ਪੰਨਾ:ਕੁਰਾਨ ਮਜੀਦ (1932).pdf/723

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਪਾਰਾ ੩੦ ਸੁਰਤ ਤੇਨਸਰ ੧੧੦,੧੧੧,ਇਖਲਾਸ੧੧੨, ੭੨੩: ਪੂਜਾ ਕਰਦੇ ਹੋ॥ ੪॥ ਅਰ ਨਾਂ ਤੁਹਾਡੇ ਉਪਰ ਹੀ ਆਸ਼ਾ ਹੈ ਕਿ) ਓਸ (ਖੁਦਾ) ਦੀ ਪੂਜਾ ਕਰੋਗੇ ਜਿਸ ਦੀ ਮੈਂ ਪੁਜਕਰਦਾ ਹਾਂ || ੫॥(ਤਾਂ ਮੇਰਾ ਤੁਹਾਡਾ ਮੇਲ ਕੀ) ਤੁਹਾਨੂੰ ਤੁਹਾਡਾ ਦਿਨ ਅਰ ਮੈਨੂੰ ਮੇਰਾ ਦੀਨ॥ ੬॥ ਰਹ॥ ੧॥ ਸੂਰਤ ਨਸਰ ਮਦੀਨੇ ਵਿਚ ਉਤਰੀ ਅਰ ਏਸ ਦੀਆਂ ਤਿੰਨ ਆਇਤਾਂ ਅਰਇਕ ਰੂਹ ਹੈ। ( ਆਰੰਭ) ਅੱਲਾ ਦੇ ਨਾਮ ਨਾ ( ਜੋ) ਅਤੀ ਦਿਆਲੂ ( ਅ) ਕਿਰਪਾਲੂ ਹੈ) ( ਹੇ ਪੈਯੰਬਰ) ਜਦੋਂਕਿ ਖ਼ੁਦਾ ਦੀ ਸਹਇਤ ਆ ਪਹੁੰਚ ਅਰ ( ਮੱਕਾ) ਫਤੇਹ ( ਹੋ ਗਇਆ॥੧॥*ਅਰ ਤੁਸਾਂ ਨੇ ਲੋਕਾਂ ਨੂੰ ( ਅਪਣੀ ਅੱਖੀ) ਦੇਖ ਲੀਤਾ ਕਿ ਖਾ ਦਾ ਦੀਨ ( ਅਰਥਾਤ 'ਇਸਲਾਮ) ਵਿਚ ਫੌਜਾਂ ਦੀਆਂ ਫੌਜਾਂ ਆ ਰਹੀਆਂ ਹਨ॥੨॥ ਤਾਂ ਅਪਣੇ ਪਰਵਰਦਿਗਾਰ ਦੀ ਉਸਤਤ ਦੇ ਨਾਲ ਉਸ ਨੇ ਮਹਿਮਾਂ) ਵਿਖੇ ਵਰਤ ਹੋ ਜਾਓ ਅਰ ਉਸ ਪਾਸੋਂ ਗੁਨਾਹਾਂ ਦੀ ਮਾਫੀ ਮੰਗੇ ਨਿਰਸੰਦੇਹ ਉਹ ਬੜਾ ਤੋਬਾ ਕਬੂਲ ਕਰਨੇ ਵਾਲਾ ਹੈ॥ ੩॥ ਰਕੂ ੧. ਸੁਰਤ ਲਹਬ ਮੱਕੇ ਵਿਚ ਉਤਰੀ ਅਰ ਇਸ ਦੀਆਂ | ਪੰਜ ਆਇਤਾਂ ਅਰ ਇਕ ਰਕੁਹ ਹੈ। ( ਆਰੰਭ) ਅੱਲਾ ਦੇ ਨਾਮ yਲ ( ਜੋ) ਅਤੀ . ਦਿਆਲੂ ( ਅ) ਕਿਰਪਾਲੂ ( ਹੈ) ( ਜੈਸੇ ਅਬੂਹਣ ਨੇ ਪੋਯੰਬਰ ਨੂੰ ਕੋਸ ਸੀ ਉਲਟਾ) ਅਬੂਹਬ ( ਹ) ਦੇ ਦੋਨੋਂ ਹੱਥ ਟੁਟ ਗਏ ਅਰ ਉਹ ( ਆਪ ਹੀ) ਮਾਰਿਆ ਗਇਆ ||੧॥ ਨਾਂ ਤਾਂ ਉਸ ਦਾ ਧਨ ਮਲviਸ ਦੇ ਕਛ ਕੰਮ ਆਇਆ ਅਰ ਨਾਂ ਉਸ ਦੀ ਕਮਾਈ ( ਨੇ ਉਸ ਨੂੰ ਕਛ ਲਾਭ ਪਹੁੰਚਾਇਆ) ੨॥ ਉਹ ਘਰ ( ਹੀ ਦੋਜਖ ਦੀ) ਲਾਟਾਂ ਮਾਰਦੀ ਹੋਈ ਅਗਨੀ ਵਿਚ ਜਾਂ ਦਾਖ਼ਿਲ ਹੋਵੇਗਾ॥੩॥ ਅਰ ( ਓਸ ਦੇ ਸਾਥ) ਉਸਦੀ ਜੋਰੁ ( ਭੀ) ਜੋ ਤਤੁਨੀਆ ਛਡਦੀ ਫਿਰਦੀ ਹੈ॥੪il ਕਿ ਉਸ ਦੀ ਗਰਦਨ ਵਿਚ ਗਲਾਖੋੜੀ* ਵਾਲੀ ਰੱਸੀ ਹੋਵੇਗੀ॥ ੫॥ ਰੁਕੂਹ ੧॥ ਸੂਰਤਇਖਲਾਸ ਮੱਕੇ ਵਿਚ ਉਤਰੀ ਅਰ ਇਸ ਦੀਆਂ ਚਾਰ ਆਇਤਾਂ ਅਰ ਇਕ ਰੁਕੁਹ ਹੈ। ( ਅਰੰਭ) ਅੱਲ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ } · *ਕਈ ਟੀਕਾ ਕਾਰਾਂ ਨੇ ਖਜੂਰ ਦੀ ਰਸੀ ਲਿਖਿਆ ਹੈ। .