પપર્દ ਪਾਰਾ ੨੪ ਸੂਰਤ ਹਮਸਜਦਾਂ ੪੧ ਕਿ ਅੱਲਾ ਹੀ ਸਾਡਾ ਪਰਵਰਦਿਗਾਰ ਹੈ ਫੇਰ ( ਏਸੇ ਬਚਨ ਵਿਚ ) ਇਸਥਿਤ ਰਹੇ ( ਮਰਦੀ ਵੇਰੀ ) ਉਨ੍ਹਾਂ ਉਪਰ ( ਰਹਿਮਤ ਦੇ ) ਫਰਿਸ਼ਤੇ ਨਾਜ਼ਲ ਹੋਨਗੇ ( ਅਰ ਉਨਹਾਂ ਨੂੰ ਕਹਿਣਗੇ )ਕਿ ( ਅਗੇ ਵਾਸਤੇ ) ਨਾਂ ਤਾਂ ( ਕਿਸੇ ਪਰਕਾਰ ਦਾ ) ਭੈ ਕਰੋ ਅਰ ਨਾ( ਤਾਂ ਕਿਸੇ ਪਰਕਾਰ ਦਾ ) ਰੰਜ ਅਰ ਸਵਰਗ ਜਿਸ ਦਾ ਤੁਸਾਂ ਨਾਲ ਬਚਨ ਕੀਤਾ ਜਾਂਦਾ ਸੀ ਹੁਣ ਉਸ ਦੀਆਂ ਖੁਸ਼ੀਆਂ ਮਨਾਓ ॥੩੦॥ ਸੰਸਾਰਿਕ ਜੀਵਨ ਵਿਚ ਭੀ ਅਸੀਂ (ਖੁਦਾ ਦੇ ਹੁਕਮ ਨਾਲ ) ਤੁਸਾਂ ਦੇ ( ਹਾਮੀ ਤਥਾ ) ਮਦਦਗਾਰ ਸੇ ਅਰ ਅੰਤ ਨੂੰ ਭੀ ( ਹੋਵਾਂਗੇ ) ਅਰ ਜਿਸ ਵਸਤ ਨੂੰ ਤੁਸਾਂ ਦਾ ਚਿਤ ਚਾਹੇਗਾ ਤੁਸਾਂ ਵਾਸਤੇ ਸਵਰਗ ਵਿਚ ਮੌਜੂਦ ਹੋਵੇਗੀ ਅਰ ਜੋ ਵਸਤੂ ਤੁਸੀਂ ਮੰਗੋਗੇ ਓਥੇ ਵਿਦਮਾਨ ॥੩੧॥( ਯਿਹ ) ਬਖਸ਼ਨੇ ਵਾਲੇ ਮੇਹਰਬਾਨ ( ਅਰਥਾਤ ਖੁਦਾ ) ਦੀ ਤਰਫੋਂ ( ਤੁਸਾਂ ਦੀ ਆਗਤ ਭਾਗਤ ) ਪਾਹੁਨਚਾਰੀ ਹੈ ॥ ੩੨ ॥ ਰਕੂਹ ੪॥ ਅਰ ਓਸ ਨਾਲੋਂ ਉੱਤਮ ਕਿਸ ਦੀ ਬਾਰਤਾ ਹੋ ਸਕਦੀ ਹੈ ਜੋ ( ਲੋਗਾਂ ) ਖੁਦਾ ਦੀ ਤਰਫ ਬੁਲਾਏ ਅਰ ਭਲੇ ਕਰਮ ਭੀ ਕਰੇ ਅਰ ( ਲੋਕਾਂ ਨੂੰ ਕਹੇ ਕਿ ਮੈਂ ( ਭੀ ) ਖੁਦਾ ਦੇ ਫਰਮਾਬਰਦਾਰ ਬੰਦਿਆਂ ਵਿਚੋਂ ਹਾਂ ॥੩੩॥ ਅਰ ( ਹੇ ਪੈਯੰਬਰ ) ਭਲਾਈ ਅਰ ਬੁਰਾਈ ਬਰਾਬਰ ਨਹੀਂ ਹੋ ਸਕਦੀ ਬੁਰਾਈ ਦਾ ਵਿਨਸ਼ਟ ਐਸੇ ਵਰਤਾਓ ਨਾਲ ਕਰੋ ਕਿ ਉਹ ( ਦੇਖਣ ਵਾਲਿਆਂ ਦੀ ਦ੍ਰਿਸ਼ਟੀ ਵਿਚ ) ਬਹੁਤ ਹੀ ਸੁਹਾਵਣਾ ਹੋਵੇ ( ਯਦੀ ਐਸਾ ਕਰੋਗੇ ) ਤੋ ( ਤੁਸੀਂ ਦੇਖ ਲਵੋਗੇ ਕਿ ) ਤੁਸਾਂ ਵਿਚ ਅਰ ਕਿਸੇ ਪੁਰਖ ਵਿਚ ' ਬੈਰ ਭਾਵ ਸ੍ਰੀ ਹੁਣ ਏਕ ਬਾਰ ਹੀ ਮਾਨੋ ਉਹ ( ਤੁਸਾਂ ਦਾ ) ਪਾਣ ਪਿਆਰਾ ਮਿੱਤ੍ਰ ਹੈ ॥ ੩੪ ॥ ਅਰ (ਇਹ) ਸ਼ੁਭ ਬਾਰਤਾ ( ਦੀ ਸ਼ਕਤੀ ) ਓਹਨਾਂ ਹੀ ਲੋਗਾਂ ਨੂੰ ਦਿਤੀ ਜਾਂਦੀ ਹੈ ਜੋ ਸੰਤੋਖੀ ਹੁੰਦੇ ਹਨ ਅਰ ਯਿਹ ਉਨ੍ਹਾਂ ਹੀ ਲੋਗਾਂ ਨੂੰ ਦਿਤੀ ਜਾਂਦੀ ਹੈ ਜਿਨ੍ਹਾਂ ਦੇ ਬੜੇ ਉਚੇ ਭਾਗ ਹਨ ॥੩੫॥ ਅਰ ਯਦੀ ਤੁਸਾਂ ਨੂੰ ਕਿਸੇ ਰੀਤੀ ਦਾ ਸ਼ੈਤਾਨੀ ਵਿਸ ਵਸਾ ਕੁਤਕਤੀਆਂ ਕਰੇ ਤੋ ਖੁਦਾ ਪਾਸੋਂ ਟੇਕ ਮੰਗਲੀਤਾ ਕਰੋ ਕਿ ਵਹੀ ( ਸਾਰਿਆਂ ਦੀ ) ਸੁਣਦਾ ( ਅਰ ਸਭ ਕੁਛ ) ਜਾਣਦਾ ਹੈ॥੩੬॥ ਅਰ (ਜਿਥੇ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਹਨ ) ਖੁਦਾ ਦੀ ( ਕੁਦਰਤ ਦੀਆਂ ) ਨਿਸ਼ਾਨੀਆਂ ਵਿਚੋਂ ਰਾਤ ਅਰ ਦਿਨ ਅਰ ਸੂਰਜ ਚੰਦ੍ਰ ਭੀ ਹਨ ( ਤੋ ਲੋਗੋ ) ! ਨਾ ( ਤੋਂ ) ਸੂਰਜ ਨੂੰ ਮੱਥਾ ਟੇਕਣਾ ਅਰ ਨਾ ਚੰਦ੍ਰ ਨੂੰ । ਯਦੀ ਤੁਸਾਂ ਖੁਦਾ ਦੀ ਇਬਾਦਤ ਕਰਨੀ ਹੈ ਤੋ ਅੱਲਾ ਨੂੰ ਹੀ ਸਜਦਾ ਕਰਨਾ ਜਿਸ ਨੇ ਏਹਨਾਂ ਵਸਤੂਆਂ ਨੂੰ ਉਤਪਤ ਕੀਤਾ ਹੈ। ੩੭॥ ਬਸ ( ਹੇ ਪੈਯੰਬਰ ) ਯਦੀ ( ਯਿਹ ਲੋਗ ਅਜੇ ਭੀ ) ਅਭਿਮਾਨ ਕਰਨ ਤੋ ( ਖੁਦਾ ਦੇ ਹਾਂ ਬੰਦਗੀ ਕਰਨ ਵਾਲਿਆਂ ਦਾ ਮਹਿੰਘ ਨਹੀਂ ) ਜੋ ( ਫਰਿਸ਼ਤੇ ) ਤੁਸਾਂ ਦੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/556
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ