ਪੰਨਾ:ਕੂਕਿਆਂ ਦੀ ਵਿਥਿਆ.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਤੇ ਸੂਬਿਆਂ ਨੂੰ ਦੇਸ਼ ਨਿਕਾਲਾ

੧੯੭

ਕੋਟਲੇ ਵਿਚ ਕੀਤੇ ਗਏ ਬਲਵਿਆਂ ਵਿਚ ਰਾਮ ਸਿੰਘ ਦਾ ਭੀ ਕੋਈ ਹੱਬ ਹੈ ਕਿ ਨਹੀਂ; ਹਾਂ ਇਹ ਠੀਕ ਹੈ ਕਿ ਓਸ ਨੇ ਮੌਜੂਦਾ ਮਾਮਲੇ ਦੇ ਵਡੇ ਕਰਤਿਆਂ ਲਹਿਣਾ ਸਿੰਘ ਤੇ ਹੀਰਾ ਸਿੰਘ ਦੇ ਬਲਵਾ ਕਰਨ ਦੀ ਨੀਯਤ ਬਾਬਤ ਪੁਲੀਸ ਨੂੰ ਰੀਪੋਰਟ ਕਰ ਦਿੱਤੀ ਸੀ। ਪਰ ਉਸ ਦੇ ਆਪਣੇ ਸ੍ਵੀਕਾਰ ਅਨੁਸਾਰ ਉਸ ਦੇ ਸ਼ਰਧਾਲੂ ਕਤਲ ਅਤੇ ਬਲਵੇ ਕਰਨ ਲਈ ਆਪਣੇ ਸਾਥੀਆਂ ਵਿਚ ਉਸ ਦੇ ਨਾਮ ਨੂੰ ਵਰਤਦੇ ਅਤੇ ਆਪਣੇ ਵਿਚ ਉਸ ਦੀ ਮੌਜੂਦਗੀ ਦਾ ਫ਼ਾਇਦਾ ਉਠਾਉਂਦੇ ਹਨ।

੩. ਉਹ ਮੰਨਦਾ ਹੈ ਕਿ, ਹੁਣ ਜਦ ਕਿ ਮੈਂ ਉਸ ਦੇ ਲਫਜ਼ ਲਿਖ ਰਿਹਾ ਹਾਂ, ਅੰਮ੍ਰਿਤਸਰ ਦੇ ਕਤਲ ਤੋਂ ਕੁਝ ਚਿਰ (ਉਹ ਕਹਿੰਦਾ


3. He admits, whilst I am now writing down bis words, that some time.(he says about a month or sig weeks) before the Amritsar murder, two men, Jhanda Singh and Mebar Singh, asked leave to kill the butchers; others joined in the request, but he strenuously forbade tbem; nevertheless they perpetrated the crime. He admits tbat, tbrough be bad a strong suspicion that these men were the culprits, he did not give any information to the Government. Some time afterwards, he says, that Dal Singh, Mangal Siogh, Diwan Singh and two others, came and asked his leave to commit the Raikot murder, but he forbade them. and they did the deed without his knowledge. But he admits that he never gave any clue to the Government officers, not even when he was summoned to Bassian by Mr. Macnabb and interrogated. It is therefore quite evident that he kept the Government in the dark as to the prcceedings of his followers. His excuse is that he was igncrant of our laws, and that as he had forbidden his followers to be guilty of murder, there was no obligation resting on bim to report the matter to Goveroment, not even when he found that murders proposed by his followers had been committed.

[See next page.

Digitized by Panjab Digital Library/ www.panjabdigilib.org