ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(48)

ਪੀੜ ਹੋਵੇ ਨਾਲਖੀਰ ਦੇਜੀ ਵੇਲਾਸਾਫ਼ ਤਾਂ ਸਭ ਇਨਸਾਫ਼ ਕਰਦੇ ਟੁਟ ਜਾਂਵਦੇ ਬੰਦ ਜ਼ੰਜੀਰ ਦੇਜੀ॥ਕਿਸਨਸਿੰਘ ਕੀ ਕਿਸੇ ਨੂੰ ਸਦੇਨਾਭਾਲਿਆਆਪਨੋਨਾਲਸਰੀਰਦੇਜੀ॥੩੧॥ ਆਵਨਾ ਫ਼ਰਿਹਾਦਦਾਂ ਮਹਿਲ ਸ਼ੀਰੀ ਦੇ ਵਿੱਚੋਂ ਘਰ ਆਪਨੇ ਆਈ ਬਾਤ ਫਰਿਹਾਦ ਦੀ ਯਾਦ ਮੈਨੂੰ ਸੀਰੀਂ ਫੇਰਭੀ) ਖ ਦਿਖਾਇ ਗਈ। ਗਲਾਂ ਅੱਖੀਆਂਦੇਨਾਲ ਹੋਨਪਈਆਂ ਜਿੱਥੇ ਰੀਤ ਪ੍ਰੀਤਬਨਾਇਗਈ।ਮੂੰਹੋਂਬੋਲਨਾਬਹੁਤਮੁਹਾਲਹੋਇਆ ਨਾਲਅਖੀਆਂ ਮਲਖਾਇਗਈ॥ ਮਨਮੌਲਿਆਤਾਂਹੋਇਆ ਮੇਲਆਪੇ ਨਾਲਸੈਨਤਾਂਸੁਰਤ ਜਗਾਇ ਗਈ॥ਨਾਲਨਜ਼ਰ ਦੇ ਨਜ਼ਰਜਾਂ ਇੱਕ ਕੀਤੀ ਹੱਥ ਦਸਕੇਦਿਲਦੁਰਾਇਗਈ॥ ਬਿਨਾਂ ਮੈਹਟ ਮਹਬੂਬਦਾ ਮੈਲਨਾਹੀਂ ਬੁਲਬੁਲਫੁਲ ਨੂੰ ਦੇਖ ਵਿਹਾਇ ਗਈ॥ ਕੰਮ ਕਰਦਿਆਂ ਦਿਨ ਵਿਹਾਇਗਿਆ ਹਨ ਰਾਤ ਅੰਧੇਰ ਦੀ ਆਇ ਗਈ॥ ਕਹਿਆ ਬਾਪ ਨੇ ਚਲ ਫ਼ਰਿਹਾਦ ਬੱਚਾ ਹਨ ਕੰਮਦੀ ਘੜੀ ਵਿਹਾਇਗਈ।ਆਈ ਹਿਜਰ ਤੇ ਜਿਗਰ ਕਬਾਬ ਹੋਯਾ ਕੋਹੀ ਅੱਗ ਵਿਛੋੜੇ ਦੀ ਲਾਇ ਗਈ। ਦੇਖੋ ਬਾਪ ਨੂੰ ਖ਼ਬਰ ਨਾਮੂਲ ਹੋਈਓਧੇਪੁਤ ਨੂੰ ਚਿਖ਼ਾ ਚੜਾਇ ਗਈ।ਗੁਝਾਤੀਰਤਕਦੀਰਦਾਆਨਲੱਗਾ ਪਲ ਵਿਚ ਸਰੀਰ ਸੁਕਾਇ ਗਈ।ਲਏ ਪਕੜ ਹਥਿਆਰ ਤਿਆਰ ਹੋਏ ਮੂੰਹਾਂਨਿਕਲ ਫ਼ਰਿਹਾਦ ਦੀ ਹਾਇਗਈ॥ਰਹੇ ਜੀਂਵਦੇ ਮਿਲਾਂਗੇ ਕੋਲ ਆਕੇ ਅੱਜ ਰਾਤ ਨਖ਼ਸਮਝੀ ਆਇ ਗਈ॥ ਚਲੇ ਬਾਪ ਬੇਟਾ ਘਰ ਜਾਇ ਪਹੁਚੈ ਓਹ ਅਗਲੀ