(16)
( ੧੬) ਧੀਮਾਪਿਆਂਦੀ ਬਿਨਾਂਦੈਖਿਆਂਜਾਂਵਦੇ ਜੱਲਸਾਈਂ॥੧੦॥ ਵਿਆਹ ਕਰਨਾ ਗੁਡੀ ਗੁਡੇ ਦਾ ਸੀਰੀਂਨੇ ਇੱਕਰੋਜ਼ਜਾਂਸੀਰੀਂਦੇਮਹਿਲਅੰਦਰ ਹੋਈਆਂਸੱਭਇੱਕਠੀਆਂ ਆਨ ਸੱਈਆਂ॥ ਦੇਖਦੇਖਕੇ ਹੋਨਨਿਹਾਲਪਈਆਂਸਭਜਾਨ ਜਹਾਨਪੁਮਾਨ ਸੋਈਆਂ। ਗੁਡੀਗੁਡੇਦਾ ਅੱਜ ਵਿਆਹਕਰੀਏ ਏਹ ਰਲਕੇ ਮਤਾ ਪਕਾਨ ਸੱਈਆਂ। ਹੋਯਾ ਹੁਕਮਤਾਂ ਸੱਭ ਤਿਆਰ ਹੋਈਆਂ ਇੱਕ ਦੂਈਨੂੰ ਮੱਦਲਿਆਨ ਸੱਈਆਂ॥ ਬੇਦੀ ਇੱਕਵਜ਼ੀਰਦੀਨਾਮਸਿਫ਼ਤੋਰਡੀਓਸਦੀਰਾਬਨਾਨ ਸੱਈਆਂ ॥ ਗੁਡਾਸੀਰੀਂ ਦਾ ਚਾ ਬਨਾਇਓ ਨੇ ਅਤੇ ਤੁਰਤ ਹੀ ਕਾਜ ਰਚਨਸੱਈਆ।ਨੌਕਰ ਭੇਜਨਕੇ ਸ਼ਹਿਰ ਥੀਂ ਨਾਲ ਜਲਦੀ ਲਾਗੀ ਵਿਆਹ ਦੇ ਚਾ ਜਵਾਨ ਸੱਈਆਂ।ਹੋਰਘਲਿਆਆਬ ਹਲਵਾਈਆਂਨੂੰ ਮਿਠਿਆਈਆਂ ਖ਼ੂਬ ਪਕਾਨ ਸੱਈਆਂ॥ ਆਤਸਬਾਜ਼ਾਂ ਨੂੰ ਸੱਦਕੇ ਹੁਕਮ ਕੀਤਾਆਤਸਬਾਜ਼ੀਆਂ ਆਨ ਨੂੰ ਚਲਾਨ ਸੋਈਆਂ। ਸਦ ਔਰਤਾਂ ਮੇਲ ਮਿਲਾਪ ਕੀਤਾਅਤੇ ਨਿਉਂਦਰਾ ਖ਼ੂਬ ਪਵਾਨ ਸੱਈਆਂ। ਪਾਲੋ ਪਾਲ ਬੈਠਾਲਕੇ ਲੜਕੀਆਂ ਨੂੰ ਲੋਟਾ ਪਕੜ ਕੇ ਹੱਥਧੁਵਾਨ ਸੋਈਆਂ॥ ਦੇਕੇ ਬਾਲੀਆਂ ਬਾਲੀਆਂ ਬੁਢੀਆਂਨੂੰ ਖਾਣੇ ਖੂਬ ਅਜੂਬ ਖਵਾਨ ਸੋਈਆਂ। ਚਾਵਲ ਸਬਜ਼ ਮੁਫ਼ੈਦ ਲਾ ਜ਼ਰਦੇਅਤੇਹੋਰਸਬ ਦੇਗ ਦਵਾਨ ਸੱਈਆਂ। ਬਾਸਮਤੀ ਕਸ਼ਮੀਰ ਦੇ ਧਰਨ ਚਾਵਲ ਉਤੇ ਖੰਡ ਤੇ ਘਿਉ ਘੜਾਨ ਸੱਈਅਾਂ ਬਰਫ਼ੀਬੂੰਦੀ ਜਲੇਬੀਆਂ ਸਕਰਪਾਰੇ ਪੇੜੇ ਦੁਧ ਦੇ ਨਾਲ ਧਰਾਨਸੱਈਆਂ। Digitized by Panjab Digital Library | www.panjabdigilib.org