ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(24)

ਤੁਆਮ ਖੁਲਾਂਵਦਾ ਸੀ। ਕਿਸਨਸਿੰਘ ਖੁਦਾਇਤੋਂ ਖ਼ੈਰ ਲੈਕੇ ਖੁਸੀ ਹੋਇਕੇ ਸੁਕਰ ਬਜਾਂਵਦਾ ਸੀ॥੧੮॥

ਦਰ ਬਿਯਾਨ ਸਿਫ਼ਤ ਫ਼ਰਹਾਦ ਦੀ ਕਾਰਾਗਰੀ ਦੀ ਬਾਰਾਂਵਰ੍ਹਿਆਂ ਦਾ ਜਦੋਂਫ਼ਰਿਯਾਦਹੋਯਾ ਬਾਪ ਤਾਲਿਖਨ ਸਿਖਲਾਨਲੱਗਾ। ਇਲਮਅਦਬਅਦਾਬਜਵਾਬਸਾਰੋਕਲਮਾਂ ਕੁਤਬਕੁਰਾਨਪੜ੍ਹਨਲੱਗਾ ਕੋਈ ਬੁੱਧਫ਼ਰਿਹਾਦਦੀਤੇਲੀਆ ਸੀਕਸਬਕਿਡਨੇਪੇਟਮੈਂਪਾਨ ਲੱਗਾ। ਚਾਹੇਚੱਕੀਆਂ ਮਾਨੀਆਂ ਠੋਕਆਵੇਅਤੇ ਕਿਲੀਆਂਘੜਨ ਘੜਾਂਨਲੱਗਾ। ਅਨੀਲਾਲ ਲੈ ਸੰਨੀ ਦੇ ਨਾਲ ਪਕੜੇ ਅਤੇ ਹੱਥ ਹਥੌੜੀਆਂ ਪਾ ਲੱਗਾ। ਸਿੱਖ ਕੌਮ ਲੁਹਾਰ ਖਾਨਵਾਲੇ ਅਤੇ ਖੱਲਾਂ ਨੂੰ ਖੂਬ ਹਲਾਨ ਲੱਗਾ॥ ਚੀਰੇ ਲੱਕੜੀ ਪਕੜ ਕਰਵੁੱਡ ਲੈਂਦਾ ਅਤੇ ਛਟੀਆਂ ਚੀਰ ਬਨਾਨ ਲੱਗਾ। ਕੁਦੇਸੈਫ਼ ਤਲਵਾਰਲੈ ਹੱਥ ਕੜੇ ਕਦੇ ਤੀਰਕਮਾਨਚਲਾਨਲੱਗਾ। ਠੋਕੇਮੰਜੀਆਂ ਪੀੜੀਆਂ ਖਿੜਕੀਆਂ ਨੂੰਅਤੇ ਪਾਵੇ ਖਰਾਦ ਚੜਾਨ ਲੱਗਾ। ਤੇਸੀ ਪਕੜ ਕੇ ਇਦ ਦੋ ਕਰੇ ਟੁਕੜੇ ਅਤੇ ਛਾਂਦ ਮਹੱਲ ਲਗਾਨ ਲੱਗਾ।ਕੁਝਰਾਗ ਦਾ ਆਨ ਕੇ ਸੌਕ ਹੋਯਾ ਮਾਰ ਚੁਟਕੀਆਂ ਸੀਸਹਲਾਨਲੱਗਾ ॥ ਤਬਲੇ ਢੋਲਕੀ ਸਾਰਿੰਗੀ ਰਾਗ ਸੋਹਨੇ ਅਤੇ ਮੱਧਮਾਂ ਚੰਗੇ ਵਜਾਨ ਲੱਗਾ॥ ਗਾਵੇ ਜੰਗਲਾ ਸੋਰਠਾਂ ਧਰਪਤ ਨੂੰ ਦੀਪਕ ਰਾਗ ਕਲਿਆਣ ਅਲਾਨ ਲੱਗਾ। ਜੋਗਕਾਨੜਾ ਦਖਨੀਵੇਸ਼ ਗਾਵੇ ਮਾਲਕੌਂਸ ਹੰਡੋਲ ਸੁਨਾਨਲੱਗਾ "ਘੜੇ ਥਾਲੀਆਂ ਖੰਜਰੀ ਸੈਂਸੀਆਂ ਭੀ ਨਾਲੇ ਨਾਲਤਾਊਸਪਕਨਲੱਗਾ।ਸਿਰੀਭੈਰਵੀ