ਪੰਨਾ:ਕੁਰਾਨ ਮਜੀਦ (1932).pdf/386

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੮ ਸੂਰਤ ਮੋਮਨੂਨ ੨੩ ਪਰਵਰਦਿਗਾਰ ਦੇ ਰਾਹ ਦਿਲਾਂ ਵਿਚ ਏਸ ਬਾਰਤ ਪਰਵਰਦਿਗਾਰ ਦੇ ਪਾਸ રૂé ਅਰ ਜਿਤਨਾਂਕ ਸਰਦਾ ਬਣਦਾ ( ਆਪਣੇ ਵਿਚ ) ਦੇਂਦੇ ਅਰ ( ਅਜੇ ਭੀ ) ਓਹਨਾਂ ਦਿਆਂ ਦਾ ਖਟਕਾ ਲੱਗਾ ਰਹਿੰਦਾ ਹੈ ਕਿ ਓਹਨਾਂ ਆਪਣੇ ਲੌਟ ਕੇ ਜਾਣਾ ਹੈ । ( ਵੇਖੀਏ ਇਹ ਦੇਣਾ ਦੁਆਣਾ ਓਥੇ ਮਕਬੂਲ ਭੀ ਹੁੰਦਾ ਹੈ ਕਿੰਬਾ ਨਹੀਂ )॥ ੬੦ ॥ ਯਹੀ ਲੋਗ ਸ਼ੁਭ ਕਰਮਾਂ ਵਿਚ ਜਲਦੀ ਕਰਦੇ ਅਰ ਓਸ ਦੇ ਵਾਸਤੇ ਲਪਕਦੇ ਹਨ ॥੬੧॥ ਅਰ ਅਸੀਂ ਕਿਸੇ ਪੁਰਖ ਉਤੇ ਉਸ ਦੀ ਤਾਕਤ ਤੋਂ ਵਧ ਕੇ ਭਾਰ ਨਹੀਂ ਪਾਉਂਦੇ ਅਰ ਸਾਡੇ ਪਾਸ ( ਏਥੇ ਓਹਨਾਂ ਦੇ ਕਰਤਬਾਂ ਦਾ ) ਵਹੀ ਖਾਤਾ ਹੈ । ਜੋ ( ਹਰ ਇਕ ਦਾ ) ਠੀਕ ( ਠੀਕ ਹਾਲ ) ਦਸਦਾ ਹੈ ਅਰ ( ਲੋਕੋ ਏਸ ਗਲੋਂ ਨਿਰਸੰਸ ਰਹੋ ਕਿ ਕਿਸੇ ਪਰਕਾਰ ) ਓਹਨਾਂ ਦੀ ਹਕਤਲਫੀ ਨਾ ਹੋਵੇਗੀ ॥੬੨॥ ਪਰੰਤੂ ( ਬੜੀ ਖਰਾਬੀ ਦੀ ਤਾਂ ਇਹ ਬਾਰਤਾ ਹੈ ਕਿ ) ਏਹਨਾਂ ( ਲੋਕਾਂ ) ਦੇ ਦਿਲ ਏਹਨਾਂ ( ਬਾਰਤਾਂ ਦੇ ਪਾਸਿਓਂ ) ਗਫਲਤ ਵਿਚ ਹਨ ਅਰ ਗਰ- ਲਤ ਤੋਂ ਵਖਰੇ ਏਹਾਂ ਦੇ ( ਹੋਰਭੀ ਬਹੁਤ ਸੇ ਨਖਿਧ ) ਕਰਤਬ ਹਨ ਜਿਨ੍ਹਾਂ ਨੂੰ ਇਹ ਕਰਦੇ ਰਹਿੰਦੇ ਹਨ ( ਅਰ ਇਹ ਓਹਨਾਂ ਕਰਤਬਾਂ ਤੋਂ ਹਟਣ ਵਾਲੇ ਹੈਨ ਭੀ ਨਹੀਂ ॥੬੩ ॥ ਏਥੋਂ ਤਕ ਕਿ ਜਦੋਂ ਅਸੀਂ ਏਹਨਾਂ ਵਿਚੋਂ ਖੁਸ਼ਹਾਲ ਲੋਕਾਂ ਨੂੰ ( ਆਪਣੇ ) ਕਸ਼ਟ ਵਿਚ ਧਰ ਮਾਰਾਂਗੇ ਤਾਂ ਇਹ ਸ਼ੀਘਰ ਹੀ ਬਿਲ ਬਿਲਾ ਉਠਣਗੇ ॥ ੬੪ ॥ (ਓਸ ਵੇਲੇ ਅਸੀਂ ਏਹਨਾਂ ਨੂੰ ਕਹਾਂਗੇ ਕਿ ) ਹੁਣ ਮਤ ਬਿਲ ਬਿਲਾਓ ਤੁਸਾਂ ਨੂੰ ਏਥੇ ਸਾਡੇ ਪਾਸੋਂ ( ਕਿਸੇ ਪਰਕਾਰ ਹੀ) ਮਦਦ ਨਹੀਂ ਮਿਲੇਗੀ ॥ ੬੫॥ ( ਕੁਰਾਨ ਵਿਚੋਂ ) ਸਾਡੀਆਂ ਆਇਤਾਂ ਤੁਸਾਂ ਨੂੰ ਪੜ੍ਹ ਪੜ੍ਹ ਕੇ ਸੁਣਾਈਆਂ ਜਾਂਦੀਆਂ ਸਨ ਤਾਂ ਤੁਸੀਂ ਆਕੜੇ ੨ ਕੁਰਾਨ ਨੂੰ ਮਸ਼ਕੂਲਾ ਕਰਦੇ ਹੋਏ ॥੬੬॥ ਬੇਹੂਦਾ ਬਕਵਾਸ ਕਰਦੇ ਪਿਛਲੇ ਪੈਰੀਂ ਭਜਦੇ ਸਾਓ ॥੬੭॥ ਕੀ ਏਹਨਾਂ ਲੋਕਾਂ ਨੇ (ਆਦ ਤੋਂ ਹੀ ਸਾਡੀ ਏਸ) ਆਯਾ (ਅਰਥਾਤ ਕੁਰਾਨ ) ਵਿਚ ਫਿਕਰ ਨਹੀਂ ਕੀਤਾ। ਅਥਵਾ ( ਏਹਨਾਂ ਦੇ ਬਿਦਕਨੇ ਦਾ ਇਹ ਕਾਰਨ ਹੋਇਆ ਕਿ ) ਏਹਨਾਂ ਦੇ ਪਾਸ ਇਕ ( ਨਵੀਨ ) ਬਾਰਤਾ ਆਈ ਜੋ ਏਹਨਾਂ ਦੇ ਅਗਲੇ ਪਿਤਾ ਪਿਤਾਮਾਂ ਦੇ ਪਾਸ ਨਹੀਂ ਆਈ ਸੀ ॥੬੮॥ਕਿੰਬਾ ਇਹ ਲੋਕ ਆਪਣੇ ਰਸੂਲ ( ਦੀ ਰਾਸਤ ਬਾਜ਼ੀ ) ਤੋਂ ਵਾਕਫ ਨਹੀਂ ਸਨ ਅਰ ( ਅਵਿਦਯਾ ਦੇ ਕਾਰਨ ) ਇਹ ਓਹਨਾਂ ( ਦੀ ) ( ਰਸਾਤਲ ) ਤੋਂ ਮੁਨਕਰ ਹਨ ॥੬੯॥ ਕਿੰਬਾ ( ਆਪਣੇ ॥ ਕਿੰਬਾ ( ਆਪਣੇ ਰਸੂਲ ਦੀ ਨਿਸਬਤ ਐਸੀ ਝੂਠੀ ਬਾਰਤਾ ) ਕਹਿੰਦੇ ਹਨ ਕਿ ਓਸ ਨੂੰ ਉਨਮਾਦ ਹੋ ਗਇਆ ਹੈ ( ਏਹਨਾਂ ਗਲਾਂ ਵਿਚੋਂ ਕੋਈ ਗਲ ਭੀ ਨਹੀਂ ) ਪ੍ਰਤਯਤ Digitized by Panjab Digital Library | www.panjabdigilib.org