ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(33)

ਤੋਂ ਪੁੱਛ ਪੁਛਾਵਣੇ ਨੂੰ। ਬੱਧਾ ਹੱਕ ਨਿਕਾਹ ਕਬੂਲ ਹੋਯਾ ਲਾਗਵੰਡ ਦਿੱਤੇ ਜੱਸਗਾਵਣੇ ਨੂੰ 1 ਗਈਰਾਤ ਦਿਨਜ਼ਹੂਰ ਹੋਯਾ ਕੁੜੀ ਆਂਦੀਓਂ ਨੇ ਡੋਲੀ ਪਾਵਣੇ ਨੂੰ। ਡੋਲੀ ਚਾਇ ਕਹਾਰ ਤਿਆਰ ਹੋਏ ਵਾਰ ੨ ਸੁੱਟੇ ਦਮ ਆਵਣੇਨੂੰ ਦਮ ਸੋਟੀਏ ਤਾਂ ਸੋਭਾ ਖੱਟੀਏਵੇਰੋਨਾਂ ਲੱਗੀਆਂ ਬੋਲਬੁਲਾਵਣੇਨੂੰ। ਦਮ ਲਾਈਏ ਪੁੱਤ ਵਿਆਹੀਏਵੇ ਪਿਆਰੇਦਮਕੁਵਾਰੇ ਪੁੱਤ ਵਿਆਹਵਣੇ ਨੂੰ।ਮਾਉਂ ਬਾਪ ਰੋਵਨ ਝੋਲੀਪਾਇਧੀ ਨੂੰ ਉੱਚ ਬੋਲਦੇ ਜੱਗਸੁਨਾਵਣੇਨੂੰ। ਕੇਹਾਮਾਣਨਿਮਾਨੀਆਂ ਬੱਚੀਆਂ ਦਾ ਚੀਕ-ਮਾਰਦੀ ਹੱਥ ਉਠਾਵਣੇਨੂ। ਬਿਸਨਸਿੰਘਚੱਲੀ ਡੋਲੀ ਕੂਚ ਹੋਈ ਬਡਾ ਜ਼ੋਰ ਕੀਤਾ ਘਰ ਆਵਨੇਨੂ॥੨੩॥

ਮਕੂਲਾ ਸਾਇਰ

ਜੱਸ ਬਹੁਤਫਰਿਹਾਦ ਦੇ ਥਾਪਲੀਤਾ ਲਿਆਇਆਲਾਡਲੇ ਨੂੰ ਪਰਨਾਇਕੇਜੀ। ਹੋਰ ਦਾਜਦਿਹਾਜ ਦਾਅੰਤ ਨਹੀਂ ਘੋੜੇ ਊਠਗਾਈਂ ਹਿਕਵਾਇਕੈ ਜੀ। ਪੀੜਾ ਪਲੰਘਤੇਲੇ ਨਿਹਾਲੀਆਂ ਭੀ ਹੋਰਕਪੜੇ ਬਹੁਤਚੁਕਾਇਕੇਜੀ ਘਰਆਏ ਤਾਂ ਲੜਕੀਆਂ ਗੀਤਗਾਵਨਦੂਲੋ ਅੱਜ ਆਯਾਫ਼ਤਹਪਾਇ ਜੀ। ਸਾਡੇ ਲਾੜੇ ਦੇ ਭਾਗਾਂਨੂੰ ਕੁੜੀ ਜੰਮੀਗਾਵਨਘੋੜੀਆਂ ਘੁੰਡ ਉਠਾਇਕੇ ਜੀ। ਜੰਞਵਿਦਾਕੀਤੀ ਲਾਗੀ ਘਰੀਂ ਪਹੁੰਚੇ ਲਏ ਆਪਨੇ ਸਗਨ ਮਨਾਇਕੇ ਜੀ॥ ਇਕਕੋਠੜੀਦੇ ਵਿੱਚ ਪਲੰਘਡਾਹਿਆ ਮੁੰਡਾ ਕੁੜੀ ਦੇ ਕੋਲ ਬਹਾਇਕੇ ਜੀ।ਫੁਲ ਰੰਗਲੀ ਸੇਜਵਿਛਾਇਛੱਡੀਉੱਤੇਨੌਸਹੁਦੀਨਾਵਲਿਦਾਇਕ