ਪੰਨਾ:ਕਿੱਸਾ ਹੀਰ ਲਾਹੌਰੀ.djvu/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧੮ ਇਕ ਪਲ ਇਸ ਜੁਦਾਈ ਦੇ ਮਾਰ ਗਏ ਨੇੱ ਮੈਂਨੂੰ ਵਿੱਚ ਪਰਦੇਸ ਦੇ ਸਟਿਓਨੇ' ਆਪ ਸੋਹਿਣੇ ਵਤਨ ਸਿਧਾਰਗਏ ਨੇ ਟੱਟ ਸ਼ਾਨ ਗਮਾਨ ਨਿਤਾਣ ਟੋਇਆ ਭੌਂਜੀ ਬਾਂਹ ਮੇਰੇ ਬਲਕਾਰ ਗਏ ਨੇਂ ਗਰਦਸ਼ਫ਼ਲਕ ਵਾਲਾ ਪਾਸਾ ਜੀਤ ਹੋਇਆ ਲਿਖੇਲੇਖ ਮੇਰੇ ਮਸਤਕਹਾਰਕਵੇਂ

`“' ਘੋਲੇ ਆਏਸਨ ਏਸ ਜਹਾਂਨ ਅੰਦਰ ਹਾਕਮ ਸਦਿਆ ਹੋ ਤਿਆਰ ਗਏ ਨੇ

ਮੰਦਾ ਬੋਲ ਨਾ ਬੋਲਿਆਕਿਸੇ ਤਾਈਂ ਕਰਦੇ ਨੇਕ ਹੀ ਨੇਕ ਗੁਫ਼ਤਾਰਗਏਨੇ' ਸਾਈਂ' ਜਾਣੇ ਤੇਰੇ ਦੋ ਜਹਾਂਨ ਅੰਦਰ ਨਾਮ ਰੱਬ ਦਾ ਖ਼ੂਬ ਚਿਤਾਰ ਗਏ ਨੇੱ ਐਸੀ ਰੌਬ ਦੇ ਨਾਲ ਪਰੀਤ ਲਾਈ ਹਸ਼ਤ ਪੁਸ਼ਤ ਸੱਤੇ ਕੁਲਾਂ ਤਾਰ ਗਏ ਨੇਂ,

ਦੂਰਦੂਰ ਤਾਈ ਮੁਲਕ ਮੁਲਕ ਅੰਦਰ ਲਾ ਸ਼ਾਇਰੀ ਦਾ । ਇਸ਼ਤਹਾਂਰਗਏਨੇ'

ਸੁਖ਼ਨ ਫੁੱਲ ਤੌਹੀਦ ਦੇ ਬਾਗ਼ ਵਾਲੇ ਰੰਗਾ ਰੈਗ ਦੀ ਲਾ ਗੁਲਜ਼ਾਰ ਗਏ ਨੇਂ “ ਲਬ ਦਲ ਤੇਜ਼ ਤੱਬਾਹ ਦੇ ਬੜੇ ਮਜ਼ਮੂਨ ਪੱਕੇ ਤੋੜ ਹਾਸਦਾਂ ਕਿਬਰ ਹੰਕਾਰ ਗਏ ਨੇਂ

ਹੋਕੇ ਜ਼ੋਰ ਵਾਲੇ ਹਿਕਮਤ ਰੌਂਬ ਦ|ਏਹਰ ਇਕ ਨੂੰ ਸੀਸ ਨਿਵਾਰ ਗਏ ਨੇ `

ਪੰਜ ਰੋਜ਼ ਦਾ ਹੈ ਏਹ ਜਗ ਮੇਲਾ ਹੱਸ_ਖੇਡਕੇ ਵਕਤ ਗੁਜ਼ਾਰ ਗਏ ਨੇਂ ਗਲੀ ਗਲੀ ਬੇਲੀ ਬੇਲੀ ਰੋਵਣ ਬੇਲੀ, ਬੇਲੀ ਜਿਨ੍ਹਾ ਦਾ ਤੋੜ ਪਿਆਰਗਏ ਨੇਂ ਬੰਧੇ ਭਾਰ ਮੁਸ ਫ਼ਰਾਂ ਕੂਚ ਕੀਤੇ ਤੋਸਨ ਅਜਲ ਤੇ ਹੋ ਅਸਵਾਰ ਗਏ ਨੇਂ ; ਮੇਰੇ ਵੇਂ ਹਦਿਆਂ ਵੇਂ ਹਦਿਆ ਗੁੰਮ ਹੋਏ ਓਹ ਲੰਘ ਸਜਨ ਧੌਲੀ ਧਾਰਜਏ ਨੇਂ ਐਸ ਭਾਲਿਆਂ ਦਸਦੇ ਨਹੀਂ ਜਾਨੀ ਟੱਪ ਹਦ ਸਿਕਦਗੀ ਪਾਰ ਚ ਨੱ£

? ਮਾਹਰਮਜ਼ਾਨ ਤੇ ਉਨੀ ਸੌ ਅਠ ਸੰਮਤਕੀਤਾ ਕੂਚ ਪਹਿਲੇ ਜੁੱਮੇਵਾਰ ਗਏ ਨੇਂ

,“ ਏਸ ਬਾਗ਼ ਜਹਾਂਨ ਥੀ ਅਦ ਮਵੱਲੇ ਮੂਰ/ਦ ਬਖ਼ਸ਼ ਸਾਗਿਰਦ ਲੁਹਾਰ ਗਏਨੈ'

੨੩”

ਪੰਹਲੀ ਮੰਜ਼ਲ ਵਿਦਾ ਕਰਕੇ ਯਾਰੋਜਾਨੀ ਵਾਪਸਘਰਾਂ ਵੱਲੋਂ ਜ਼ਾਰੋਜ਼ਾਰਗਏਨੈ' ਪਿਆਰੇਸੌਜਨਤੁਫ਼ੈਲਹਦਾਇਤ ਸੈਦੀ ਲਾਹੌਰਾਸਿੰਘਏਹਸੁਖ਼ਨਉਚਾਰਗਏਨੇ'

ਕਵੀ ਦੀ ਬੇਨਤੀ

`.ਮੈਰ ਕਿਸੇ ਦੇ ਨਾਲ ਮੁਕਾਬਲਾ ਨਹੀਂ ਦਿਲ ਨੇ ਨੇ ਠਾਠਮਾਰੀ ਕੁਝ ਲਿਖਿਆਏ _

੬੮

70ਨਟਫ6ਂ 9 #ਗਗੁਰ? 00908 0030 / ਜਗ ੁੰਕ੬ਜਿਮ0ਮਰੂ

,029900000'