ਪਾਰਾ ੨੨ ( ) ਸੂਰਤ ਫਾਤਰ ੩ਪ ਪਰ੩ ਹਨ ( ਯਿਹ ) ਉਨਹਾਂ ਨੂੰ ਆਪਣਿਆਂ ਬੰਦਿਆਂ ( ਕਰਮਾਂ ਨੂੰ ) ਦੇਖ ਰਿਹਾ ਹੈ ਵਿਚੋਂ ਓਨ੍ਹਾਂ ਲੋਕਾਂ ਦੇ ਫਲ ਪੂਰੇ ੨ ਦੇ ਦੇਵੇਗਾ। ਅਰ ਆਪਣੀ ਕ੍ਰਿਪਾ ਨਾਲ ਉਨ੍ਹਾਂ ਨੂੰ ਅਧਿਕ ਭੀ ਦੇਵੇਗਾ ( ਕਾਹੇ ਤੇ ) ਉਹ ( ਬੜਾ ) ਬਖਸ਼ਨੇ ਵਾਲਾ ਅਰ ( ਬੜਾ ) ਕਦਰਦਾਨ ਹੈ। ੩੦॥ ਅਰ ( ਹੇ ਪੈਯੰਬਰ ਯੇਹ ) ਪੁਸਤਕ ਜੋ ਅਸਾਂ ਨੇ ਆਕਾਸ਼ ਬਾਣੀ ਦਵਾਰਾ ਤੁਸਾਂ ਉਪਰ ਉਤਾਰੀ ਹੈ ਯਿਹ ( ਉੱਕੀ ) ਸਚ ਅਰ ਜੋ ( ਕਿਤਾਬਾਂ ) ਏਸ ਥੀਂ ਭੂਤ ਕਾਲ ਦੀਆਂ ਸਚਿਆਂ ( ਭੀ ) ਕਰਦੀ ਹੈ ਨਿਰਸੰਦੇਹ ਅੱਲਾ ਹਾਲ ) ਥੀਂ ਖਬਰਦਾਰ ( ਅਰ ਉਨ੍ਹਾਂ ਦਿਆਂ ॥੩੧ ॥ ਫੇਰ ਅਸਾਂ ਨੇ ਆਪਣਿਆਂ ਬੰਦਿਆਂ ( ਏਸ ) ਕਿਤਾਬ ਦਾ ਵਾਰਸ ਨੀਯਤ ਕੀਤਾ ਜਿਨ੍ਹਾਂ ਨੂੰ ਅਸਾਂ ਨੇ ( ਯੋਗ ਸਮਝ ਕਰਕੇ ਉਸ ਦੀ ਸੇਵਾ ਵਾਸਤੇ ) ਦੁਨਿਆਂ ਸੀ ( ਅਰਥਾਤ ਮੁਸਲਮਾਨਾਂ ਨੂੰ ) ਫੇਰ ਓਹਨਾਂ ਵਿਚੋਂ ( ਕਈਕ ਤੋ ਏਸ ਉਪਰ ਵਰਤਾਓ ਨਾ ਕਰਕੇ ) ਆਤਮ ਹੱਤਯਾ ਕਰ ਰਹੇ ਹਨ ਅਰ ( ਕਈਕ ) ਓਹਨਾਂ ਵਿਚੋਂ ਵਿਚ- ਕਾਰਲੇ ਦਰਜੇ ਦੀ ਚਾਲ ਚਲੇ ਜਾਂਦੇ ਹਨ ਅਰ ( ਕਈਕੁ ) ਓਹਨਾਂ ਵਿਚੋਂ ( ਐਸੇ ਭੀ ਹਨ ) ਜੋ ਖੁਦਾ ਦੇ ਹੁਕਮ ਨਾਲ ਨੇਕੀਆਂ ਵਿਚ ( ਹੋਰਨਾਂ ਨਾਲੋਂ ) ਅੱਗੇ ਵਧੇ ਹੋਏ ਹਨ ਯਹੀ ਤੋ ( ਖੁਦਾ ਦਾ ) ਬੜਾ ਫਜ਼ਲ ਹੈ
- )
॥੩੨ ॥ ( ਅਰ ਉਸ ਦੀ ਪ੍ਰਤੀਨਿਧੀ ਹੈ ) ਸਦੈਵ ਰਹਿਣ ਵਾਸਤੇ ( ਸੁਰਗ ਦੇ ) ਬਾਗ ਕਿ ਯਿਹ ਲੋਗ ( ਰਹਿਣ ਵਾਸਤੇ ) ਓਹਨਾਂ ਵਿਚ ਪ੍ਰਾਪਤ ਹੋਣ ਗੇ ( ਅਰ ) ਓਥੇ ਉਨਹਾਂ ਨੂੰ ਸ਼ਰਣ ਦੇ ਕੰਗਣ ਅਰ ਮੋਤੀ ਪਹਿਰਾਏ ਜਾਣਗੇ ਅਰ ਉਥੇ ਉਨ੍ਹਾਂ ਦੇ ( ਸਾਧਾਰਣ ) ਬਸਤ੍ ( ਸਾਧਾਰਣ ) ਬਸਤ੍ਰ ਭੀ ਰੇਸ਼ਮੀ ਹੋਣਗੇ ॥੩੩॥ ਅਰ ( ਯਿਹ ਲੋਗ ਨਿਆਮਤਾਂ ਪਾ ਕੇ ) ਕਹਿਣਗੇ ਕਿ ਭਗ ਵਾਨ ਦਾ ਧੰਨਵਾਦ ਹੈ ਜਿਸ ਨੇ ( ਹਰ ਪ੍ਰਕਾਰ ਦਾ ਰੰਜ ਤਥਾ ) ਸੋਗ ਸਾਡੇ ਪਾਸੋਂ ਦੂਰ ਕਰ ਦਿਤਾ ਨਿਰਸੰਦੇਹ ਸਾਡਾ ਪਰਵਰਦਿਗਾਰ ਬੜਾ ਬਖਸ਼ਣਹਾਰ ( ਅਰ ਐਸਾ ) ਬੜਾ ਕਦਰਦਾਨ ਹੈ ॥ ੩੪॥ ਕਿ ਉਸ ਨੇ ਸਾਨੂੰ ਆਪਣੇ ਫਜ਼ਲ ਨਾਲ ਠਹਿਰਨ ( ਵਾਸਤੇ ਐਸੇ ਉੱਤਮ ) ਘਰ ਵਿਚ ਲਿਆ ਉਤਾਰਿਆ ਕਿ ਏਥੇ ਸਾਨੂੰ ਨਾ ਤੋ ( ਕਿਸੇ ਪਰਕਾਰ ਦੀ ) ਤਕਲੀਫ ਪ੍ਰਾਪਤ ਹੁੰਦੀ ਹੈ ਅਰ ਨਾ ਏਥੇ ਸਾਨੂੰ ( ਕਿਸੇ ਪਰਕਾਰ ਦਾ ) ਥਕੇਵਾਂ ਪਰਾਪਤ ਹੁੰਦਾ ਹੈ ॥ ੩੫ ॥ ਅਰ ਜੋ ਲੋਗ ਮੁਨਕਰ ਹਨ ਉਨ੍ਹਾਂ ਵਾਸਤੇ ਨਰਕਾ- ਜੋ ਗਨੀ ( ਤਿਆਰ ) ਹੈ ਨਾ ਤੇ ਉਨ੍ਹਾਂ ਨੂੰ ਮੌਤ ਆਉਂਦੀ ਹੈ ਅਰ ਨਾ ਨਰਕਾਂ ਦਾ ਦੁਖ਼ ਹੀ ਉਨ੍ਹਾਂ ਉਪਰੋਂ ਹਰ ਇਕ ਕ੍ਰਿਤਘਨ ਨੂੰ ਇਸੀ ਪ੍ਰਕਾਰ ਸਜ਼ਾ et ਕਿ ਮਰ ਜਾਣ ਹੌਲਾ ਕੀਤਾ ਜਾਂਦਾ ਹੈ । ਅਸੀਂ ਦਿਤਾ ਕਰਦੇ ਹਾਂ ॥੩੬॥ ਅਰ ਯਿਹ ਲੋਗ ਨਰਕਾਂ ਵਿਚ ( ਪਏ ) ਚਿਚਲਾਂਦੇ ਹੋਣਗੇ ਕਿ ਹੇ ਸਾਡੇ ਪਰ- Digitized by Panjab Digital Library | www.panjabdigilib.org