੩੧ ਹਨਾਂ ਪਤੀ 2011- ਵਚ ਮੇਰ ਤੀ !! ਪੀਰਾਂ ੨੧ ਪਥਰ ਦੇ ਵਿਚ (ਰਜਾ ਹੋਵੇ) ਸੂਰਤ ਲੁਕਮਾਨ੩੧ ੪੭੧ ਲਿਆ ਕਿੰਬਾ ਆਕਾਸ਼ਾਂ ਵਿਚ ਯਾਂ ਪ੍ਰਿਥਵੀ ਵਿਚ ਹੋਵੇ ਤੇ ਓਸ ਨੂੰ ( ਭੀ ਲੈ ਦੇ ਦਿਨ ਹਿਸਾਬ ਲੈਣ ਦੇ ਸਮੇਂ ) ਖੁਦਾ ਸਨਮੁਖ ਕਰੇਗਾ ਕੋਈ ਭ੍ਰਮ ਨਹੀਂ ਕਿ ਅੱਲਾ ਬੜਾ ਸੂਖਮ ਦ੍ਰਸ਼ਟਾ ( ਅਰ ) ਜਾਤ ਗੇਯ ਹੈ ॥੧੬ ॥ ਪੁਤ੍ਰ ਨਮਾਜ ਪੜਿਆ ਕਰ ਅਰ ( ਲੋਗਾਂ ਨੂੰ ) ਸ਼ੁਭ ਕਰਮਾਂ ( ਦੇ ਕਰਨ ) ਦੀ ਸਿਖਯਾ ਕੀਤਾ ਕਰ ਅਰ ਅਸ਼ੋਭ ਕਰਮਾਂ ਥੀਂ ਹਟਕਿਆ ਕਰ ਅਰ ਤੇਰੇ ਉਪਰ ਜੈਸੀ ਪੜੇ ਝਲ ਨਿਰਸੰਦੇਹ ਯਿਹ ( ਬੜੀ ) ਹਿੰਮਤ ਦੇ ਕੰਮ ਹਨ॥ ੧੭॥ ਅਰੁ ਲੋਗਾਂ ਨਾਲੋਂ ਬੇਰੁਖੀ ਨਾ ਕਰ ਅਰ ਪ੍ਰਿਥਵੀ ਉਪਰ ਆਕੜ ਕੇ ਨਾ ਚਲ ( ਕਾਹੇ ਤੇ ) ਅੱਲਾ ਕਿਸੇ ਆਕੜਨ ਵਾਲੇ ਸ਼ੇਖੀ ਖੋਰੇ ਨੂੰ ਪਸੰਦ ਨਹੀਂ ਕਰਦਾ ॥ ੧੮॥ ਆਪਣੀ ਤੌਰ ਵਿਚ ਦਰਮਿਆਨੀ ਚਾਲ (ਚਲ) ਅਰ ( ਕਿਸੇ ਨਾਲ ਬਾਰਤਾ ਕਰੇਂ ਤੋਂ ਧੀਰੇ ਸੇ ਬਾਤ ਕਰ ( ਕਾਹੇ ਤੇ ) ਅਵਾਜਾਂ ਵਿਚੋਂ ਬੁਰੀ ਨਾਲੋਂ ਬੁਰੀ (ਅਵਾਜ ਖੇਤਿਆਂ ਦੀ ਅਵਾਜ ਹੈ। ੧੯ ॥ ਰੁਕੂਹ ੨ ॥ ਅਰ ਕੀ ਤੁਸਾਂ ਨੇ (ਇਸ ਬਾਰਤਾ ਪਰ) ਦਰਿਸ਼ਟੀ ਨਹੀਂ ਦਿਤੀ ਕਿ ਜੋ ਕੁਝ ਆਕਾਸ਼ ਵਿਚ ਅਰ ਧਰਤੀ ਵਿਚ ਹੈ ਸਭ ਨੂੰ, ਅੱਲਾ ਨੇ ਤੁਹਾਡਾ ਦਾਸ ਬਣਾ ਰਖਿਆਹੈ ਅਰ ਤੁਸਾਂ ਉਪਰ ਆਪਣੀਆਂ ਗੁਪਤ ਅਰ ਪ੍ਰਗਟ ਸਭ ਪ੍ਰਕਾਰ ਦੀਆਂ) ਨਿਆਮਤਾਂ ਪੂਰੀਆਂ ਕੀਤੀਆਂ ਹਨ ਅਰ ਲੋਗਾਂ ਵਿਚੋਂ ਕੁਛਕ ਐਸੇ ਭੀ ਹਨ ਜੋ ਖੁਦਾ ਦੇ ਬਾਰੇ ਵਿਚ ਝਗੜਦੇ ਹਨ ਨਾ(ਤਾਂ ਓਹਨਾਂ ਨੂੰ ਕੁਛ ਆਪਣੀ) ਵਿਦ੍ਯਾ ਹੈ ਅਰ ਨਾ ਹੀ ਸਰਲ ਮਾਰਗ ਉਪਰ ਹਨ ਅਰ ਨਾਂ (ਉਹਨਾਂ ਦੇ ਪਾਸ ਕੋਈ) ਪੁਸਤਕ (ਹੈ) ਜੋ (ਉਹਨਾਂ ਨੂੰ ਸਿਧਾ ਮਾਰਗ) ਦਿਖਾਵੇ ॥ ੨੦ ॥ ਅਰ ਜਦੋਂ ਏਹਨਾਂ ( ਲੋਗਾਂ ) ਨੂੰ ਕਹਿਆ ਜਾਂਦਾ ਹੈ ਕਿ (ਕੁਹਾਨ) ਜੋ ਖੁਦਾ ਨੇ ਉਤਾਰਿਆ ਹੈ ਏਸ ਉਪਰ ਚਲੋ ਤਾਂ ਉੱਤਰ ਦੇਂਦੇ ਹਨ ਕਿ ਨਹੀਂ ਅਸੀਂ ਤਾਂ ਓਸੇ ( ਤਰੀਕ ) ਉਪਰ ਚਲਾਂਗੇ । ਜਿਸ ਉਪਰ ਅਸਾਂ ਨੇ ਆਪਣਿਆਂ ਵਡ ਵਡੇਰਿਆਂ ਨੂੰ ਵੇਖਿਆ ਭਲਾ ਜੇਕਰ ਸ਼ੈਤਾਨ ਏਹਨਾਂ ਦਿਆਂ ਵਡ ਵਡੇਰਿਆਂ ਨੂੰ ਨਾਰਕੀ ਦੁਖਾਂ ਦੀ ਤਰਫ ਬੁਲਾਉਂਦਾ ਰਹਿਆ ਹੋਵੇ (ਤਾਂ ਭੀ ਉਹਨਾਂ ਦੇ ਹੀ ਤਰੀਕਿਆਂ ਦੀ ਪਾਲਨਾ ਕਰਨਗੇ ) ॥੨੧॥ ਅਰ ਜੋ ਪੁਰਖ ਖੁਦਾ ਦੇ ਸਨਮੁਖ ਆਪਣਾ ਸੀਸ ਨਿਵਾਏ ਅਰ ਉਹ ਧਾਰਮਕ ( ਭੀ ) ਹੋਵੇ ਤਾਂ ਬਸ ਉਸ ਨੇ ਪੱਕੀ ਪੀਡੀ ਰੱਸੀ ਨੂੰ ਫੜ ਲੀਤਾ ਅਰ ਅੰਤ ਨੂੰ ਸੰਪੂਰਨ ਵਿਵਹਾਰ ਖੁਦਾ ਦੇ ਸਨਮੁਖ ਹੋਣ ਵਾਲੇ ਹਨ ॥ ੨੨॥ ਅਰ ( ਹੇ ਪੈ ੰਬਰ ) ਜੋ ਪੁਰਖ ਕੁਫਰ ਕਰਦਾ ਹੈ ਤੇ ਉਸਦੇ ਕੁਫਰ ਦੇ ਨਮਿਤ ਤੁਸਾਂ ਨੂੰ ਚਿੰਤਾਤੁਰ ਨਹੀਂ ਹੋਣਾ ਚਾਹੀਦਾ। ਏਹਨਾਂ ( ਸਾਰਿਆਂ ) ਸਾਡੀ ਤਰਫ ਲੋਟਕੇ ( ਹੀ ) ਆਉਣਾ ਹੈ ਤੇ ਜੋ ਕੁਛ ਏਹ ( ਸੰਸਾਰ ਵਿਚ ) Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/471
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ