ਪਾਰਾ ੨੭ || ਸੂਰਤ ਕਮਰ ੫੪ 13 ६२३ ਏਹਨਾਂ ਨੂੰ ਕਲ ( ਪਰਸੋਂ ) ਵਿਚ ਹੀ ਮਲੂਮ ਹੋ ਜਾਵੇਗਾ ਕਿ ਕੌਣ ਝੂਠਾ ਲਫਾਟੀਆ ( ਅਰ ) ਰੁਪੀ ਹੈ ॥ ੨੬ ॥ ਅਸੀਂ ਏਹਨਾਂ ਦੀ ਪ੍ਰੀਛਾ ਕਰਨ ਵਾਸਤੇ ਇਕ ਉਸਟਨੀ ਭੋਜਨ ਵਾਲੇ ਹਾਂ ਤਾਂ ਤੁਸੀਂ ਏਹਨਾਂ ਦੀ ਇੰਤਜ਼ਾਰੀ ਕਰੋ ( ਕਿ ਏਹ ਉਸ ਦੀ ਕੈਸੀ ਟਹਿਲ ਸੇਵਾ ਕਰਦੇ ਹਨ ) ਅਰ ਸੰਤੋਖ ਨਾਲ ਬੈਠੇ ਰਹੋ ॥੨੭॥ ਅਰ ਏਹਨਾਂ ਨੂੰ ਜਿਤਾ ਦਿਓ ਕਿ ਏਹਨਾਂ ਵਿਚ ( ਅਰ ਉਸ਼ਟਨੀ ਵਿਚ ) ਪਾਣੀ ਵੰਡ ਦਿੱਤਾ ਗਿਆ ਹੈ ਤਾਂ ਹਰ ( ਇਕ ਰਫੀਕ ਆਪੋ ਆਪਣੀ ) ਵਾਰੀ ਉਪਰ ( ਪਾਣੀ ਪੀਉਣ ਵਾਸਤੇ ) ਵਿਦਮਾਨ ( ਹੋਇਆ ਕਰੇ )॥ ੨੮ ॥ ਤਾਂ ਓਹਨਾਂ ਨੇ ਆਪਣੇ ਸਾਥੀ ਨੂੰ ਬੁਲਾ- ਇਆ ਤਾਂ ਓਸ ਨੇ ( ਊਠਨੀ ਨੂੰ) ਹਥ ਪਾਇਆ ਅਰ ( ਓਸ ਦੀਆਂ ) ਸੜਾਂ ਵੱਢ ਸਿਟੀਆਂ ॥ ੨੯॥ ਤਾਂ ਸਾਡਾ ਕਸ਼ਟ ਅਰ ਸਾਡਾ ਸਭੈ ਕਰਨਾ (ਦੇਖਿਆ ਓਸ ਦਾ ) ਕੈਸਾ ( ਫਲ ) ਹੋਇਆ ॥ ੩੦ ॥ ਕਿ ਅਸਾਂ ਨੇ ਓਹਨਾਂ ਉਪਰ ਇਕ ਜੋਰ ਦੀ ਚੀਕ ਦਾ ਕਸ਼ਟ ਉਤਾਰਿਆ ਤਾਂ ਵਾੜ ਵਾਲੇ ਦੀ ਲਤਾੜੀ ਹੋਈ ਵਾੜ ਦੀ ਤਰਹਾਂ ( ਦੂਰ ) ਹੋ ਕੇ ਬੈਠ ਗਏ ॥੩੧॥ ਅਰ ਅਵਸ਼ ਅਸਾਂ ਨੇ ਕੁਰਾਨ ਨੂੰ ( ਲੋਗਾਂ ਦੇ ) ਸਿਖਿਆ ਦੇਣ ਵਾਸਤੇ ਸੁਖੈਨ ਕਰ ਦਿਤਾ ਹੈ ਤਾਂ ਕੋਈ ਹੈ ਕਿ ਸਿਖ੍ਯਾ ਪਾਵੇ ? ॥੩੨ ॥ ਲੂਤ ਦੀ ਜਾਤੀ ਨੇ ( ਭੀ ) ਡਰ ਸੁਨਾਉਣ ਵਾਲਿਆਂ ਨੂੰ ( ਅਰਥਾਤ ਪੈ ੰਬਰਾਂ ) ਨੂੰ ਨੇ ਭੀ ਪੈ) ਝੂਠਿਆਰਿਆ॥ ੩੩ ॥ ਤਾਂ ਅਸਾਂ ਓਹਨਾਂ ਉਪਰ ਪਾਖਾਣ ਬਰਸਾ ਦਿਤੇ ਪਰੰਤੂ ਲੂਤ ਦੀ ਜਾਤੀ ਦੇ ਲੋਗ ਕਿ ਅਸਾਂ ਓਹਨਾਂ ਨੂੰ ਆਪਣੀ ਕਿਰਪਾ ਦਵਾਰਾ ਤ ਹੁੰਦਿਆਂ ਹੁੰਦਿਆਂ ( ਕਸ਼ਟ ( ਵਾਲੇ ਅਸਥਾਨੋ ) ਕਢ ਕੇ ਲੈਗਏ ॥੩੪॥( ਅਰ ) ਜੋ ( ਸਾਡਾ ) ਧੰਨਯਬਾਦ ਕੀਤਾ ( ਕਰਦਾ ਹੈ ਅਸੀਂ ਓਸ ਨੂੰ ਐਸਾ ਹੀ ਬਦਲਾ ਦਿਤਾ ਕਰਦੇ ਹਾਂ ॥ ੩੫ ॥ ਅਰ ਲੂਤ ਨੇ ਓਹਨਾਂ ਲੋਕਾਂ ਨੂੰ ਸਾਡੀ ਪਕੜੋਂ ਡਰਾ ਭੀ ਦਿਤਾ ਸੀ ਪਰੰਤੂ ਓਹ ( ਓਸ ਦੇ ) ਡਰਾਉਣ ਵਿਚ ਲਗੇ ਹੁਜਤਾਂ ਨਿਕਾਲਨ ਅਰ ਓਸ ਦਿਆਂ ਅਥਿਤੀਆਂ ( ਅਰਥਾਤ ਫਰਿਸ਼ਤਿਆਂ ) ਨੂੰ ਭੀ, ਓਹਨਾਂ ਪਾਸੋਂ ਉਡਾ ਕੇ ਲੈ ਜਾਣ ਦੇ ਪਿਛੇ ਪੈ ਗਏ ॥ ੩੬॥ ਤਾਂ ਅਸਾਂ ਨੇ ਓਹਨਾਂ ਦੀਆਂ ਦ੍ਰਿਸ਼ਟੀਆਂ ਬੰਦ ਕਰ ਦਿਤੀਆਂ ( ਅਰ ਕਹਿਆ ਕਿ ) ਹੁਣ ਸਾਡੇ ਕਸ਼ਟ ਅਰ ਸਾਡੇ ਡਰਾਉਣ ਦੇ ਸਵਾਦ ਚਖੋ ॥ ੩੭ ॥ ਅਰ ਹਕੀਕਤ ਵਿਚ ਪ੍ਰਭਾਕਾਲ ਓਹਨਾਂ ਨੂੰ ਕਸ਼ਟ ਨੇ ਆ ਹੀ ਘੇਰਿਆ ਜੋ ( ਕਿਸੇ ਦੇ ਟਾਲਿਆਂ ) ਫਲ ਨਹੀਂ ਸਕਦਾ ਸੀ ॥੩੮॥ ( ਅਰ ਅਸਾਂ ਨੇ ਕਹਿਆ ਕਿ ਲੋ ) ਹੁਣ ਸਾਡੇ ਕਸ਼ਟ ਅਰ ਸਾਡੇ ਸਭੋ ਕਰਨ ਦੇ ਮਜੇ ਚਖੋ ॥ ੩੯ ॥ ਅਰ ਅਵਸ਼ ਅਸਾਂ ਨੇ ਸਿਖਯਾ ਵਾਸਤੇ ਸੁਖੈਨ ਕਰ ਦਿਤਾ ਹੈ ਤਾਂ ਕੁਰਾਨ ਨੂੰ ( ਲੋਗਾਂ ਦੀ ) Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/623
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ