ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(29)

ਨੂੰ॥ਬਾਪਸਦਫ਼ਰਿਹਦਨੁਪਾਸਲੈਂਦਾਅਤੇਸ਼ਾਦਸੀ ਸ਼ਾਦੀਆਂ ਆਈਆਂ ਨੂੰ॥ ਛੁਹਾਰਾ ਦਿਤੋਨੇ ਮੁਖ ਫ਼ਰਿਹਾਦਡ਼ੇਦੇ ਜਿਵੇਂ ਦੇਵਦੇ ਲੋਕ ਜਵਾਈਆਂ ਨੂੰ। ਸ਼ਕਰ ਵੰਡ ਵੰਡਾਇਕੇ ਉਠ ਬੈਠੇ ਅਤੇ ਝਲਕੇ ਸਭ ਭਲਿਆਈਆਂ ਨੂੰ। ਚਲੋ ਭਲਕੇ ਫੇਰ ਵਿਆਹਹੋਸੀਆਖ ਛਡਿਆਨੌਕਰਾਂਨਾਈਆਂਨੂੰ ਕਿਸ਼ਨਸਿੰਘ ਵਿਹਾਹਦੀਚਾਹਐਸੀਜੈਸੇਪੀਆਦੀਚਾਹਨਾਈਆਂਨੂੰ॥੨੧॥ ਸਾਮਾਨ ਬਾਦੀ ਫ਼ਰਿਹਾਦ ਦੀ ਦਾ ਦੇਖੋ ਵਿਆਹਦਾ ਸਾਜ਼ ਸਾਮਾਨਹੋਯਾ ਲੱਕ ਬੰਨਕੇ ਸਭਤਯਾਰ ਹੋਏ॥ ਕੁਝ ਖਾਵਨੇ ਪੀਵਨੇ ਦੇਖਨੇ ਨੂੰ ਕੋਠੇ ਆਦਮੀ ਆਨ ਹਜ਼ਾਰ ਹੋਏ। ਕਿਤੇ ਬੱਕਰੇ ਕੋਹਿਕੇਦੇਗ ਪਾਏ ਕਿਤੇਚਾਵਲਾਂ ਦੇ ਮਸ਼ਕ ਬਾਰ ਹੋਏ। ਕਿਤੇ ਦਾਲਦੇਦੇਗਚੇਲਾਲਕੀਤੇਕਿਤੇ ਬੋਲਕੇ ਬਾਲ ਬੇਜ਼ਾਰ ਹੋਏ॥ਕਿਡੇਨਰਾਂਨੇਸਾਜਿਆ ਨਖਰਿਆਂ ਨੂੰ ਕਿਤੇ ਨਾਰਾਂ ਦੇ ਹਾਰਸਿੰਗਾਰਹੋਏ।ਕਿਤੇਹੋਨਮੁਜਰੇਨੰਚਨ ਵਾਲੀਆਂ ਦੇ ਕਿਤੇ ਘੁੰਗਰੂਦੇ ਛਨਕਾਰ ਹੋਏ। ਕਿਤੇਰੋਟੀਆਂ ਖਾਨ ਮਨੁੱਖ ਬੈਠੇ ਕਿਤੇ ਔਰਤਾਂ ਦੇ ਘੁਮਕਾਰ ਹੋਏ। ਕਿਤੇ ਗਾਂਦੀਆਂ ਲੜਕੀਆਂ ਵਿੱਚ ਵੇਹੜੇ ਕਿਤੇ ਕੋਠੇੜੇ ਬੈਠ ਨਜ਼ਾਰ ਹੋਏ। ਇੱਕ ਆਂਦੀਆਂ ਤੇ ਇੱਕ ਜਾਂਦੀਆਂ ਨੀ ਜਿਵੇਂਵੱਗਦਾ ਪਿਆ ਬਾਜ਼ਾਰ ਹੋਏ। ਛਾਲਾਂ ਮਾਰ ਕੇ ਛੋਹਰੀਆਂ ਛੱਡ ਦੱਪਨ ਜਿਵੇਂ ਹਰਨੀਆਂ ਦੀ ਕੋਈ ਡਾਰ ਹੋਏ।ਇੱਕ ਦੂਈ ਦੇ ਨਾਲ ਮਿਲ ਜਾਇ ਰਹੀਆਂ ਜਿਵੇਂ ਕੂਜਾਂਦੀਡਾਰਕਭਾਰਹੋਏ। ਨਾਲ ਹੇਕ ਬਾਰੀਕ ਦੇਬੋਲ ਬੋਲਨ ਜਿਵੇਂਕੋਇਲਾਂ ਕੂਕਪੁਕਾਰ ਹੋ