ਪੀਰਾਂ ੨੦ ful ਸੂਰਤ ਕਸੇਸ ੨੮ ੪੪੬ ਓਸ ਦੇ ਅਨੁਸਾਰ ਇਹ ਇਕ ਸਾਖੀ ਹੈ ਕਿ ) ਕਾਰੂੰ ਮੂਸਾ ਦੀ ਜਾਤੀ (ਅਰਥਾਤ ਬਨੀ ਅਸਰਾਈਲ) ਵਿਚੋਂ ਹੀ ਸੀ ਫਿਰ ਉਹ ਓਹਨਾਂ ਉੱਪਰ ਜੋਰ ਜੁਲਮ ਲਗਾ ਕਰਨ ਅਰੁ ਅਸਾਂ ਨੇ ਓਹਨਾਂ ਨੂੰ ਇਤਨੇ ਖਜਾਨੇ ਦੇ ਰਖੇ ਸਨ ਕਿ ਕਈ ਬਲਵਾਨ ਪੁਰਖ ਉਸ ਦੀਆਂ ਕੁੰਜੀਆਂ ਮੁਸ਼ਕਲ ਨਾਲ ਚਕ ਸਕਦੇ ਸਨ ਇਕ ਵੇਰੀ ਉਸਦੀ ਜਾਤੀ ( ਦੇ ਲੋਕਾਂ ) ਕਿ ਘੁਮੰਡ ਨਾ ਕਰ ( ਕਾਹੇ ਤੇ ) ਅੱਲਾ ਘੁਮੰਡ ਪਸੰਦ ਨਹੀਂ ਕਰਦਾ ॥੭੬ ॥ ਅਰ ( ਇਹ ) ਜੋ ( ਖੁਦਾ ਨੇ ਤੇਰੇ ਤਾਈਂ ਦੇ ਰਖੀ ਹੈ ਓਸ ਘਰ ਦਾ ( ਭੀ ) ਫਿਕਰ ਕਰਦਾ ਜੋ ਤੇਰਾ ਹਿਸਾ ਹੈ ਉਸਨੂੰ ਭੁਲਾ ਵਿਚੋਂ ਨੇ ਓਸ ਨੂੰ ਕਹਿਆ ਕਰਨ ਵਾਲਿਆਂ ਸੰਸਾਰਿਕ ਸਾਮਗਰੀ) ( ਕੁਛ ) ਪਰਲੋਕ ਰਹੇਂ ਅਰ ਸੰਸਾਰ ਵਿਚੋਂ ਨਾ ਅਰ ਜਿਸ ਪਰਕਾਰ ਅੱਲਾ ਨੇ ਤੇਰੇ ਸਾਥ ਅਹਿਸਾਨ ਕੀਤਾ ਹੈ ਤੂੰ ਭੀ ( ਹੋਰਨਾਂ ਦੇ ਨਾਲ ) ਅਹਿਸਾਨ ਕਰ ਅਰ ਦੇਸ ਵਿਚ ਫਸਾਦ ਦਾ ਅਭਿਲਾਖੀ ਨਾ ਹੋ ( ਕਾਹੇ ਤੇ ) ਅੱਲਾ ਫਸਾਦੀਆਂ ਨੂੰ ਪਸੰਦ ਨਹੀਂ ਕਰਦਾ ॥੭੭॥ ( ਕਾਰੂੰ ਬੋਲਿਆ ) ਇਹ ( ਧਨ ਅਰ ਮਾਲ ) ਤਾਂ ਮੈਨੂੰ ਆਪਣੀ ਬੁੱਧਮਤ ਨਾਲ ਪਰਾਪਤ ਹੋਇਆ ਹੈ ( ਕੀ ਕਾਰੂੰ ਨੇ ) ਇਹ ਖਿਆਲ ਨਾ ਕੀਤਾ ਕਿ ਏਸ ਨਾਲੋਂ ਪਹਿਲੇ ਖੁਦਾ ( ਪਿਛਲੀਆਂ ) ਉੱਮਤਾਂ ਵਿਚੋਂ ਐਸਿਆਂ ਐਸਿਆਂ ਲੋਕਾਂ ਨੂੰ ਹਲਾਕ ਕਰ ਬੈਠਾ ਹੈ ਜੋ ( ਨੌਕਰਾਂ ਚਾਕਰਾਂ ਦਾ ) ਇਸ ਨਾਲੋਂ ਕਈ ਗੁਣਾ ਅਧਿਕ ਠਾਠ ਬਾਠ ਰਖਦੇ ਸਨ ਅਤੇ ਓਹਨਾਂ ਦੇ ਪਾਸ ਜਮਾਂ ( ਪੂੰਜੀ ) ਭੀ (ਏਸ ਨਾਲੋਂ) ਬਹੁਤ ਅਧਿਕ ਸੀ ਅਰ ਸਦੋਖੀਆਂ ਪਾਸੋਂ ( ਸਜਾ ਦੇਣ ਵਾਸਤੇ ਯੋਗਤਾ ਦਵਾਰਾ ਮੰਨਣ ਦੀ ਰੀਤੀ ਨਾਲ ) ਓਹਨਾਂ ਦੇ ਪਾਪਾਂ ਦੀ ਬਾਬਤ ਨਹੀਂ ਪੁਛਿਆ ਜਾਂਦਾ। ੭੮ ॥ ਗਲ ਕਾਹਦੀ ( ਇੱਕ ਦਿਨ ) ਕਾਰੂੰ ਆ ਪਣੇ ਠਾਠ ਬਾਠ ਨਾਲ ਆਪਣੀ ਜਾਤੀ ' ( ਦੇ ਲੋਗਾਂ) ਉਪਰ ਨਿਕਲਿਆ ਤਾਂ ਜੋ ਲੋਕ ਸੰਸਾਰਕ ਜੀਵਣ ਦੇ ਅਭਿਲਾਖੀ ਸੇ ( ਉਸ ਨੂੰ ਦੇਖ ਕੇ )ਲਗੇ ਕਹਿਣ ਕਿ ਜੈਸਾ ਕੁਛ ( ਸਾਜੋ ਸਾਮਾਨ ) ਕਾਰੂੰ ਨੂੰ ਮਿਲਿਆ ਹੈ ਹੇ ਦੇਵ ਸਾਡੇ ਪਾਸ ਭੀ ਹੁੰਦਾ ! ਇਸ ਵਿਚ ਭਰਮ ਨਹੀਂ ਕਿ ਕਾਰੂੰ ਬੜਾ ਪ੍ਰਾਲਬਧ ਵਾਲਾ ਹੈ॥੭੯॥ ਅਰ ਜਿਨ੍ਹਾਂ ਲੋਗਾਂ ਜਿਨਹਾਂ ਲੋਗਾਂ ਨੂੰ ( ਖੁਦਾ ਪਾਸੋਂ ) ਵਿਦ ਦੀ ਦੌਲਤ ਦਿਤੀ ਗਈ ਸੀ ( ਇਨਹਾਂ ਲੋਗਾਂ ਨੂੰ ) ਕਹਿਣ ਲਗੇ ਤੁਸਾਂ ਦਾ ਜਾਇ ਨਾਲ ਜਿਸ ਪੁਰਖ ਨੇ ਈਮਾਨ ਧਾਰਿਆ ਅਰ ਉਸ ਨੇ ਸ਼ੁਭ ਕਰਮ (ਭੀ ) ਕੀਤੇ ਓਸਦੇ ਵਾਸਤੇ ਖੁਦਾ ਦਾ ਸਵਾਬ ( ਕਾਰੂੰ ਦੇ ਮਾਲ ਦੌਲਤ ਨਾਲੋਂ ਕਈ ਗੁਣਾਂ ) ਉੱਤਮ ਹੈ ਪਰੰਤੂ ਸੰਤੋਖ ਕਰਨ ਵਾਲਿਆਂ ਤੋਂ ਸਿਵਾ ਉਹ ( ਸਵਾਬ ਹਰ ਇਕ ਨੂੰ ) ਨਹੀਂ ਮਿਲਿਆ ਕਰਦਾ ॥੮੦॥ ਫੇਰ ਅਸਾਂ ਨੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/449
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ