ਪੰਨਾ:ਕੁਰਾਨ ਮਜੀਦ (1932).pdf/637

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਬਾਰੇ ਪਾਸੋਂ ਨ ਹੈ ਸਥਾਨ ਉਨ੍ਹਾਂ ਏਹਨਾਂ ਨਸ਼ਾ ਦਿਆ ੬॥ ਅਰ- ਦੇਂਦਾ ल २ ਸੰਦੇ ਇੱਜ਼ਤ ਵਿਚ ਅਰ ਅਰ ਮੰਡ ਹਨ ਪਾਰਾ ੨੭ ( ਸੂਰਤ ਹਦੀਦ ੫੭ ੬੩੭ ਬਰਖਾ ਵਰਗਾ ਦ੍ਰਿਸ਼ਟਾਂਤ ਹੈ ਕਿ ( ਧਰਤੀ ਉਪਰ ਬਰਸਦਾ ਹੈ' ਅਰ ਇਸ ਕਰਕੇ ਖੇਤੀ ਹਰੀ ਭਰੀ ਹੋ ਜਾਂਦੀ ਹੈ ਅਰ ) ਕਿਰਸਾਨ ਖੇਤੀ ਨੂੰ ਦੇਖ ੨ ਕੇ ਖੁਸ਼ੀਆਂ ਮਨਾਉਣ ਲਗਦੇ ਹਨ ਫੇਰ ( ਪੱਕ ਕੇ ) ਖੁਸ਼ਕ ਹੋ ਜਾਂਦੀ ਹੈ ਤਾਂ ( ਹੇ ਤਾ ਉਸ ਸਮੇਂ ) ਤੂੰ ਉਸ ਨੂੰ ਦੇਖਦਾ ਹੈਂ ਕਿ ਪੀਲੀ ਪੈ ਜਾਂਦੀ ਹੈ ਫੇਰ ਆਖਰਕਾਰ ) ਗਹਾਈ ਵਿਚ ਆ ਜਾਂਦੀ ਹੈ ( ਭਾਵ ਦੁਨੀਆਂ ਦੀ ਜ਼ਿੰਦਗੀ ਚਾਰ ਦਿਨ ਦੀ ਖੇਡ ਹੈ ) ਅਰ ਆਖਰਤ ਵਿਚ ( ਦੁਨੀਆਂ ਦੀ ਜ਼ਿੰਦਗੀ ਦੇ ਦੋ ਅੰਜਾਮ ਹਨ ਬਾਜ਼ਿਆਂ ਨੂੰ ਸਖ਼ਤ ) ਕਸ਼ਟ ਅਰ ( ਕਈਆਂ ਨੂੰ ) ਖੁਦਾ ਦੀ ਤਰਫੋਂ ( ਗੁਨਾਹਾਂ ਦੀ ) ਮੁਆਫ਼ੀ ਅਰ ਖੁਸ਼ਨੂਦੀ ਅਰ ਦੁਨੀਆਂ ਦੀ ਜ਼ਿੰਦਗੀ ਤਾਂ ਨਿਰੀ ਪੁਰੀ ਧੋਖੇ ਦੀ ਟਟੀ ਹੈ ॥ ੨੦ ॥ ( ਲੋਗੋ ( ) ਆਪਣੇ ਪਰਵਰ- ਦਿਗਾਰ ਦੀ ਬਖਸ਼ਿਸ਼ ਦੀ ਤਰਫ ਲਪਕੋ (ਦੌੜੋ) ਅਰ ( ਹੋਰ ) ਬਹਿਸ਼ਤ ਦੀ ( ਤਰਫ ਲਪਕੋ ) ਜਿਸ ਦਾ ( ਏਤਨਾਂ ) ਵਿਸਤਾਰ ਹੈ ਜਿਤਨਾ ਧਰਤੀ ਅਗਾਸ ( ਮਿਲ ਕੇ ਦੋਨਾਂ ) ਦਾ ਫੈਲਾਓ ( ਅਰ ਉਹ ) ਉਨਹਾਂ ਲੋਗਾਂ ਵਾ ਸਤੇ ਤਿਆਰ ਕੀਤਾ ਗਇਆ ਹੈ ਜੋ ਖੁਦਾ ਅਰ ਉਸ ਦਿਆਂ ਪੈਯੰਬਰਾਂ ਉਪਰ ਈਮਾਨ ਧਾਰਦੇ ਹਨ ਏਹ ਖੁਦਾ ਦੀ ਕਿਰਪਾ ਹੈ ਜਿਸ ਚਾਹੇ ਪ੍ਰਦਾਨ ਕਰੇ ਅਰ ਅੱਲਾ ਦੀ ਕਿਰਪਾ ਬਹੁਤ ਬੜੀ ਹੈ ॥ ੨੧ ॥ ਲੋਗੋ !) ਜਿਤਨੀਆਂ ਮੁਸੀ ਬਤਾਂ ਪ੍ਰਿਥਵੀ ( ਮਾਤ੍ਰ ) ਉਤੇ ਆਉਂਦੀਆਂ ਹੈਂ ਅਰ ਜੋ ( ਖੁਦ ) ਤੁਹਾਡੇ ਉਤੇ ਉਤਰਦੀਆਂ ਹਨ ( ਉਹ ਸਾਰੀਆਂ ) ਉਨ੍ਹਾਂ ਦੇ ਪੈਦਾ ਕਰਨ ਥੀਂ ਪਹਿਲਾਂ ਅਸਾਂ ਨੇ ਪੁਸਤਕ ਵਿਚ ਲਿਖ ਰੱਖੀਆਂ ਹਨ (ਅਰ) ਨਿਰਸੰਦੇਹ ਇਹ ਅੱਲਾ ਦੇ ਸਮੀਪ (ਇਕ) ਸੁਖੈਨ (ਜੈਸੀ ਬਾਰਤਾ) ਹੈ ॥੨੨॥ (ਅਰ ਏਹ ਅਸਾਂ ਨੇ ਤੁਹਾਨੂੰ ਏਸ ਵਾਸਤੇ (ਜਿਤਾ ਦਿਤਾ ਹੈ) ਕਿ ਕੋਈ ਵਸਤੂ ਤੁਹਾਡੇ ਪਾਸੋਂ ਜਾਂਦੀ ਰਹੇ ਤਾਂ ਉਸ ਦਾ ਰੰਜ ਨਾ ਕਰੋ ਅਰ ਕੋਈ ਨਿਆਮਤ ਖ਼ੁਦਾ ਤੁਹਾਨੂੰ ਪ੍ਰਦਾਨ ਕਰੇ ਤਾਂ ਉਸ ਤੇ ਅਭਿਮਾਨ ਨ ਕਰੋ । ਅਰ ਅੱਲਾ ਕਿਸੇ ਅਭਿਮਾਨੀ ਅਰ ਸ਼ੇਖ਼ੀ ਬਾਜ਼ ਨੂੰ ਪਸੰਦ ਨਹੀਂ ਕਰਦਾ ॥੨੩॥ ਕਿ ਇਹ ( ਇਕ ਤਾਂ ਆਪ ) ਬੁਖਲ ਕਰਨ ਅਰ ( ਦੂਸਰੇ ) ਲੋਗਾਂ ਨੂੰ ਬੁਖਲ ਦੀ ਤਰਗੀਬ ਦੇਣ ਅਰ ਜੋ ਪੁਰਖ ( ਏਹਨਾਂ ਨਸੀਹਤਾਂ ਥੀਂ ) ਬੇਮੁਖ ਹੋ ਜਾਵੇਗਾ ਤਾਂ ਨਿਰਸੰਦੇਹ ਅੱਲਾ ਬੇ ਪਰਵਾਹ (ਅਰ ਹਰ ਹਾਲ ਵਿਚ) ਮਹਿਮਾਂ ਤਬਾ (ਉਸਤੁਤੀ) ਜੋਗ ਹੈ ॥ ੨੪ ॥ ਤਹਕੀਕ ਅਸਾਂ ਨੇ ਆਪਣੇ ਪੈ ੰਬਰਾਂ ਨੂੰ ਖੁੱਲਮਖੁਲੇ ਮੋਜੜੇ (ਚਮਿਤ- ਕਾਰ) ਦੇ ਕੇ ਭੇਜਿਆ ਅਰ ਓਹਨਾਂ ਦਵਾਰਾ ਕਿਤਾਬਾਂ ਉਤਾਰੀਆਂ ਅਰ (ਹੋਰ ਅਸਾਂ ਨੇ) ਤਕੜੀ (ਤਰਾਜੂ ਦਾ ਰਿਵਾਜ ਪਾਇਆ) ਤਾਂ ਕਿ ਲੋਗ (ਦੀਨੀ ਅਰ ਦੁਨੀਆ ਦੋਨੋਂ ਤਰਹਾਂ ਦੇ ਮੁਆਮਲੇ ਵਿਚ) ਇਨਸਾਫ ਉਪਰ ਕਾਇਮ Digitized by Panjab Digital Library | www.panjabdigilib.org