(130)
(੧੩੦) ਕਲਾਮ ਸ਼ੀਰੀਂ 11 ਸ਼ੀਰੀਂ ਆਖਿਆ ਮੂਲ ਨਾ ਮੰਨਨਾ ਮੈਂ ਕਾਹਨੂੰ ਹਿਕਦਾ ਜ਼ੋਰ ਲਗਾਵਨਾਏਂ ॥ ਹਠ ਰੰਨ ਦਾ ਨਹੀਂ ਮਾਲੂਮ ਤੈਨੂੰ ਮੈਨੂੰਕਾਸਨੂੰ ਪਿਆ ਅਕਾਵਨਾਏਂ।ਮੈਂ ਭੀ ਸ਼ਾਹਦੀ ਬੇਟੀਹਾਂ ਸ਼ਾਹਮਰਦਾ ਜੇ ਤੂੰ ਸ਼ਾਹਦਾ ਪ੍ਰਭ ਸਦਾਵਨਾਏਂ ॥ ਚਿੜੀ ਨਾਲ ਕੀ ਸ਼ੇਰ ਦਾ ਜ਼ੋਰ ਜਾਵੇ ਜਿਸ ਉਡ ਆਕਾਸ਼ਨੂੰਜਾਵਨਾਏਂ ਜੇਹੜੇਜਾਨ ਭਲੀਉ ਤੇ ਰਖ ਬੈਠੇ ਓਹਨਾਂ ਖ਼ੌਫ਼ਕੀ ਕਿਸੇਦਾ ਖਾਵਨਾਏਂ ॥ ਅਸਾਂ ਨਾਲ ਫ਼ਰਿਹਾਦ ਦੇ ਸ਼ਾਦ ਰੈਹਨਾ ਹੋਰ ਨਾਲ ਨਾਨੇਹੁ ਲਗਾਵਨਾਏਂ ।ਇਕਵਾਰ ਮਰਨਾ ਮੀਆਂ ਜੱਗ ਉੱਤੇ ਫੇਰਫੇਰ ਨਾ ਮਰਨ ਨੂੰ ਆਵਨਾਏਂ ॥ ਮਰਨਾਇਸ਼ਕ ਦੇ ਵਿੱਚਹੈਬਹੁਤ ਚੰਗਾ ਸਾਨੂੰ ਮਰਦਿਆਂ ਕਿਸ ਹਟਾਵਨਾਏਂ ॥ ਜੇਤਾਂਮਰਾਂਗੇ ਇਸ਼ਕ ਦੇ ਰਾਹ ਅੰਦਰ ਫੇਰ ਜਗ ਮਾਰੇ ਪਿਛੋਂ ਗਾਵਨਾਏਂ ॥ ਮਨ ਜੋੜ ਕੇ ਤੋੜ ਮੂੰਹ ਮੋੜ ਜਾਵੇ ਓਹਨੂੰ ਦੋਜ਼ਖਾਂ ਵਿੱਚ ਜਲਾਵਨਾਏਂ।ਨੱਸਜਾਵਨਾਂ ਹੋਇ ਜੇ ਨੇਹੁਲਾਕੇ ਏਹੋਜੇਹਾਨੇਹੁ ਕਾਹਨੂੰ ਲਾਵਨਾਏਂ ॥ ਬਿਨਾਂ ਇਸ਼ਕ ਇਨਸਾਨ ਹੈਵਾਨਜੇਹਾ ਇਸ਼ਕ ਨਾਲ ਹੈਵਾਨ ਕੀ ਲਾਵਨਾਏ ॥ ਹੁਕਮਕਦ ਮੋੜਨਾ ਭਲਾਂ ਨਾਹੀਂ ਹੁਕਮ ਮੋੜਸ਼ੈਤਾਨਕਹਾਵਨ ਏਂ। ਸਾਂਨੂੰਹਕਨੇ ਬਖ਼ਸ਼ਿਆ ਇਸ਼ਕ ਆਪੇ ਅਸਾਂਜਾਨਦੇਨਾਲਨਿਬਾਹੁਨਾਏ ॥ ਪ੍ਰੀਤ ਲਾਇਕੇ ਫੇਰ ਬਦਨੀਤ ਕਰਨੀ ਬੁਰਾ ਜਗਦੇ ਵਿੱਚ ਕਹਾਵਨਾਏਂ ॥ ਕਿਸ਼ਨ ਸਿੰਘ ਜੇ ਇਸ਼ਕਦੀਮਿਲੇ ਦੌਲਤਮਾਲ Digitized by Panjab Digital Library | www.panjabdigilib.org