ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(47)

ਹਸਨ ਹੁਸੈਨ ਬੇਚੈਨਕੀਤੇ ਲੜੇਨਾਲ ਯਜ਼ੀਦਸਰੀਰਦੇਜੀ ਸਲੇਮਾਨ ਸੁਟਿਆ ਤਖਤ ਉਤੋਂ ਭੱਠ ਝੋਕਦਾ ਪਾਸ ਚਹੀਰ ਦੇਜੀ। ਹੋਲੀਕੈਰਵਾਂ ਪਾਂਡਵਾਂ ਨਾਲਹੋਈ ਖੰਨੀਗਲੀਆਂ ਵਿੱਚ ਗਹੀਰਦੇਜੀ! ਹੋਲ਼ੀ ਚਿਖ਼ਾਦੇ ਵਿਚ ਖ਼ਲੀਲ ਪਾਯਾ ਇਸ ਮਾਈਲ ਤ ਡਕਬੀਰ ਦੇ ਜੀ॥ਸੱਮਸਲਾਹਦੀ ਖੱਲਲਹਾਇ ਦਿੱਤੀ ਵਰਤੀਨਾਲ ਕਮਾਲਕਬੀਰ ਦੇ ਜੀ ਹੋਨੀਸੂਲੀ ਤੇ ਚੜ ਮਨਸੂਰਦਿੱਤਾ ਅਨਲਹੱਕ ਕੈਹਾ ਬਿਨਾ ਧੀਰਦੇ ਜੀ॥ ਮੂਸਾ ਦੇਖਕੇ ਨੂਰਮਸਹੂਰ ਹੋਯਾਵਰਟੀ ਨਾਲ ਜ਼ਮੀਰ ਮੁਨੀਰ ਦੇ ਜੀ॥ ਆਗੈ ਰੱਖਕੇ ਚੀਰਿਆ ਜ਼ਿਕਰੀਏਨੂੰਜਿਵੇਂਚੀਰਨੇ ਫੱਟ ਸਹਿਤੀਰ ਦੇਜੀ॥ ਯੂਸਫ਼ ਖੂਹੇ ਦੇ ਵਿਚ ਉਤਾਰਿਓਨੇ ਵੀ ਵੈਰ ਕੀਤਾ ਨਾਲਵੀਰਦੇਜੀ॥ ਸਾਹਲੀਨੂਨਵਸਨੇ ਕਤਲ ਕੀਤਾ ਦੇਖੋ ਕੰਮ ਤਕਦੀਰ ਬੇਪੀਰਦੇਜੀ।ਹੋਯਾਹਾਲ ਜੋ ਆਸਕਾਂ ਸਾਦਕਾਂ ਦਾ ਦਸਾਂ ਤ ਪਨੂੰਲਫ਼ਜ਼ਲਕੀਰ ਦੇਜੀ। ਮਜਨੂੰਸੁਕਕੇਵਾਂਗ ਤਾਬੂਤ ਹੋਯਾ ਲੈਲੀਰੜਨਾਵਾਂ ਗਕਰੀਰ ਦੇ ਜੀ। ਸੱਸੀ ਪੁੰਨੂੰ ਦੋਵੇਂ ਬਲਾਂ ਵਿਚ ਮੋਏਰਾਂਬ ਫ਼ੌਤ ਹੋਯਾ ਨਾਲਹੀਰਦੇਜੀ॥ ਕਿਸਾ ਬਦਰੇਮੁਨੀਰਦਾ ਪੜੇ ਕੋਈ ਮੋਏ ਨਾਲਫਿਰਾਕ ਦੇਭੀਰਦੇਜੀ॥ ਕਿਸ ਕਿਸਦੀ ਬਾਤ ਬਨਾਇ ਕਹੀਏ ਸੱਭੋ ਗਲ ਹੈ ਨਾਲ ਤਕਦੀਰ ਦੇਜੀ॥ ਸਬਦ ਦੁਪ ਕਰਕੇ ਵੇਲਾ ਕਦਲੈਣਾ ਆਯਾ ਯਾਲ ਜਿਉਂਵਿਚਕਸ਼ਮੀਰ ਦੇਜੀ। ਮਿਰਜ਼ਾਸਾਹਿਬਾਂ ਸਾਬ ਤਲਵਾਰਮਾਰੇਆਏ ਹੱਥ ਜਾਂ ਖ਼ਾਨ ਸਮੀਰਦੇਜੀ। ਵੇਲਾਸਖ਼ਤ ਤਾਂ ਸਭ ਕਰਖਤਹੋਵਨਪੇਟ