É m ਰ P ਪਾਰਾ ੧੯ ਸੂਰਤ ਸ਼ੁਅਰਾਇ ੨੬ ੪੧੯ ਵਾਲੇ ਹੈ ਭੀ ਨਹੀਂ ਸੇ ॥੧੦੩॥ ਅਰ (ਹੇ ਪੈਯੰਬਰ ) ਨਿਰਸੰਦੇਹ ਕਿ ਤੁਸਾਂ ਦਾ ਪਰਵਰਦਿਗਾਰ ਸ਼ਕਤੀਮਾਨ ( ਅਰ ) ਦਿਆਲੂ ਹੈ॥੧੦੪ ॥ 3 ਰੂਹ ੫॥ (ਇਸੀ ਪ੍ਰਕਾਰ ) ਨੂਹ ਦੀ ਜਾਤੀ ਨੇ ਪੈਯੰਬਰਾਂ ਨੂੰ ਝੂਠਿਆ- ਰਿਆ ॥ ੧੦੫ ॥ ਕਿ ਉਹਨਾਂ ਨੂੰ ਓਹਨਾਂ ਦੇ ਭਿਰਾ ਨੂਹ ਨੇ ਕਹਿਆ ਕਿ ਤੁਸੀਂ ( ਲੋਗ ਖੁਦਾ ਪਾਸੋਂ ) ਨਹੀਂ ਡਰਦੇ ? ॥੧੦੬॥ ਮੈਂ ਤੁਸਾਂ ਵਾਸਤੇ ਵੈਮਾਨਤਦਾਰ ਪੈਯੰਬਰ ਹਾਂ।੧੦੭॥ ਤਾਂ ਖ਼ੁਦਾ ਪਾਸੋਂ ਡਰੋ ਅਰ ਮੇਰਾ ਬਚਨ ਮੰਨੋ ॥ ੧੦੮ ॥ ਅਰ ਮੈਂ ਏਸ ( ਸਮਝਾਨ ) ਦਾ ਤੁਸਾਂ ਪਾਸੋਂ ਕੋਈ ਮੋਖ ਤਾਂ ਨਹੀਂ ਮੰਗਦਾ। ਮੇਰਾ ਮੋਖ ਤਾਂ ਬਸ ਸੰਸਾਰ ਦੇ ਪਾਲਨ ਹਾਰੇ ਉਪਰ ਹੈ ॥ ੧੦੯ ॥ ਤਾਂ ਖੁਦਾ ਪਾਸੋਂ ਡਰੋ ਅਰ ਮੇਰਾ ਬਚਨ ਮੰਨੋ ॥ ੧੧੦। ਉਹ ਲਗੇ ਕਹਿਣ ਕਿ ਅਸੀਂ ਤੁਸਾਂ ਦੀ ਬਾਰਤਾ ਨੂੰ ਪਰ- ਵਾਨ ਕਰ ਲਵੀਏ। ਅਰ ( ਅਸੀਂ ਦੇਖਦੇ ਹਾਂ ਕਿ ) ਘਟ ਲੋਗ ( ਮਜ਼ਦੂਰ ਵਗੈਰਾ ਲਾਲਚ ਦੇ ਮਾਰੇ ) ਤੁਸਾਂ ਦੇ ਪਿਛੇ ਲਗ ਰਹੇ ਹਨ । ੧੧੧ ॥ ( ਨੂਹ ਨੇ ) ਕਹਿਆ ਕਿ ਜੋ (ਕਰਤਬ) ਇਹ ਲੋਗ ਕਰਦੇ ਰਹੇ ਹੋਣ ਮੈਨੂੰ ਓਸ ਦੇ ਦਰਿਯਾਫਤ ਕਰਨ ਦਾ ਕੀ ਪ੍ਰਯੋਜਨ ॥ ੧੧੨॥ ( ਪਿਛੇ ਰਹਿਆ ਲਾਲਚ ਤਾਂ ) ਏਹਨਾਂ ( ਦੇ ਕਿਰਦਾਰ ) ਦਾ ਹਿਸਾਬ ਤਾਂ ਬਸ ਮੇਰੇ ਪਾਲਨਹਾਰੇ ਦਾ ' ਹੀ ਕੰਮ ਹੈ ( ਕਿ ਵਹੀ ਓਹਨਾਂ ਦੀਆਂ ਨਿਯਤਾਂ ਤੋਂ ਗਿਆਤ ਹੈ ਹਾਇ ) ਦੈਵ ! ਤੁਸਾਂ ਨੂੰ ( ਏਤਨੀ ) ਸਮਝ ਹੋ ॥ ੧੧੩॥ ) ਨਾ ਦਰਜੇ ਦੇ ਅਰ ਮੈਂ ਮੁਸਲਮਾਨਾਂ ਨੂੰ ( ਆਪਣੇ ਥੋਂ ) ਧਕੇ ਦੇਣ ਵਾਲਾ ਨਹੀਂ ਹਾਂ ॥੧੧੪ ॥ ਮੈਂ ਤਾਂ ( ਲੋਗਾਂ ਨੂੰ ) ਸਾਫ ਤੌਰ ਉਪਰ ( ਖੁਦਾ ਦੇ ਕਸ਼ਟ ਤੋਂ ) ਡਰਾਣੇ ਵਾਲਾ ਹਾਂ ਹੋਰ ਬਸ ॥੧੧੫ ॥ ਉਹ ਬੋਲੇ ਨੂਹ ! ਯਦੀ ਤੂੰ ( ਆਪਣੀਆਂ ਗੱਲਾਂ ਤੋਂ ) ਨਾ ਰੁਕੋਗੇ ਤਾਂ ਜਰੂਰ ਪਥਰਾਓ ਕੀਤੀ ਜਾਵੇਗੀ ॥ ੧੧੬ ॥ ( ਅੰਤ ਨੂੰ ਨੂਹ ਨੇ ) ਦੁਆ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਮੇਰੀ ਕੌਮ ਨੇ ਮੇਰੇ ਤਾਈਂ ਝੂਠਿਆਰਿਆ ॥੧੧੭॥ ਤਾਂ ( ਹੁਣ ) ਮੇਰੇ ਵਿਚ ਅਰ ਓਹਨਾਂ ਲੋਕਾਂ ਵਿਚ ਇਕ ਦੋ ਟੁਕ ਫੈਸਲਾ ਕਰਦੇ ।( ਅਰਥਾਤ ਏਹਨਾਂ ਉਤੇ ਵਿਪਤੀ ਪ੍ਰਾਪਤ ਕਰ ) ਅਰ ਮੇਰੇ ਤਾਈਂ ਅਰ ਈਮਾਨ ਵਾਲੇ ਲੋਗ ਜੋ ਮੇਰੇ ਨਾਲ ਹਨ ਓਹਨਾਂ ਦੀ ਰਛਾ ਕਰੋ ॥੧੧੮॥ 1 ( ਨੂਹ ) ਅਰ ਓਹਨਾਂ ਅਤਇਵ ਅਸਾਂ ਨੇ ਖਚ ) ਭਰੀ ਹੋਈ ਤਰਣੀ ਵਿਚ ਓਹਨਾਂ ਦੇ ਸੰਗੀ ਸਨ।( ਲੋਗਾਂ ਨੂੰ ਜੋ ( ਖਚਾ ਤੁਫਾਨ ਦੇ ਕਸ਼ਟ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/419
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ