੨੭੦ ਜੋ ਪਾ ੧੩ ਅਥਵਾ ਸੂਰਤ ਗਦ੧੩ ਪਾਰ ਪੈਂਡੇ ਸੁਖੈਨ) ਪੂਰੇ ਕੀਤੇ ਂ ਜਾਂਦੇ ਉਸ (ਦੀ ਕ੍ਰਿਪਾ) ਸਾਬ ਮੁਰਦਿਆਂ ਨਾਲ ਬਚਨ ਬਿਲਾਸ ਹੋ ਸਕਦਾ (ਤਾਂ ਭੀ ਇਹ ਲੋਗ ਸਮਾਰਗੀ ਹੋਣ ਵਾਲੇ ਨਹੀਂ ਸਨ) ਯੁਤ (ਸਚੀ ਬਾਤ ਤਾਂ ਇਹ ਹੈ ਕਿ) ਸਾਰਾ ਅਖ- ਤਿਆਰ ਅੱਲਾ ਨੂੰ ਹੀ ਹੈ। ਤਾਂ ਕੀ (ਅਪ) ਮੁਸਲਮਾਨਾਂ ਨੂੰ ਸੰਤੋਖ ਨਹੀਂ ਆਇਆ ਕਿ ਯਦੀ ਖੁਦਾ ਦਾ ਸੰਕਲਪ ਹੁੰਦਾ ਤਾਂ ਸਾਰਿਆਂ ਲੋਕਾਂ ਨੂੰ ਸਿਖਿਆ ਦੇ ਦੇਂਦਾ ਅਰ ਲੋਗ ਮੁਨਕਰ ਹਨ (ਭਾਵ ਮੱਕੇ ਦੇ ਕਾਫਰ) ਏਹਨਾਂ ਨੂੰ ਏਹਨਾਂ ਦੀ ਕਰਤੂਤ ਦੀ ਸਜ਼ਾ ਵਿਚ (ਕੋਈ ਨਾ ਕੋਈ) ਵਿਪਤਿ ਪਰਾਪਤ ਹੀ ਹੁੰਦੀ ਰਹੇ । (ਜੋ ਇਹਨਾਂ ਸਾਰਿਆਂ ਨੂੰ ਖੁਦਖਦੀ ਰਹੇਗੀ) ਅਥਵਾ ਏਹਨਾਂ (ਨੂੰ ਨਾ ਪਰਾਪਤ ਹੋਵੇਗੀ ਤਾਂ ਏਹਨਾਂ ਦੇ ਰਹਿਣ ਵਾਲੇ ਨਗਰ ਦੇ ਆਸ ਪਾਸ ਆ ਪਰਾਪਤਿ ਹੋਵੇਗੀ ਇਥੋਂ ਤਕ ਕਿ ਖੁਦਾ ਦਾ (ਅੰਤਿਮ) ਬਚਨ (ਪਰਾਜੈ ਮੱਕੇ ਦੀ) ਆਨ ਪੂਰੀ ਹੋਵੇ ਨਿਰਸੰਦੇਹ ਕਿ ਖੁਦਾ ਬਚਨ ਭੰਗ ਨਹੀਂ ਕੀਤਾ ਕਰਦਾ ॥ ੩੧ ॥ ਰੁਕੂਹ ੪ ॥ ਅਰ (ਹੇ ਪੈਯੰਬਰ ) ਤੁਹਾਡੇ ਨਾਲੋਂ ਭੂਤਕਾਲ ਦੇ ਪੈਯੰਬਰਾਂ ਨੂੰ ਭੀ ਹਾਸੀਦਾ ਪਦ ਨਿਯਤ ਕੀਤਾ ਗਿਆ ਹੈ ਤਾਂ ਅਸਾਂ ਨੇ (ਥੋਹੜੇ ਸਮੇਂ ( ਮੁਨਕਰਾਂ ਨੂੰ ਮੁਹਲਤ ਦਿਤੀ ਫਿਰ (ਅੰਤ ਨੂੰ) ਓਹਨਾਂ ਨੂੰ ਧਰ ਦਬਾਯਾ (ਤਾਂ ਤੁਸਾਂ ਦੇਖਿਆ ਕਿ) ਸਾਡਾ ਦੰਡ ਕੈਸਾ (ਕਠਨ) ਸੀ॥੩੨॥ ਤਾਂ ਕੀ ਜੋ (ਖੁਦਾ) ਸਾਰਿਆਂ ਲੋਗਾਂ ਦੇ ਕਰਮਾਂ ਦੀ ਖਬਰ ਰਖਦਾ ਹੈ ਏਹਨਾਂ ਨੂੰ ਦੰਡ ਦਿਤਿਆਂ ਬਿਨਾਂ ਛਡ ਦੇਵੇਗਾ) ਅਰ ਇਹ ਲੋਗ ਅੱਲਾ ਦੇ ਵਾਸਤੇ (ਦੂਸਰੇ ੨) ਸਜਾਤੀ ਨਿਯਤ ਕਰਦੇ ਹਨ (ਹੇ ਪੈਯੰਬਰ ਏਹਨਾਂ ਨੂੰ) ਕਹੋ ਕਿ ਤੁਸੀਂ ਏਹਨਾਂ (ਸ਼ਰੀਕਾਂ) ਦੇ ਨਾਮ ਤਾਂ ਲਵੋ ਅਥਵਾ ਤੁਸੀਂ ਖੁਦਾ ਨੂੰ ਐਸੇ ਸ਼ਰੀਕ (ਦੇ ਹੋਣ) ਦੀ ਖਬਰ ਦੇਂਦੇ ਹੋ ਜਿਨ੍ਹਾਂ ਨੂੰ ਓਹ ਜਾਣਦਾ (ਭੀ) ਨਹੀਂ (ਕਿ) ਧਰਤੀ ਪਰ (ਕਿਥੇ ਵਸਦੇ ਹਨ) ਅਥਵਾ (ਨਿਰੀਆਂ) ਓਪਰੀਆਂ (ਨਿਰਮੂਲਕ) ਬਾਤਾਂ ਹੀ ਕਰਦੇ ਹੋ ਬਾਤ ਇਹ ਹੈ ਕਿ ਮੁਨਕਰਾਂ ਨੂੰ ਆਪਣੀਆਂ ਚਾਲਾਕੀਆਂ ਉੱਤਮ ਪਰਤੀਤ ਹੋਂਦੀਆਂ ਹਨ ਅਰ (ਵਾਸਤਵ ਸਚੇ) ਮਾਰਗੋਂ ਰੁਕੇ ਹੋਏ ਹਨ ਅਰ ਜਿਸ ਨੂੰ ਖੁਦਾ ਕੁਰਾਹੀਆ ਕਰੇ ਤਾਂ ਕੋਈ ਉਸ ਦਾ ਸੁਮਾਰਗ ਦਸਣ ਵਾਲਾ ਹੈ ਨਹੀਂ ॥ ੩੩ ॥ ਏਹਨਾਂ ਲੋਕਾਂ ਵਾਸਤੇ ਸਾਂਸਾਰਿਕ ਜੀਵਨ ਵਿਚ (ਬੀ ) ) ਕਸ਼ਟ ਹੈ (ਅਰ ਅੰਤ ਨੂੰ ਭੀ ) ਅਰ ਅੰਤ ਦਾ ਕਸ਼ਟ (ਸਾਂਸਾਰਿਕ ਕਸ਼ਟ ਨਾਲੋਂ ) ਨਿਰਸੰਦੇਹ ਬਹੁਤ (ਅਧਿਕ) ਕਠਨ ਹੈ ਅਰ ਖੁਦਾ (ਦੇ ਗਜ਼ਬ ) ਥੀਂ ਕੋਈ ਓਹਨਾਂ ਦਾ ਰੱਛਕ ਨਹੀਂ ॥੩੪॥ ਬਬੇਕੀ ਪੁਰਖਾਂ ਵਾਸਤੇ ਜਿਸ ਸਵਰਗ ਦਾ ਬਚਨ ਕੀਤਾ ਜਾਂਦਾ ਹੈ ਉਸ ਦਾ ਇਹ ਬਿਰਤਾਂਤ ਹੈ ਕਿ ਉਸ ਦੇ ਨੀਚ
ਪੰਨਾ:ਕੁਰਾਨ ਮਜੀਦ (1932).pdf/270
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ