ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(6)

। ਕਿਸ਼ਨ ਸਿੰਘ ਨਾ ਨਾਮ ਬਿਨ ਰੰਗ ਆਵੇ ਭਾਵੇਂ ਕਿਤਨੇ ਰੰਗ ਰੰਗਾਇ ਦੇਖੇ॥੫॥

ਸ਼ੁਰੂ ਕਿੱਸਾ ਸੀਰੀਂ ਫ਼ਰਿਹਾਦ ਕਾ ਲਿਖ੍ਯਤੇ

ਸੂਰਜ ਲਾਹਿ ਦੀ ਵੱਲ ਇਕ ਸ਼ਹਿਰ ਕਹਿੰਦੇ ਇਸਤੰਬੋਲਹੈ ਓਸਦਾ ਨਾਮਸਾਈਂ। ਓਸ ਸੁਹਿਰਦੀਸਿਫ਼ਤ ਕੀ ਕਰੇ ਕੋਈ ਅਸਫ਼ਾ ਨਿਸਫ਼ ਜਹਾਨ ਹੈ ਆਮ ਸਾਈਂ। ਬੂਹਾ ਸ਼ਹਿਰ ਦਾ ਸੰਭਰ ਹਜ਼ਾਰ ਆਹਾ ਲਿਖੀ ਸਇਰਾਂ ਸੇਅਰ ਕਲਾਮ ਸਾਈਂ। ਜ਼ੀਨਤ ਜ਼ੇਬ ਸੋਨਾਂ ਚਾਂਦੀ ਅੰਤ ਨਹੀਂ ਸੀ ਟੁਕੜਾ ਜਿਤਨੇ ਰੂਮਤੇ ਸ਼ਾਮ ਸਾਈਂ। ਚੰਗੇ ਨਕਸ ਨਿਗਾਰ ਬਾਜ਼ਾਰ ਅੰਦਰ ਦੇਖ ਥਿੜਕ ਜਾਵੇ ਪਾਉਂ ਗਾਮ ਸਾਈਂ। ਓਥੇ ਸਾਹ ਅਜ਼ੀਜ਼ ਦਾ ਰਾਜ ਆਹਾ ਲੋਕ ਵੱਸਦੇ ਨਾਲ ਆਰਾਮ ਸਾਈਂ। ਕਰੋ ਅਦਲ ਨੌਸੇਰਵਾਂ ਵਾਂਗ ਦਾਇਮ ਬਿੱਕੂਮਾਜੀਤ ਤੇ ਕਰਨ ਦੇ ਕਾਮ ਸਾਂਈਂ।ਹਾਤਮਵੇਖਸਥਾ ਵਤਾਂਤਮ ਹੋਵੇ ਰੁਸਤਮਜ਼ੋਰ ਨੂੰ ਦੇਖ ਤਮਾਮਸਾਈਂ।ਅੱਗੇ ਮੀਰ ਵਜ਼ੀਰ ਦਬੀਰ ਐਸੋਅਫ਼ਲਾਤੂੰਨ ਨੂੰ ਗਿਣਨਗੁਲਾਮਸਾਈਂ। ਜਿਨਾਂ ਦੇਖਲਕ ਮਾਨਹੈਰਾਨ ਹੋਵੇ ਜਾਲੀਨੁਸਫਸੇ ਵਿੱਚਦਾਮ ਸਾਈਂ। ਹੋਰ ਬਾਦਸਾਹ ਆਇਕੇ ਭਰਨ ਹਾਸਲ ਸਾਨਤੇ ਰੂਮ ਲੌ ਸਾਮ ਸਾਈਂ। ਫ਼ੌਜਾਂ ਲਸਕਰਾਂਦਾ ਕੋਈ ਅੰਤ ਨਾਹੀ ਚਾਰੋਂ ਵੱਲ ਰਹਿੰਦੀ ਲਗੀ ਲਾਮਸਾਈਂ। ਸੋਲਾਂਲਾਖ ਸਿਪਾਹ ਸਵਾਰ ਜੰਗੀ ਚੁਸਤ ਖੜੇ ਰਹਿੰਦੇ ਆਠੋਂ ਜਾਮ ਸਾਈਂ।ਘੋੜੇ ਅਰਬ ਈਰਾਨ ਤੋਂ ਤੁਰਕਤਾਜ਼ੀਬਡੇਤੇਜ਼ਰਫਤਾਰ ਖੁਸ ਗਾਮ ਸਾਈਂ। ਨੌਕਰਹਬਸਤੇ ਹਿੰਦ ਧਾਰਕਾਬਲ ਕੀਤਾ ਖ਼ੂਬ ਐਸਾ