ਪੰਨਾ:ਕੂਕਿਆਂ ਦੀ ਵਿਥਿਆ.pdf/92

ਇਹ ਸਫ਼ਾ ਪ੍ਰਮਾਣਿਤ ਹੈ

੮੮

ਕੂਕਿਆਂ ਦੀ ਵਿਥਿਆ

ਜ਼ਾਹਰ ਕੀਤਾ ਕਿ ਉਨਾਂ ਦਾ ਜਨਮ ਸੰਮਤ ੧੮੭੮ (ਸੰਨ ੧੮੨੧ ਈ.) ਵਿਚ ਹੋਇਆ ਸੀ ਤੇ ਸੰਮਤ ੧੮੯੭ (ਸੰਨ ੧੮੪੦-੪੧) ਵਿਟ ਬਾਬਾ ਬਾਲਕ ਸਿੰਘ ਪਾਸੋਂ ਹਜ਼ਰੋ ਗੁਰ-ਮੰਤ੍ਰ ਲਿਆ ਸੀ। ਇਤਿਹਾਸਕ ਗਵਾਹੀਆਂ ਦੇ ਅਧਾਰ ਤੇ ਇਹ ਦੱਸ ਦੇਣਾ ਲਾਭਦਾਇਕ ਹੋਵੇਗਾ ਕਿ ਭਾਈ ਰਾਮ ਨੂੰ ਸਿੰਘ ਦੇ ਜਨਮ ਦਾ ਸੰਮਤ ੧੮੭੨ ਬਿਕ੍ਰਮੀ ਹੈ।


  • ਕੂਕਾ ਪੇਪਰਜ਼, ਸੰਨ ੧੮੩੭ ਦੀ ਰੀਪੋਰਟ।

ਮਹਾਨ ਕੋਸ਼ ਜਿਲਦ ੪, ਪੰ. ੩੦੯੪; ਸਤਿਜੁਗ ਦੇ ਸੰਮਤ ੧੯੮੬ ਦੇ ਬਸੰਤ ਨੰਬਰ ਵਿਚ ਭਾਈ ਇੰਦਰ ਸਿੰਘ ਚੱਕ੍ਰਵਰਤੀ ਦਾ ਲੇਖ।