ਪੰਨਾ:ਕੁਰਾਨ ਮਜੀਦ (1932).pdf/605

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੬ ਕਿ ਤਾਂ gi 51 To 1 3 13 29 ਪਾਰਾ ੨੬ ਸੂਰਤ ਹਜਗਤ ੪੯ ξου ਏਹਨਾਂ ਨੂੰ ) ਕਹਿ ਦੇਵੋ ਕਿ ਤੁਸੀਂ ਈਮਾਨ ਨਹੀਂ ਧਾਰਿਆ ਹਾਂ ( ਏਸ ਤਰਹਾਂ ) ਕਹੋ ਕਿ ਅਸੀਂ ਮੁਸਲਮਾਨ ਹੋ ਗਏ ਅਰ ਈਮਾਨ ਦਾ ਤਾਂ ਅਜੇ ਤਕ ਤੁਹਾਡੇ ਦਿਲਾਂ ਵਿਚ ਸੰਚਾਰ ਤਕ ਭੀ ਨਹੀਂ ਹੋਇਆ ਅਰ ਯਦੀ ਤੁਸੀਂ ਲੋਗ ਅੱਲਾ ਅਰ ਉਸਦੇ ਰਸੂਲ ਦੇ ਹੁਕਮ ਉਪਰ ਚਲੋ ਤਾਂ ਅੱਲਾ ਤੁਹਾ- ਡਿਆਂ ਕਰਮਾਂ ( ਦੇ ਫਲਾਂ ) ਵਿਚੋਂ ਕਿਸੇ ਪਰਕਾਰ ਦੀ ਕਾਂਟ ਛਾਂਟ ਨਹੀਂ ਕਰੇਗਾ ਨਿਰਸੰਦੇਹ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੧੪॥ ਬਸ ( ਸਚੇ ) ਮੁਸਲਮਾਨ ਤਾਂ ਓਹ ਹਨ ਜੋ ਅੱਲਾ ਅਰ ਉਸਦੇ ਰਸੂਲ ਉਪਰ ਈਮਾਨ ਲੈ ਆਏ ਫੇਰ ( ਕਿਸੇ ਤਰਹਾਂ ਦਾ ) ਸ਼ਕ (ਤਬਾ ਸ਼ੁਭਾ ) ਨਹੀਂ ਕੀਤਾ ਅਰ ਅੱਲਾ ਦੇ ਰਸਤੇ ਵਿਚ ਆਪਣੀ ਜਾਨ ਤਥਾ ਮਾਲ ਦੇ ਨਾਲ ਕੋਸ਼ਸ਼ ਕੀਤੀ (ਵਾਸਤਵ ਵਿਚ) ਈਹਾ ਸਚੇ (ਮੁਸਲਮਾਨ ਹਨ ॥੧੫॥ ( ਹੇ ਪੈ ੰਬਰ ਏਹਨਾਂ ਲੋਕਾਂ ਨੂੰ ) ਕਹੋ ਕਿ ਕੀ ਤੁਸੀਂ ਅੱਲਾਂ ਨੂੰ ਆਪਣੀ ਦੀਨਦਾਰੀ ਜਿਤਲਾਂਦੇ ਹੋ ? ਹਾਲਾਂ ਕਿ ਜੋ ਕੁਛ ਆਸਮਾਨਾਂ ਵਿਚ ਹੈ ਅਰ ਜੋ ਕੁਛ ਧਰਤੀ ਵਿਚ ਹੈ ਅੱਲਾ ( ਤਾਂ ਸਭ ਕੁਛ ਹੀ ) ਜਾਣਦਾ ਹੈ ਅਰ ਅੱਲਾ ਹਰ ਵਸਤੂ ( ਦੇ ਹਾਲ ) ਥੀਂ ਗਿਆਤ ਹੈ ॥੧੬ ॥ ( ਹੇ ਪੈਯੰ- ਬਰ ਇਹ ਲੋਗ ) ਤੁਸਾਂ ਉਪਰ ਆਪਣੇ ਇਸਲਾਮ ਧਾਰਨ ਦਾ ਅਹਿਸਾਨ ਰਖਦੇ ਹਨ ਤੁਸੀਂ ( ਏਹਨਾਂ ਨੂੰ ) ਕਹੋ ਕਿ ਮੇਰੇ ਉਪਰ ਆਪਣੇ ਇਸਲਾਮ ( ਧਾਰਨ ) ਦਾ ਅਹਿਸਾਨ ਨਾਂ ਰਖੋ ਪ੍ਰਯੁਤ ਅੱਲਾਂ ਤੁਸਾਂ ਉਪਰ ਅਹਿਸਾਨ ਰਖਦਾ ਹੈ ਕਿ ਉਸ ਨੇ ਤੁਹਾਨੂੰ ਈਮਾਨ ਦਾ ਰਸਤਾ ਦਿਖਾਇਆ ਏਸ ਪਰ- ਤਿਯਾ ਉਪਰ ਕਿ ਤੁਸੀਂ ( ਇਸਲਾਮ ਦੇ ਦਾਵੇ ਵਿਚ ) ਸਚੇ ਹੋ ॥ ੧੭ ॥ ਨਿਰਸੰਦੇਹ ਅੱਲਾ ਪ੍ਰਿਥਵੀ ਆਕਾਸ਼ ਦੀਆਂ ਗੁਪਤ ( ਬਾਤਾਂ ) ਨੂੰ ਜਾਣਦਾ ਹੈ ਅਰ ਤੁਸੀਂ ਲੋਗ ਜੈਸੇ ੨ ਕਰਮ ਕਰ ਰਹੇ ਹੋ ਅੱਲਾ ਓਹਨਾਂ ਨੂੰ ਦੇਖ ਰਹਿਆ ਹੈ ॥ ੧੮॥ ਰੁਕੂਹ ੨ ॥ ਸੂਰਤ ਕਾ ਮੱਕੇ ਵਿਚ ਉਤਰੀ ਅਰ ਇਸ ਦੀਆਂ ਪੰਤਾਲੀ ਆਇਤਾਂ ਅਰ ਤਿੰਨ ਰੁਕੂਹ ਹਨ। (ਪ੍ਰਭ)ਅੱਲਾ ਦੇ ਨਾਮ ਨਾਲ(ਜੋ)ਅਤੀ ਦਿਆਲੂ(ਅਰ)ਕਿਰਪਾਲੂ(ਹੈ) ਕਾ ( ਹੇ ਪੇ ੰਬਰ ) ਕੁਰਾਨ ਮਜੀਦ ਦੀ ਸੌਗੰਧ (ਕਿ ਤੁਸੀਂ ਸਾਡੇ ਭੇਜੇ ਹੋਏ ਪੈ ੰਬਰ ਹੋ )॥ ੧ ॥ ਪਰੰਤੂ ਏਹਨਾਂ ਕਾਫਰਾਂ ਨੂੰ ( ਏਸ ਗਲੋਂ ) ਪੈਯੰਬਰ )॥੧॥ ਅਚੰਭਾ ਹੋਇਆ ਕਿ ਇਹਨਾਂ ਹੀ ਵਿਚੋਂ ਦਾ ਇਕ ਸੱਭੇ ਕਰਨੇ ਵਾਲਾ ਏਹਨਾਂ ਦੇ ਪਾਸ ( ਪੈਯੰਬਰ ਬਨ ਕੇ ) ਆਇਆ ਤਾਂ ( ਏਹ ) ਕਾਫਰ ਲਗੇ Digitized by Panjab Digital Library I www.panjabdigilib.org