ਪੰਨਾ:ਕੁਰਾਨ ਮਜੀਦ (1932).pdf/543

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

80. ਜਾਂ ਨੇ ਤਾਂ ਨੇ ਫਰਾਂ ਹੈ ਕਿ ਪਰ ਜੋ ਗਾਰ ਉਪਰ ਤੇਰਾ ਲੋਗ ਉਪਰ ਦੇ) ਭਲੇ ਕਤੀ ਕਾਰ ਤੀਆਂ ੧॥ ਤੁਸੀਂ a! ਪਾਵ 1 ਕਿ ਤੁਸੀਂ ਬਨਾ 1 ਪੀਰਾਂ ੨੪ ਸੂਰਤ ਮੋਮਨ ੪੦ ੫੪੩ ਦਿਤੇ ਜਾਂਦੇ ਸੇ ਤੋ ਤੁਸੀਂ ਨਿਸਚਾ ਕਰ ਲੈਂਦੇ ਸੀ ਤੋ ( ਅਜ ) ਅੱਲਾ ਦਾ ਹੀ ਰਾਜ ਹੈ ਜੋ ਵਡ ਪੀ ਅਰ ( ਸਭ ਨਾਲੋਂ ) ਉੱਚਾ ਹੈ ॥ ੧੨ ॥ ( ਲੋਗੋ ) ਵਹੀ ਤੋ ਹੈ ਜੋ ਤੁਸਾਂ ਨੂੰ ਆਪਣੀ ( ਕੁਦਰਤ ਦੀਆਂ ) ਨਿਸ਼ਾਨੀਆਂ ਦਿਖਾ- ਉਂਦਾ ਹੈ ਅਰ ਆਕਾਸ਼ ਥੀਂ ਤੁਸਾਂ ਵਾਸਤੇ ਰੋਜੀ ਉਤਾਰਦਾ ਹੈ ( ਅਰ ਐ- ਸੀਆਂ ਬਾਤਾਂ ਨੂੰ ) ਵਹੀ ਸੋਚਦਾ ( ਵਿਚਾਰਦਾ ) ਹੈ ਜੋ ( ਖੁਦਾ ਦੀ ਤਰਫ ) ਝੁਕਦਾ ਹੈ ॥ ੧੩ ॥ ਤੋ ( ਮੁਸਲਮਾਨੋ ) | ਕੇਵਲ ਖੁਦਾ ਦੀ ਹੀ ਸਿਵਕਾਈ ਦ੍ਰਿਸ਼ਟੀ ਗੋਚਰ ਰਖ ਕੇ ਓਸੇ ਨੂੰ ਪਕਾਰੋ ਯਯਪੀ ਕਾਫਰਾਂ ਨੂੰ ਬੁਰਾ ( ਹੀ ਕਿਉਂ ਨਾ ) ਲਗੇ॥ ੧੪ । ( ਖੁਦਾ ) ਬੜੇ ਵਡੇ ਮਰਤਬੇ ਵਾਲਾ ( ਅਰ ) ਅਰਸ਼ ( ਵੱਡੇ ) ਦਾ ਸਵਾਮੀ ( ਹੈ ) ਆਪਣਿਆਂ ਬੰਦਿਆਂ ਵਿਚੋਂ ਜਿਸ ਉਪਰ ਚਾਹੁੰਦਾ ਹੈ ਸਵਾਧੀਨਤਾ ਸੇ ਆਕਾਸ਼ ਬਾਣੀ ਭੇਜਦਾ ਹੈ ਤਾ ਕਿ ( ਉਹ ਪੈਯੰ- ਬਰ ਲੋਗਾਂ ਨੂੰ ) ਪਰਲੈ ਦੇ ਦਿਨ ਦੀ ( ਵਿਪੱਤੀ ) ਥੀਂ ਡਰਾਵੇ॥੧੫॥ ਜਦੋਂ ਕਿ ( ਸਾਰੇ ) ਆਦਮੀ ( ਖੁਦਾ ਦੇ ) ਸਨਮੁਖ ਆ ਇਸਥਿਤ ਹੋਣਗੇ ( ਅਰ ) ਇਨਹਾਂ ਦੀ ਕੋਈ ਬਾਰਤਾ ਭੀ ਖੁਦਾ ਪਾਸੋਂ ਛਿਪੀ ਹੋਈ ਨਾ ਹੋਵੇਗੀ ਖੁਦਾ ਦੀ ਤਰਫੋਂ ਧੂਨੀ ਹੋਵੇਗੀ ਕਿ ) ਅਜ ਕਿਸ ਦਾ ਰਾਜ ਹੈ ? ਤੋਂ ਸਭ ਮਾਰੇ ਡਰ ਦੇ ਚੁਪ ਰਹਿਣਗੇ ਆਪ ਸੇ ਆਪ ਰਬ ਦੇ ਦਰ- ਬਾਰੋਂ ਧਨੀ ਹੋਵੇਗੀ ਕਿ ਰਾਜ ਤਾਂ ) ਕੇਵਲ ਖੁਦਾ ਦਾ ਹੀ ਹੈ ਜੋ ਬੜਾ ਸ਼ਕਤੀਮਾਨ ਹੈ। ੧੬ ॥ ਅਜ ਸੰਪੂਰਨ ਪੁਰਖਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਦਿਤਾ ਜਾਵੇਗਾ ( ਅਰ ) ਅਜ ( ਕਿਸੇ ਉਪਰ ) ਮੁਤਲਿਕ ( ਕੁਝ ) ਜ਼ੁਲਮ ਨਾ ਹੋਵੇਗਾ ਨਿਰਸੰਦੇਹ ਅੱਲਾ ਬਹੁਤ ਸ਼ੀਘਰ ਹਿਸਾਬ ਕਰਨੇ ਵਾਲਾ ਹੈ ॥੧੭॥ ਅਰ ( ਹੇ ਪੈ ੰਬਰ ) ਇਨਹਾਂ ਲੋਕਾਂ ਨੂੰ ਉਸ ( ਪਰਲੈ ਦੇ ) ਦਿਨ ਦੇ ( ਦੁਖਾਂ ) ਥੀਂ ਸਵੈ ਕਰੋ ਜੋ ਸਿਰ ਉਪਰ ਤੁਰਿਆ ਆਉਂਦਾ ਹੈ ਜਦੋਂ ਕਿ ( ਮਾਰੇ ਗਮ ਦੇ ) ਘੁਟ ੨ ਕੇ ( ਲੋਂਗਾਂ ਦੇ ) ਕਲੇਜੇ ਮੂੰਹ ਨੂੰ ਆ ਜਾਣਗੇ ( ਓਸ ਵੇਲੇ ) ਮਨਮੁਖਾਂ ਦਾ ਨਾਂ ਤਾਂ ਕੋਈ ਦਿਲੀ ਮਿੱਤਰ ਹਵੇਗਾ ਅਰ ਨਾਂ ਕੋਈ ਸਵਾਰਸ਼ੀ ਜਿਸ ਦੀ ਬਾਤ ਮੰਨੀ ਜਾਵੇ॥ ੧੮॥ ਖੁਦਾ ਅੱਖੀਆਂ ਦੀ ਚੋਰੀ ਨੂੰ ਜਾਣਦਾ ਹੈ ਅਰ ਉਹਨਾਂ ( ਭੇਦਾਂ ) ਨੂੰ ( ਭੀ ) ਜੋ ( ਲੋਕਾਂ ਦੇ ) ਮਨਾਂਤਰ ਗੁਪਤ ਹਨ ॥੧੯॥ ਅਰ ਅੱਲਾ ਤੋ ਠੀਕ ੨ ਆਗਿਆ ਦੇਂਦਾ ਹੈ ਅਰ ਉਸ ਦੇ ਸਿਵਾ ਜਿਨ੍ਹਾਂ ( ਮਾਬੂਦਾਂ ) ਨੂੰ ਯਿਹ ਲੋਗ ਪੁਕਾਰਦੇ ਹਨ ਉਹ ਤੋ ( ਠੀਕ ਕਿੰਬਾ ਬੇਠੀਕ ) ਕਿਸੀ ਪਰਕਾਰ ਦਾ ਹੁਕਮ ਭੀ ਨਹੀਂ ਦੇ ਸਕਦੇ ਨਿਰਸੰਦੇਹ ਅੱਲਾ ਹੀ ਸੁਨਣੇ ਵਾਲਾ ਅਰ ਵੇਖਨੇ ਵਾਲਾ ਹੈ॥੨੦॥ ਰੁਕੂਹ ੨ ॥ ਅਰ ਕੀ ਏਹਨਾਂ ਲੋਗਾਂ ਨੇ ਦੇਸ ਵਿਚ ਤੁਰ ਫਿਰ ਕੇ ਨਹੀਂ ਦੇਖਿਆ Digitized by Panjab Digital Library | www.panjabdigilib.org