ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(25)

ਮੇਘ ਬੰਗਾਲਮਾਧੌ ਟੋਲੀ ਸਿੰਧਵੀ ਸਾਵਰੀਲਾਨਲੱਗਾ। ਖੰਬਾਵਤੀ ਬੈਰਾੜ ਤੇ ਰਾਮਕਲੀ ਗੌੜੀ ਨੱਟਕੇਦਾਰ ਕਮਾਨ ਲੱਗਾ॥ ਪਟਮੰਜਰੀ ਕੂਦ ਧਨਾਸਰੀ ਨੂੰ ਮਾਰੂ ਰਾਗ ਬਸੰਤ ਬਸਾਨ ਲੱਗਾ। ਗਾਵੇ ਖੂਬ ਬਿਲਾਵਲੀ ਸਾਦ ਹੋਕੇ ਨਾਲ ਸੋਕ ਤੇਜ਼ੌਕ ਬਜ਼ਾਨਲੱਗਾ। ਵੱਚਰ ਚਾਲਾਕ ਤੇ ਚੁਸਤ ਯਾਤਾਂਨਸੈਨ ਜੇਹਾ ਰੱਦ ਜਾਨ ਲੱਗਾ। ਬਡਾ ਸੌਕ ਤਸਵੀਰਾਂ ਦੇ ਲਿਖਨੇ ਦਾ ਹੱਥ ਕੰਧਾਂ ਤੇ ਲਿਖ ਟਿਕਾਨ ਲੱਗਾ। ਤੁਰੇ ਜਾਂਦੇਦੀ ਦੇਖ ਤਸਵੀਰਲਾਹੇ ਮਾਨੀ ਅਤੇ ਉਥਲੈਦਭੁਲਾਨ ਲੱਗਾ॥ ਨਾਲ ਬਾਪ ਦੇ ਰਲ ਕੇ ਕਾਰ ਕਰੇ ਭੇਸਾ ਪ੍ਰੇਮਦੇ ਨਾਲ ਉਠਾਨ ਲੱਗਾਂ 11 ਸੋਲਾਂਵਰਿਆਂਦਾ ਜਦੋਂ ਜਵਾਨ ਹੋਯਾ ਦੇਖ ਮੇਹਰੀਆਂ ਮੋਹਰ ਵਧਾਨ ਲੱਗਾ। ਸੁੰਦਰ ਸੋਹਨਾਸਾਵਲਾ ਛੈਲ ਬਾਂਕਾ ਹਰਕਿਸੇ ਦਾ ਚਿਤ ਚੁਰਾਨ ਲੱਗਾ। ਕਿਸਨਸਿੰਘਜਵਾਨਜਦਹੋਯਾਬੰਦਾ ਤਦੋਂ ਕਰਨ ਗੁਮਾਨਤੇ ਸਾਨ ਲੱਗਾ॥੧੯॥

ਸਿਫ਼ਤ ਫ਼ਰਿਹਾਦ

ਸੁਨੋ ਸਿਫ਼ਤ ਫ਼ਰਿਹਾਦ ਦੀ ਸਾਦਹੋਕੇਕੰਦਸਰੂਆਜ਼ਾਦਗੁਲਜਾਰ ਵਿੱਚੋਂ ਵਾਲ ਸੀਸਦੇ ਨਾਲ ਫੁਲੇਲਭਿੰਨੇ ਲਿਆਅਤਰ ਅਖ਼ੀਰ ਪਸਾਰ ਵਿੱਚੋਂ। ਮੱਥਾ ਸੋਹਣਾ ਮਾਹਿਫ਼ਲੱਕਦਾਸੀਚੰਦ ਨਿਕਲਿਆ ਅਬਰਬਹਾਰਵਿਚੋਂ॥ ਭਵਾਂਟੇਵੀਆਂ ਰੇ ਦੇ ਹਰਫ਼ ਵਾਂਗੂੰ ਲਈ ਨਕਲ ਉਤਾਰ ਤਲਵਾਰ ਵਿੱਚੋਂ॥ ਚਸਮਚਾਰ ਹੋ ਮੈਂ ਜਾਨ ਲਾਚਾਰਕਿਤੇ ਚੀਰਜਾਂਦੀਆਂਨੈਨਾਂਦੀਧਾਰ ਵਿੱਚੋਂ। ਕਿਸੇ ਮ੍ਰਿਗਦੇਬਚੇਦੀਆਂ ਅੱਖੀਆਂਸਨ ਲਿਆਪਕੜਤਾਤਾਰਦੀ ਬਾਰ