੬੨੬ m ਪਗ ੨੭ ਸੂਰਤ ਰਹਿਮਾਨ ੫੫ ਭੀ ) ਦੋਨਾਂ ਵਿਚ ਇਕ ਪਰਦਾ ( ਰਹਿੰਦਾ ) ਹੈ ਕਿ ਉਸ ਕਰਕੇ ਇਕ ਦੂਸਰੇ ਦੀ ਤਰਫ ) ਵਧ ਨਹੀਂ ਸਕਦੇ ॥ ੨੦ ॥ ਤਾਂ ( ਹੇ ਜਿੰਨੋ ਅਰ ਆਦ- ਮੀਓ ! ) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ ॥੨੧॥ ਦੋਨਾਂ ( ਪਰਕਾਰਾਂ ਦਿਆਂ ਹੀ ਸਮੁੰਦਰਾਂ ) ਵਿਚੋਂ ਮੋਤੀ ( ਭੀ ) ਨਿਕਲਦੇ ਹਨ ਅਰ ਮੂੰਗੇ ( ਭੀ )। ੨੨ ॥ ਤਾਂ( ਹੇ ਜਿੰਨੋ ਅਰ ਆਦਮੀਓ 1 ) ਤੁਸੀਂ ਆਪਣੇ ਪਰਵਰਦਿਗਾਰ ਦੋ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ ॥ ੨੩ ॥ ਅਰ ਓਸੇ ਦੇ ਹਨ ਜਹਾਜ ਜੋ ਸਮੁੰਦਰ ਵਿਚ ਪਰਬਤਾਂ ਦੀ ਤਰਹਾਂ ਉਚੇ ਖੜੇ ( ਦਿਖਾਈ ਦੇਂਦੇ ) ਹਨ।॥੨੪॥ ਤਾਂ ( ਹੇ ਜਿੰਨੋ ਅਰ ਆਦਮੀਓ ! ) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪ- ਕਾਰਾਂ ਤੋਂ ਮੁਕਰੋ ਗੇ ॥੨੫॥ ਰੁਕੂਹ ੧ ॥ ( ਹੇ ਪੈ ੰਬਰ ) ਯਾਵਤ ਜੀਆ ਜੰਤ ( ਪ੍ਰਿਥਵੀ ਮਾਤ੍ਰ ) ਉਪਰ ਹਨ ਤਾਵਤ ਵਿਨਸ਼ਟ ਹੋ ਜਾਣ ਵਾਲੇ ਹਨ ॥੨੬॥ ਅਰ ( ਕੇਵਲ ) ਤੁਹਾਡੇ ਪਰਵਰਦਿਗਾਰ ਦਾ ਹੀ ਸਵਰੂਪ ਬਾਕੀ ਰਹਿ ਜਾਵੇਗਾ ਜੋ ( ਬੜੀ ) ਬੜਾਈ ਵਾਲਾ ਅਰ ਮਹਾਂ ( ਸਰੂਪ ) ਹੈ॥੨੭॥ ਤਾਂ ( ਹੇ ਜਿੰਨੋਂ ਅਰ ਆਦਮੀਓ ( ) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ ॥੨੮॥ ਜਿਤਨੀ ਜੀਆ ਜੰਤ ਅਕਾਸ਼ ਪ੍ਰਿਥਵੀ ਦੇ ( ਮਧ ) ਵਿਚ ਹੈ ( ਜੋ ਉਨ੍ਹਾਂ ਨੂੰ ਅਭੀਸ਼ਟ ਹੈ ਸਾਰੇ ) ਉਸੇ ਪਾਸੋਂ ਦੇ ਹੈ ਨੂੰ ਹੈ ਹੀ ਮੰਗਦੇ ਹਨ ਅਰ ਉਹ (ਬੇਕਾਰ ਨਹੀਂ ਹੈ ਪ੍ਰਤਯਤ) ਹਰ ਰੋਜ ( ਇਕ ਨਾ ਇਕ ) ਸ਼ਾਨ ( ਪ ) ਵਿਚ ( ਹੁੰਦਾ ) ਹੈ ॥੨੯॥ ਤਾਂ( ਹੇ ਜਿੰਨੋ ਅਰ ਆਦਮੀਓ ! ) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ ॥੩੦॥ ਹੇ ਜਿਨੋ ਅਰ ਆਦਮੀਓਂ ! ਅਸੀਂ ਸਮੀਪ ( ਲੈ ਦੇ ਦਿਨ ) ਸਮੁਚੇ ( ਕਰਮਾਂ ਦੇ ਹਿਸਾਬ ਵਾਸਤੇ ) ਤੁਹਾਡੇ ਵਲ ਧਿਆਨ ਕਰਨ ਵਾਲੇ ਹਾਂ ॥ ੩੧ ॥ ਤਾਂ ( ਹੇ ਜਿ ਨੋ ਅਰ ਆਦਮੀਓ ! ) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ਉਪਕਾਰਾਂ ਥੀਂ ਮੁਕਰੋ ਗੇ ॥੩੨॥ਹੇ ਜਿੰਨਾਂ ਦੇ ਯੂਥ ਤਥਾ ਆਦਮੀ ਯਦੀ ਤੁਸਾਂ ਪਾਸੋਂ ਬਨ ਪੜੇ ਕਿ ਆਕਾਸ਼ਾਂ ਅਰ ਪ੍ਰਿਥਵੀ ਦਿਆਂ ਕਨਾਰਿਆਂ ਥੀਂ ( ਹੋ ਕੇ ਕਿਸੇ ਪਾਸੇ ਨੂੰ ) ਨਿਕਲ ਗੋ ਤਾਂ ਨਿਕਲ ਦੇਖੋ ਪਰੰਤੂ ਕੁਛ ਐਸਾ ਹੀ ਜੋਰ ਹੋਵੇ ਤਾਂ ਨਿਕਲੋ ( ਅਰ ਓਹ ਤਾਂ ਤੁਹਾਡੇ ਵਿਚ ਹੈ ਅਰ ਨਾ ਹੋਵੇ ) ॥੩੩॥ ਤਾਂ ( ਹੇ ਜਿੰਨੋ ਅਰ ਆਦਮੀਓ ) ਤੁਸੀਂ ਆਪਣੇ ਪਰਵਰਦਿਗਾਰ ਦੇ ਕੋਹ- ੜਿਆਂ ੨ ਉਪਕਾਰਾਂ ਥੀਂ ਮੁਕਰੋ ਗੇ ॥ ੩੪ ॥ (ਯਦੀ ਤੁਸੀਂ ਪ੍ਰਿਥਵੀ ਆਕਾਸ ਵਿਚੋਂ ਕਿਸੇ ਤਰਫ ਨਿਕਲ ਜਾਣਾ ਚਾਹੋ ਤਾਂ ਤੁਸਾਂ ਉਪਰ ਅਗ ਦੀ ਕਚੀ ਪਕੀ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/626
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ