ ਲਗ ਸੋਵਾਂ ਗਲ ਯਾਰ ਦੇ, ਤਾਂ ਦੇਹੀ ਚਾੜ੍ਹੀ ਰੱਬੁ ॥ ਏਹ ਹਾਰ ਦੇ ਗਜ ਮੋਤੀਆਂ, ਜੇ ਮਾਇਆ ਮੰਗਨ ਲੱ ਲੁ ॥ ਪਰ ਏਹ ਵੀ ਕਰਸਨ ਹਲਜੁਲਾ, ਘਾਤ ਜਿਨਾਂ ਵਰਤੱਬ ॥ ਹਾਫ਼ਜ਼ ਨੈਣ ਵਿਸਾਲ ਦੇ, ਆਸ਼ਕਾਂ ਬਰਸ ਵਿ ਦਾ ਸੌ। ਅਤੇ ਸੈਹਮ ਰੋਹਨ ਗਲ ਲਗਕੇ, ਅਜੇ ਨਾ ਰਜਨ ਸੌ । ਸਸੀ ਨੂੰ ਦਸਤਕ ਮਾਰੀ ਸਹੇਲੀਆਂ, ਬਹਾਰ ਦਰੋਂ ਖਲੋ । | ਆਨ ਉਠਾਇਆ ਦੇਹੁੰ ਚਜੇ ਨੀ, ਇਸ ਵਕਤ ਨਾ ਸੌਦਾ ਕੋ । -੧੦੮