ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੫)
ਖੋਟੀ ਇਕ ਦਿਨ ਕਰਗੁ ਖੁਵਾਰੀ ਘਾ ਗਈ ਆਰੀ॥
ਪਏ ਉਤੇ ਬਲ ਦਾਖਿਲ ਤੀਜੇ ਤੁਝਸੇ ਲਾਜ ਕੁਵਾਰੀ ਏਹ ਵਿਚਾਰੀ॥
ਚੌਥੀ ਹੈ ਅਨਕੀਸ ਦੁਸਮਨੀ ਘਰ ਵਿਚ ਉਠਸੀ ਭਾਰੀ ਨਹਿਸ ਨਕਾਰੀ॥੬੮॥
ਪਰ ਉਲਾਦ ਦੇ ਪੰਜਵੇ ਹੁਨਰਾ ਨਹਿਸ ਸ਼ਕਲ ਹੈਵਾਨੀ ਗੈਰ ਮੀਜਾਨੀ॥
ਛੇਵੈ ਕਬਜੁਲਖਾਰਜ ਮੰਦੀ ਧਾਤੂ ਅੰਦਰ ਕਾਨੀ ਜਾਇਵੈ ਰਾਨੀ॥
ਪਈ ਉਤਬੁਲ ਖਾਰਜ ਸਤਵੇਂ ਸਖ਼ਤ ਫਰਾਕ ਨਿਸ਼ਾਨੀ ਇਉਂ ਦਿਲ ਜਾਨੀ॥
ਉਤਬੁਲ ਦਾਖਿਲ ਅਠਵੇ ਖਾਨੇ ਕਰਸੀ ਕੈਹਰ ਤੁਫਾਨੀ ਵਕਤ ਜਵਾਨੀ॥੬੯॥
ਨਵੇ ਫਰਾ ਮਨੁਲ ਕਲਬ ਬੈਠੇ ਅਪਣਾ ਜੋਰ ਲਗਾਵੇ ਹੁਕਮ ਚਲਾਵੇ॥
ਇਜਤਮਾਅ ਘਰ ਦਸਵੇ ਸਾਬਿਤ ਚਤਰਾਈ ਸਿਖਲਾਵੇ ਇਸ਼ਕ ਜਗਾਵੇ॥
ਪਏ ਬਾਰਵੇ ਉਤਬੁਲਖਾਰਜ ਸਜਨ ਮੁਖ ਲਗਾਵੇ ਖੁਲਕ ਵੰਜਾਵੇ॥
ਕਹਿ ਲਖਸ਼ਾਹ ਬਾਰਵੇ ਉਕਲਾ ਰਾਮ ਅੰਦੇਸਾ ਧਾਵੇ ਰਮਲ ਬਤਾਵੇ॥੭੦॥
ਸਫਰ ਦੂਰ ਦਿਲਦਾਰ ਕਰੇਸੀਨਿਕੀ ਤੇਰਵੀ ਖਾਨੇ ਤੌਰ ਦੀਵਾਨੇ॥
ਸ਼ਕਲ ਚੌਧਰੀ ਉਤ ਬੁਲ ਦਾਖਲ ਸਿਖੇ ਉਜਰ