ਪੰਨਾ:ਕਿੱਸਾ ਹੀਰ ਲਾਹੌਰੀ.djvu/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਨਾਥ ਜੀ ਨੇ ਰੱਝੇ ਨੂੰ ਬ੍ਰੱਹਮ ਗਿਆਨ ਸਮਝਾਣਾ

ਸਰਬਜੀਆਂ ਅੰਦਰ ਤਾ ਗਾਇਕ ਸਾਈਂ ਦੁਨੀਆਂ ਮਣਕਿਆਂ ਵਾਂਗ ਬਣਾਈ ਹੋਈ ਜਿਉਂ ਫੇ਼ਰੇ ਨੂੰ ਉਸਨੂੰ ਹੈ ਤਾਕਤ ਬਿਜਲੀ ਵਾਂਗ ਹਰ ਇਕ ਵਿੱਚ ਆਈ ਹੋਈ ਉਸਦੇ ਨੂਰ ਦੀ ਰੇਜ਼ਹਰ ਇਕ ਅੰਦਰ ਉਠੇ ਫ਼ਿ਼ਰੇ ਜਿਸਦੇ ਹਈ ਉਠਾਈ ਹੋਈ ਏਹ ਜੱਗ ਹੀ ਰੱਬ ਦਾ ਰੂਪ ਲਾਹੌਰੀ ਨੁਕਤੇਦਾਰ ਗੋਰਬਾਤ ਸਮਝਾਈ ਹੋਈ

ਭਾਵੇਂ ਦੇਖ ਅੰਦਰ ਭਾਵੇਂ ਦੇਖ ਬਾਹਿਰ ਬਿਨਾਂ ਨ੍ਰਰਸਾਈਂ ਖ਼ਾਲੀ ਕੱਖ ਨਾਹੀਂ ਆਵੇ ਨਜ਼ਰ ਕੀਵੇਂ ਤੇਰੀ ਜਦੋਂ ਤੀਕਰ ਵੇਖਣ ਵਾਲੜੀ ਬਨੇ ਏਹ ਅੱਖ ਨਾਹੀਂ ਹੀ ਰਾਲਾਲ਼ ਪੰਨਾ ਪਾਰਸ ਜਿਸ ਅੰਦਰ ਸੱਤਗੁਰ ਜੌਹਿ ਰੀ ਬਿਨਾ ਪਰੱਖ ਨਾਹੀਂ ਲਾਹੌਰੀ ਏਹ ਜਿਸ ਖ਼ਾਲਕ ਨੇ ਖ਼ਲਕਸਾਜੀ ਨੇੜੇ ਜਾਂਣ ਓਹ ਦੂਰ ਤੇ ਵੱਖ ਨਾਹੀਂ

ਰਾਝੇ ਨੂੰ ਨਾਥ ਜੀ ਨੇ ਚਿਲੇ ਵਿਚ ਰੱਖਨਾਂ

ਚਾਲੀ ਰੋਜ਼ ਚਿਲੇ ਪਾਇਆ ਰਾਂਝਣੇ ਨੂੰ ਸਤਗੁਰ ਅੰਦਰ ਹੀ ਖਾਣਾ ਖਵਾਲਦੇ ਰਹੇ ਇਕ ਦੋ ਜੋਗੀਆਂ ਦੀ ਇਹੋ ਕਾਰ ਹੋਈ ਪਾਨੀ ਗਰਮ ਕਰ ਨਿੱਤ ਨੁਹਾਲ ਦੇ ਰਹੇ ਓਹੋ ਤੇਲ ਲਾਵਣ ਕੰਨਾਂ ਚੀਰਿਆਂ ਤੇ ਮੰਗੇ ਪਾਣੀ ਤੇ ਦੁੱਧ ਪਿਆਲਦੇ ਰਹੇ ਪਾਸ ਬੈਠ ਗੂਰ ਸਿਖਿਆ ਦਸੀ ਓਨੇ ਸਾਰੀ ਜੋਗ ਦੀ ਜੁਗ ਤਸਿਖਾਲ ਦੇ ਰਹੇ ਮਾਤਾ ਜਿਸਤ੍ਰਾਂ ਪੁੱਤਰਦੀ ਖਬਰ ਰੱਖੇ ਬਾਲਨਾਥ ਰੰਝੇਟੇ ਨੂੰ ਪਾਲਦੇ ਰਹੇ ਲਾਹੌਰੀ ਰੋਣ ਰੰਝੇਟੇ ਦੇ ਨੈਣ ਦੇਵੇਂ ਬਿਨਾਂ ਹੀਰ ਦੇ ਨੀਰ ਉਛਾਲਦੇ ਰਹੇ

ਗੁਰੂ ਦਾ ਉਪਦੇਸ਼ ਦੇਣਾ

ਅਸਾਂ ਜੋਗੀਆਂ ਦਾ ਪਹਿਲਾ ਕੰਮ ਏਹੋ ਝੋਲੀ ਫ਼ੇਰ ਲਿਆਓਣਾਨ ਗਰਮੰਗ਼ਬੱਚਾ ਕੋਈ ਕਹੈ ਮੰਦਾ ਕੋਈਦੇ ਗਾਲ੍ਹੀ ਕਰਣਾ ਸਬਰ ਹੈ ਜੋਗਦਾ ਢੰਗ ਬੱਚਾ ਰੱਖੀ ਖ਼ਿਆਲ ਏਹ ਜੀਉ ਨਡੋਲ ਜਾਵੇ ਦੁਨੀਆਂ ਦੇਖ ਦਿਵਾ ਨੀ ਦੇ ਰੰਗ ਬੱਚਾ ਮੱਖੋਂ ਸ਼ਬਦ ਆਲਖ੨ ਕਹਿਣਾ ਲੋਕ ਲਾਜ ਤਿਆਗਣੀ ਸੰਗ ਬੱਚਾ ਕਾਮ ਕ੍ਰੋਧ ਮੋਹਲੋ ਭਦੇ ਨਾਲ ਲੜਨਾ ਚਿਮਟਾ ਗਿਆ ਨਮਾਰੋ ਕਰੋ ਜੰਗ ਬੱਚਾ ਲਾਹੋਰੀ ਖਾਕ ਰੁਮਾਕੇ ਖਾਕ ਹੋਣਾ ਔਖਾ ਹੈ ਸਦਾਉਣ ਮਲੰਗ ਬੱਚਾ