ਪੰਨਾ:ਕਿੱਸਾ ਹੀਰ ਲਾਹੌਰੀ.djvu/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਸੋਟਾ ਮਾਰਕੇ ਨਹੀਂ ਭਜੌਣੀਆਂ ਨੀ ਰਸਤੇ ਜਾਵਣਾ ਸਹਜ ਦੀ ਚਾਲ ਮੀਆਂ ਏਹਨਾਂ ਮੋੜੀਂ ਦੀ ਕਦਰ ਹੈ ਅਸਾਂ ਤਾਈਂ ਜੇਹੜੇ ਥਕ ਰਹੇ ਪਾਲ ਪਾਲ ਮੀਆਂ ਚੇਤਾ ਹੋਵੇਂ ਗਾਫਲ ਘਿੱਨ ਚੋਰ ਖੜਨੀਂ ਫੇਰ ਕੇਹੜਾ ਹੋਗ ਦਵਾਲ ਮੀਆਂ ਮਾਲੋਂ ਜਿੰਦ ਪਿਆਰੀ ਜਿੰਦੋਂ ਮਾਲ ਪਯਾਰਾ ਸਮਝ ਅਪਣਾ ਕਰੀਂਂ ਖਿਆਲ ਮੀਆਂ ਵਕਤ ਸ਼ਾਮ ਦੇ ਪਿੰਡ ਨੂੰ ਲਿਔਣ ਲਗਿਆਂ ਨਜ਼ਰ ਮਾਰ ਮੇਲੀਂਂ ਢੂੰਢ ਭਾਲ ਮੀਆਂ ਵਾਟੇ ਕਿਸੇ ਦੇ ਖੇਤ ਨੂੰ ਪੈਣ ਨਾਹੀਂ ਪਿੱਛੇ ਆਪ ਆਵੀਂਂ ਨਾਲ ਨਾਲ ਮੀਆਂ ਆਓਂਣ ਜਾਉਂਣ ਗੀਆਂ ਆਪੇ ਨਾਲ ਤੇਰੇ ਹੈਨ ਇਕਦੋ ਰੋਜ਼ ਮੁਹਾਲ ਮੀਆਂ ਮੁੰਡੇ ਬਹੁਤ ਛੇੜੂ ਕਿਧਰੇ ਲੜੀਂ ਨਾਹੀਂ ਲੈਣੀ ਕਿਸੇ ਥੀਂ ਮੂਲ ਨਹੀ ਗਾਲ ਮੀਆਂ ਲਾਹੌਰੀ ਖੁਸ਼ੀ ਕਟ ਮਹੀਂ ਦੀ ਕਾਰ ਅੰਦਰ ਦਿਨ ਮਾਹ ਛੇ ਮਾਹੀਆਂ ਸਾਲ ਮੀਆਂ

ਕਹਿਣਾ ਕਵੀਸ਼ਰ ਮਝੀਆਂ ਦੀ ਸਿਫਤ ਉਤੇ

ਰਾਂਝੇ ਤਰਫ਼ ਬੇਲੇ ਮੋਂਝੀਛੇੜੀਆਂ ਚਾ ਸੋਹਨ ਕਾਲੀਆਂ ਬੂਰੀਆਂ ਵੋਟੀਆਂ ਨੀ ਚਿੱਟ ਅਖੀਆਂ ਨੀਲੀਆਂ ਢੈਲਆਂ ਕਈ ਮੁੰਸੇਰੰਗ ਪਤੀਲੀਆਂ ਮੋਟੀਆਂ ਨੀ ਥਿੱਲਾਂ ਚੱਪੀਆਂ ਬਿੱਲੀਆਂ ਮੋਟ ਥਣੀਆਂ ਭਰਨ ਦੁਧਦੇਨਾਲ ਮੌਘੋਟੀਆਂ ਨੀ ਇਕ ਖੱਟਰਾਂ ਮੋਟਰਾਂ ਢਿੱਡਲਾਂ ਨੇ ਜਦੋਂ ਚੋਵੀਏ ਤੇ ਦੁਧੋਂ ਖੋਟੀਆੰ ਨੀ ਇੱਕ ਛੰਬਦੇ ਵਿਚ ਵੜਨੌਣਪਈਆਂਤਰਨ ਜਿਵੇਂ ਮੁਰਗਾਈਆਂਲੋਟੀਆਂ ਨੀ ਲਾਹੌਰੀਲਿਖਾਂਕੀਕੀਸਿਫਤਾਂਨਾਲਭਰੀਆਂ ਹੋਈਆਂ ਮਸ੍ਘਾਖਾਰਜੋਟੀਆਂ ਨੀ

ਵਾਕ ਕਵੀਸ਼ਰ ਇਸ਼ਕ ਉਤੇ

ਰੋਡਾ ਇਸ਼ਕਟੋਟੇ ਕਰਕੇਨਦੀਪਾਯਾ ਰਾਂਝਣ ਪਾਲੀਆਂਕਾਲੀਆਂਬੂਰੀਆਂ ਨੀ ਮਾਲਕ ਤਖ਼ਤਹਜ਼ਾਰੇ ਦੇ ਹੀਰ ਪਿਛੇ ਆਸ਼ਕ ਕੀਤੀਆਂ ਆਣ ਮਜੂਰੀਆਂ ਨੀ ਲੇਲੀ ਨਹੌਣਕਾਰਨ ਮਜਨੂੰਗੇੜਖੂਹਾ ਬਾਰਾਂ ਬਰਸਾਂ ਗੁਜ਼ਾਰੀਆਂ ਪੂਰੀਆਂ ਨੀ . ਹਜ਼ਰਤ ਇਸ਼ਕ ਦੀ ਕਸ਼ਸ਼ ਏ ਦੇਖਲਾਹੌਰੀ ਸੱਨਾਂ ਨੇ ਚਾਰੀਆਂ ਸੂਰੀਆਂ ਨੀ

ਕਹਿਣਾ ਕਵੀਸ਼ਰ ਆਸ਼ਕਾਂ ਦੇ ਹਾਲ ਉਤੇ

ਚੰਦ ਆਸ਼ਕਾਂ ਦਾ ਨਾਮਾਲਿਖਿਆਮੈਂਹਜ਼ਰਤ ਇਸ਼ਕ ਨੇ ਜੋ ਵਰਤਇਆ ਏ ਪਿਛੇ ਇਸ਼ਕ ਲੋਲੀ ਮਜਨੂੰ ਵਿਚ ਜੇਗਲ ਖੜਿਆ ਅਪਣਾਆਪਸੁਕਾਇਆ ਏ