ਪਾਰੀ ੨੧ ਸੂਰਤ ਅਨਕਬੂਤ ੨੬ ੪੫੭ ( ਪਰੰਤੂ ਯਹੀ ਲੋਗ ਖੁਦਾ ਦੀ ਨਾ ਫਰਮਾਨੀ ਕਰਕੇ ) ਆਪ ਆਪਣੇ ਉਪਰ ਜੁਲਮ ਕੀਤਾ ਕਰਦੇ ਸਨ। ੪੦॥ ਜਿਨਹਾਂ ਲੋਗਾਂ ਨੋ ਖੁਦਾ ਤੋਂ ਸਿਵਾ ਹੋਰ ੨ ਕਾਰਸਾਜ ਬਨਾ ਰਖੇ ਹਨ ਉਨ੍ਹਾਂ ਉਤੇ ਮਕੜੀ ਦਾ ਦਰਿਸ਼ਟਾਂਤ ( ਠੀਕ ) ਲਗਦਾ ਹੈ ਕਿ ਉਸਨੇ ( ਭੀ ਆਪਣੇ ਅਹੰਕਾਰ ਨਾਲ ਇਕ ) ਘਰ ਬਨਾਇਆ ਅਰ ਨਿਰਸੰਦੇਹ ਘਰਾਂ ਵਿਚੋਂ ਬੋਡੇ ਨਾਲੋਂ ਬੋਡਾ। ਮਕੜੀ ਦਾ ਘਰ ਹਾਂ ਦੈਵ ਇਹ ਲੋਗ ( ਏਤਨੀ ਬਾਤ ) ਸਮਝਦੇ ॥੪੧ ॥ ( ਜਿਨਹਾਂ ) ਜਿਨਹਾਂ ਵਸਤੂਆਂ ਨੂੰ ਖੁਦਾ ਦੇ ਸਿਵਾ ( ਇਹ ਲੋਗ ) ਪਕਾਰਦੇ ਹਨ ਨਿਰਸੰਦੇਹ ਕਿ ਖਦਾ ਓਹਨਾਂ ( ਸਾਰਿਆਂ ਦੇ ਬਿਰਤਾਂਤ ) ਤੋਂ ਗਿਆਤ ਹੈ ਅਰ ਉਹ ਸ਼ਕਤੀਮਾਨ (ਅਰ) ਹਿਕਮਤ ਵਾਲਾ ਹੈ ॥੪੨॥ ਅਰ ਅਸੀਂ ਇਹ ( ਥੋਹੜੇ ) ਸੇ ਦ੍ਰਿਸ਼ਟਾਂਤ ਲੋਗਾਂ ਦੇ ( ਸਮਝਾਣੇ ਵਾਸਤੇ ) ਵਰਨਣ ਕਰਦੇ ਹਾਂ ਅਰ ਸਮਝਦਾਰ ਹੀ ਏਹਨਾਂ ਨੂੰ ਸਮਝਦੇ ਹਨ ॥੪੩ ॥ ਖੁਦਾ ਨੇ ਪ੍ਰਿਥਵੀ ਆਕਾਸ਼ ਨੂੰ ( ਕਿਸੇ ਲੋੜ ) ਤਥਾ ਮਸਲਹਤ ( ਭਲਾਈ ) ਨਾਲ ਪੈਦਾ ਕੀਤਾ ਹੈ ਈਮਾਨ ਧਾਰੀਆਂ ਵਾਸਤੇ ਤਾਂ ਏਸੇ ਵਿਚ ( ਖੁਦਾ ਦੀ ਕੁਦਰਤ ਦੀਆਂ ਬੜੀਆਂ ) ਨਿਸ਼ਾਨੀਆਂ ( ਵਿਦਮਾਨ ) ਹਨ ॥੪੪ ॥ ਰਕੂਹ ੪ ॥ ਵਲ ਵਹੀ ਕੀਤੀ ਗਈ ਰਹੋ ਕੋਈ ਭ੍ਰਮ ਨਹੀਂ ਕਿ ਕਰਤਬਾਂ ਥੀਂ ਰੋਕਦੀ ਥੀਂ ਬੜੀ ( ਵਸਤੂ ) ਹੈ ਅਰ
- ( ਹੇ ਪੈਯੰਬਰ ਯਿਹ ) ਪੁਸਤਕ ਜੋ ਤੁਸਾਂ
ਹੈ ਏਸ ਦਾ ਜਪ ਕਰਦੇ ਅਰ ਨਮਾਜ਼ ਪੜਦੇ ਨਮਾਜ਼ ਬੇਹਯਾਈ ( ਦੇ ਕੰਮ ) ਅਰ ਅਯੋਗ ( ਰਹਿੰਦੀ ) ਹੈ ਅਰ ਖੁਦਾ ਦੀ ਯਾਦ ਨਿਰਸੰਦੇਹ ਜੋ ਕੁਛ ( ਭੀ ) ਤੁਸੀਂ ਲੋਗ ਕਰਦੇ ਹੋ ਅੱਲਾ ਜਾਣਦਾ ਹੈ॥੪੫॥ ਅਰ ( ਮੁਸਲਮਾਨੋ ↑ ਪੁਸਤਕ ਵਾਲਿਆਂ ਨਾਲ ਬਾਦ ਬਿਬਾਦ ਨਾ ਕੀਤ ਕਰੋ ਪਰੰਤੂ ਐਸੀ ਰੀਤੀ ਨਾਲ ਕਿ ਉਹ ਨਿਹਾਇਤ ਹੀ ਉਤਮ ਹੋਵੇ ਹਾਂ ਜੋ ਲੋਗ ਓਹਨਾਂ ਵਿਚੋਂ ਵਧੀਕੀ ਕਰਨ ( ਓਹਨਾਂ ਨੂੰ ਆਮੋ ਸਾਹਮਣਾ ਜਵਾਬ ਦੇਣ ਦਾ ਕੋਈ ਡਰ ਨਹੀਂ ) ਅਰ ( ਏਹਨਾਂ ਲੋਗਾਂ ਨੂੰ ) ਕਹੋ ਕਿ ਜੋ ( ਕਿਤਾਬ ) ਸਾਡੇ ਉਤੇ ਉਤਰੀ ¸ ਅਰ ( ਜੋ ਕਿਤਾਬਾਂ ) ਤੁਸਾਂ ਉਤੇ ਉਤਰੀਆਂ ਅਸੀਂ ਤਾਂ ਸਾਰਿਆਂ ਨੂੰ ਮੰਨਦੇ ਹਾਂ ਅਰ ਅਸਾਂ ਦਾ ਖੁਦਾ ਅਰ` ਤੁਸਾਂ ਦਾ ਖੁਦਾ ਇਕ ਹੀ ਹੈ ਅਰ ਅਸੀਂ ਓਸੇ ਦੇ ਫਰਮਾਂ- ਬਰਦਾਰ ਹਾਂ ॥੪੬ ॥ ਅਰ ( ਹੇ ਪੈ ੰਬਰ ਜਿਸ ਰੀਤੀ ਨਾਲ ਅਸਾਂ ਨੇ ਭੂਤਕਾਲ ਦਿਆਂ ਪੋਯੰਬਰਾਂ ਉਤੇ ਕਿਤਾਬਾਂ ਉਤਾਰੀਆਂ ਸਨ ) ਓਸੇ ਰੀਤੀ ਨਾਲ ਅਸਾਂ ਨੇ ਤੁਹਾਡੇ ਉਪਰ ( ਇਹ ) ਕਿਤਾਬ ਉਤਾਰੀ ਤਾਂ ਂ ਜਿਨ੍ਹਾਂ ਨੂੰ
- ਹੁਣ ਉਤਲੋ ਮਾਊਹੀਆ ਨਾਮੀ ਇੱਕੀਵਾਂ ਪਾਰਾ ਚਲਾ ॥
Digitized by Panjab Digital Library | www.panjabdigilib.org