ਪੰਨਾ:ਕੁਰਾਨ ਮਜੀਦ (1932).pdf/283

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੫ 73 ਮੇਰ ਮੇਰੇ - ¤ w = m Bi K i

ਪਾਰਾ ੧੪ ਸੂਰਤ ਹਜਰ ੧੫ ੨੮੩ ਮੈਂ ਓਸ ਨੂੰ ਪੂਰਾ ਬਨਾ ਚੁਕਾਂ ਅਰ ਓਸ ਦੇ ਵਿਚ ਆਪਣੀ (ਤਰਫੋਂ) ਰੂਹ ਪ੍ਰਦਾਨ ਕਰ ਦੇਵਾਂ ਤਾਂ ਤੁਸਾਂ ਓਸ ਦੇ ਅਗੇ ਮੱਥਾ ਟੇਕ ਕੇ ਡਿੱਗ ਪੈਣਾ। ੨੯॥ ਅਤ ਏ ਵ ਕੁਲ ਫਰਿਸ਼ਤੇ ਸਾਰਿਆਂ ਨੇ ਦੇ ਸਾਰਿਆਂ (ਆਦਮ ਦੇ ਸਨਮੁਖ) ਮਥੇ ਟੇਕ ਦਿਤੇ ॥੩੦॥ ਪਰੰਤੂ ਇਬਲੀਸ ਕਿ ਉਸ ਨੇ ਮੱਥਾ ਟੇਕਣ ਵਾਲਿਆਂ ਦੇ ਵਿਚ ਰਲਣ ਥੀਂ ਨਨਾ ਪੜ੍ਹਿਆ ॥ ੩੧ ॥ ਇਸ ਥੀਂ ਖੁਦਾ ਨੇ ਕਹਿਆ ਹੇ ਇਬਲੀਸ ਤੈਨੂੰ ਕਿਸ (ਕਿਸ ਚੀਜ ਨੇ ਰੋਕਿਆ) ਹੈ ਕਿ ਤੂੰ ਮੱਥਾ ਟੇਕਣ ਵਾਲਿਆਂ ਵਿਚ ਠਹਿਰਦਾ ਨਹੀਂ ॥੩੨ ॥ (ਇਬ- ਲੀਸ) ਉਚ ਕਿ ਮੈਂ ਉਹ ਨਹੀਂ ਕਿ ਐਸੇ ਪੁਰਖ ਨੂੰ ਮੱਥਾ ਟੇਕਾਂ ਜਿਸ ਨੂੰ ਤੂੰ ਕਾਲੇ (ਤਥਾ) ਸੜੇ ਹੋਏ ਗਾਰੇ ਤੋਂ ਉਤਪਤ ਕੀਤਾ ਜੋ (ਸੁਕ ਕੇ) ਟਣਕ ੨ ਬੋਲਣ ਲਗ ਪੈਂਦਾ ਹੈ॥੩੩॥ (ਖੁਦਾ ਨੇ) ਕਹਿਆ (ਕਿ ਯਦੀ ਮੱਥਾ ਨਹੀਂ ਟੇਕਦਾ ਤਾਂ ਚਲ ਸਵਰਗ ਥੀਂ ਬਾਹਿਰ ਨਿਕਲ ਕਿ ਤੂੰ (ਦਰਗਾਹ ਦਾ) ਧਕਿਆ ਹੋਇਆ ਹੈਂ॥ ੩੪ ॥ ਅਰ ਸਜ਼ਾ ਦੇ ਦਿਨ (ਪ੍ਰੈ) ਤਕ ਤੇਰੇ ਪਰ ਫਿਟਕਾਂ (ਪਈਆਂ ਬਰਸਣ ਗੀਆਂ) ॥੩੫॥ (ਸ਼ੈਤਾਨ ਨੇ ਕਹਿਆ ਕਿ ਹੇ ਮੇਰੇ ਪਰਵਰਦਿਗਾਰ (ਚੰਗਾ) ਤੂੰ ਮੈਨੂੰ ਤਾਵਤ- ਕਾਲ ਦੀ ਮੋਹਲਤ ਯਾਵਤਕਾਲ (ਬਨੀਆਦਮ ਲੈ ਵਿਚ ਦੁਬਾਰਾ ਉਠਾ ਕਰ ਕੇ ਖੜੇ ਕੀਤੇ ਜਾਣਗੇ॥੩੬॥(ਖੁਦਾ ਨੇ) ਕਹਿਆ ਕਿ (ਚੰਗਾ) ॥੩੭॥(ਲੈ ਦੇ) ਦਿਨ ਦੇ ਮਾਲੂਮ ਸਮੇਂ ਤਕ ਦੀ ਤੈਨੂੰ ਅਵਧਿ ਦਿਤੀ ਗਈ ॥੩੮॥(ਸ਼ੈਤਾਨ ਨੇ) ਕਹਿਆ ਕਿ ਹੇ ਮੇਰੇ ਪਰਵਰਦਿ- ਗਾਰ ਜੈਸਾ ਤੂੰ ਮੇਰਾ ਰਾਹ ਮਾਰਿਆ ਹੈ ਮੈਂ ਭੀ ਸੰਸਾਰ ਵਿਚ (ਜੋ ਜਿੰਦਗੀ ਦੇ ਸਾਜੋ ਸਾਮਾਨ ਹਨ) ਉਨਹਾਂ ਨੂੰ ਉਤਮ ਕਰਕੇ ਦਿਖਲਾਵਾਂ ਅਰ ਏਹਨਾਂ ਸਾਰਿਆਂ ਨੂੰ ਭੁਚਲਾ ਦੇ ਵਾਂ ਤਾਂ ਸਹੀ॥ ੩੯ ॥ ਪਰੰਤੂ ਏਨ੍ਹਾਂ ਵਿਚੋਂ ਤੇਰੇ ਖਾਸ ਆਦਮੀ(ਕਿ ਉਹ ਤਾਂ ਮੇਰੇ ਜਾਲ ਵਿਚ ਆਉਣ ਵਾਲੇ ਹੈ ਨਹੀਂ) ॥ ੪੦ ॥ (ਖੁਦਾ ਨੇ) ਕਹਿਆ ਕਿ (ਬਸ) ਇਹੋ ਹੀ ਇਕ ਸੂਧਾ ਮਾਰਗ ਹੈ (ਜੋ) ਸਾਡੇ ਤਕ (ਆ ਪਹੁੰਚਦਾ ਹੈ) ॥੪੧॥(ਜੋ) ਮੇਰੇ ਸੇਵਕ (ਹਨ) ਉਨ੍ਹਾਂ ਪਰ ਤਾਂ ਤੇਰਾ ਕਿਸੇ ਤਰਹਾਂ ਦਾ ਬਲ ਚਲਦਾ ਨਹੀਂ । ਹਾਂ ! ਕੁਮਾਰ- ਗੀਆਂ ਵਿਚੋਂ ਯਦੀ ਕੋਈ ਤੇਰੇ ਪਿਛੇ ਲਗ ਜਾਵੇ (ਤਾਂ ਲਗ ਜਾਵੇ) ॥ ੪੨ ॥ ਅਰ ਐਸਿਆਂ ਸਾਰਿਆਂ ਲੋਕਾਂ ਵਾਸਤੇ (ਸਾਡੀ ਤਰਫੋਂ ਅੰਤਿਮ) ਬਚਨ ਨਰਕ ਦਾ ਭੀ ਹੈ ॥੪੩॥ ਕਿ ਉਸ ਦੇ ਸਤ ਦਰਵਾਜ਼ੇ ਹੋਣਗੇ ਹਰ ਦਰਵਾਜੇ ਦੇ (ਰਾਹ ਦਾਖਲ ਹੋਣ) ਵਾਸਤੇ ਨਾਰਕੀਆਂ ਦੇ ਭਿੰਨ ਟੇਲਿਆਂ ਦੇ ਟੋਲੇ ਹੋਣਗੇ ॥੪੪ ॥ ਰਕੂਹ ੩ ॥

(ਪਿਛੇ ਰਹੇ) ਬਬੇਕੀ ਪੁਰਖ (ਓਹ ਓਸ ਦਿਨ ਸਵਰਗ ਦੇ) ਬਾਗਾਂ