ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(49)

ਕਿਤੇ ਅਦਾਇ ਗਈ॥ ਦੁਸਾਤਾਪੀਆਂ ਵਾਂਗ ਬੇਤਾਬ ਹੋਇਆ ਅਤੇ ਦਿਲਦੀ ਕਲੀ ਮੁਰਝਾਇਗਈ।ਭੁਲਾਖਾਵਨਾਪੀਵਨਾ ਸੋਵਨਾ ਭੀ ਸ਼ਹਿਮਤ ਇਸਕਵਾਲੀ ਕੋਈ ਧਾਇਗਈ।ਕਹੋ ਕਿਸਨੂੰ ਬ੍ਰਿਹੋਂਦਾ ਭੇਤ ਦਸੇ ਵਿੱਚੇ ਵਿੱਚਕਲੇਜੜਾ ਖਾਇਗਈ ॥ ਸਕਲ ਸ਼ੀਰੀਂਵੀ ਮਨਦੇ ਵਿਚ ਵਸੇ ਚਾਰੋਂ ਤਰਫ਼ਸੀਰੀ ਸ਼ੀਰੀਂ ਛਾਇ ਕਈ॥ ਜਿਧਰ ਦੇਖਦਾਸੀਸ਼ੀਰੀਂ ਦਿਸਦੀਸੀ ਫ਼ਰਿਹਾਦ ਨੂੰ ਆਪ ਭੁਲਾਇ ਗਈ॥ ਨੂਰ ਰਬਦੇਤੂਰਜ਼ਹੂਰ ਕੀਤਾ ਅੱਗ ਚੂਰ ਕਰ ਕਹੁਲ ਬਨਾਇ ਗਈ॥ ਕਿਸਨ ਸਿੰਘ ਇਸ ਇਸਕ ਦੀ ਪੰਡ ਭਾਰੀ ਸੀਮ ਆਈ ਤਾਂ ਸੀਸ ਝੁਕਾਇ ਗਈ॥੩੨॥ ਬੇਕਰਾਰੀ ਰਿਹਾਦ ਬੈਠਾ ਪਲੰਘਤੇਜਾਇ ਫ਼ਰਿਹਾਦਆਸਕ ਚੋਟ ਹੋਂਦੀਚਿੱਤ ਨੂੰ ਚੁਰਕੀਤਾ॥ ਔਰਤ ਆਇਕੇ ਪੁਛਨੇ ਹਾਲ ਲਗੀ ਓਹਨੂੰ ਮਾਰਕੇ ਲੱਤ ਚਾ ਦੂਰਕੀਤਾ॥ ਮਾਉਂਬਾਪ ਆਖਨਬਹਾਦੱਸ ਹਾਲਤ ਕਿਹਾ ਤਾਪਨੇ ਕੁਝ ਫਤੂਰ ਕੀਤਾ। ਕਦੇਪਵੇ ਲੰਮਾ ਕਦੇ ਉਠਬੈਠੇ ਅਤੇ ਹਾਲ ਬੇਹਾਲ ਜ਼ਰੂਰਕੀਤਾ। ਲਗਅੱਗ ਵਿਛੋੜੇ ਦੀ ਵਿਚ ਸੀਨੇ ਤਨ ਨੇ ਤਾਇਤਨਰਕੀਤਾ॥ ਸੋਲਾਂ ਨੂਰਦਾ ਮੂਸੇਦੀ ਤਰਫ ਆਯਾ ਸਾਂਝ ਬਾਲ ਸੁਰਮਾ ਕੋਹਤੂਰਕੀਤਾ॥ ਸੂਲੀ ਸੇਜ ਹੋਈ ਫ਼ਰਿਹਾਦ ਤਾਈਂ ਦਿਲ ਅਪਨਾ ਚਾ ਮਨਸੂਰ ਕੀਤਾ। ਮੂੰਹੋਂ ਭੇਦ ਨ ਦਸਿਆ ਕਿਸੇ ਭਾਈਂਦਖਸਖਸਾਰਾਮਨਜ਼ਰਕੀਤਾਹੀਲੇਖਕ-ਬਹਾਨਿਆਂ