ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(42)

ਬਹੁਤ ਬਾਰੀਆਂ ਝਾੜੀਆਂ ਪਾਵਣੇਨੂੰ ਹੀਰੇਲਾਲਮੋਤੀ ਆਬਗੀਨੇ ਰੰਗਾ ਰੰਗ ਦੇ ਸੰਗਸੁਹਾਵਣੇ ਨੂੰ ਚਾਂਦੀ ਸੋਨੇਦਾ ਕੁਝ ਸ਼ੁਮਾਰ ਨਹੀਂ ਸੀਖਿੜੀ ਖੂਬ ਗੁਲਜ਼ਾਰ ਦਿਖਾਵਣੇ ਨੂੰ। ਹਰਮ ਖ਼ਾਨਿਆਂ ਦੇ ਵਿਚ ਜਾਇ ਦੋਵੇਂਲਗੇ ਨਕਸ਼ ਨਿਗਾਰ ਲਿਖਾਵਣੇ ਨੂੰ॥ਸੀਰੀਂ ਬੈਠੀ ਸੀ ਓਸ ਮਹਲ ਅੰਦਰ ਨਾਲ ਸੱਈਆਂਦੇ ਦਿਲਪਰਚਾਵਣੇ ਨੂੰ। ਬੈਠਤਾਕੀਆਂਦੇਵਿਰਤਕ ਰਹੀਆਂ ਇਕਸਰੂਹੋਈਆਂਰਾਗ ਗਾਵਣੇਨੂੰ ਕਈ ਗੋਲੀਆਂ ਬਾਂਦੀਆਂ ਗਿਰਦ ਸੀਰੀਂ ਪੱਖੇ ਪਕੜਕੇ ਪੌਨ ਝੁਲਾਵਣੇਨੂੰ॥ ਕਈ ਘੋਲ ਕੇ ਕੰਦ ਨਬਾੜ ਲਿਆਵਨ ਸਾਹਜ਼ਾਦੀ ਦੇ ਖਾਸ ਪਿਲਾਵ ੇਨੂੰ॥ਜਿਵੇਂਬੁਲਬੁਲਾਂ ਫੁੱਲਦੇ ਗਿਰਦਹੋਵਨ ਤਿਵੇਂ ਹਸਦੀਆਂ ਬਹੁਤ ਹਸਾਵਣੇ ਨੂੰ। ਡਿਗਨ ਸਮਾਂ ਪਰ ਜਿਵੇਂ ਪਤੰਗਆਲ਼ੇ ਵਾਂਗ ਚੰਦਪਰਵਾਰ ਘੁਮਾਵਣੇਨੂੰ ਕਰਨ ਮਿੰਨਤਾਂ ਨਾਲ ਖੁਸ਼ਾਮਦਾਂ ਦੇ ਮਿਠੇ ਬੋਲਦੀਆਂ ਬੋਲ ਬੁਲਾਵਣੇ ਨੂੰ॥ ਨਿਆਜ਼ਮੰਦ ਗੁਲਾਮ ਕਨੀਜ਼ ਸਭੇ ਹਾਜ਼ਰ ਬੈਠੀਆਂ ਹੁਕਮ ਬਜਾਵਣੇ ਨੂੰ। ਕਿਸਨਸਿੰਘ ਪਰਵਾਹ ਕੀ ਹਾਕਮਾਂ ਨੂੰ ਭੇਜੇ ਸਾਈਂ ਨੇ ਹੁਕਮ ਚਲਾਵਣੇ ਨੂੰ॥੧੯॥ ਦੇਖਨਾ ਸੀਰੀਂ ਦਾ ਅਰ ਆਸਕ ਹੋਨਾ ਫ਼ਰਿਹਾਦ ਦਾਂ ' ਨੀਂ ਪਲੰਘ ਤੋਂ ਉੱਠਕੇ ਫਿਰਨਲਗੀਜ਼ਰਾਵਿਚਝਰੋਖੇਦੇ ਆਦਿ ਗਈ।ਡਿਠਾ ਤਰਫ਼ਫਰਿਹਾਦਈਨਜ਼ਰਭਰਕੇ ਨਾਲ ਚਸਮਾਂਦੇ ਚਸਮਮਿਲਾਇਗਈ।ਪਈਬਿੱਜਲੀ ਟੁਟ ਆਕਾਸ