ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(119)

(੧੧੯) ਜ਼ਵਾਲਹੋਯਾ॥ ਗਿਆਦੀਨ ਤੇ ਦੁਨੀਦੀਕੈਦਵਿੱਚੋਂਜਿਸਦਾ ਇਸ਼ਕ ਦੇ ਨਾਲ ਖ਼ਿਆਲ ਹੋਆ॥ ਕਿਸ਼ਨਸਿੰਘ ਤ੍ਰੈਜਾਨਨਾ ਜਾਨ ਪਿਆਰੇ ਜੀਵਨ ਮਰਨ ਮੇਰਾਡੇਰੇਨਾਲ ਹੋਯਾ॥੮੨॥ ਜਵਾਬ ਫ਼ਰਿਹਾਦ ਕਿਹਾ ਸ਼ੀਰੀਂ ਨਫੇਰ ਫ਼ਰਿਹਾਦਆਸ਼ਕ ਕਾਨੂੰ ਕੂੜ ਦੀ ਗੱਲ ਬਭਾਂਵਦੇ।ਅੱਜਰਾਤ ਦੀਰਾਤਗੁਜ਼ਰਾਨਕਰਨੀ ਦਿਨੇਛੱਡ ਫ਼ਕੀਰਨਜੀਵਦੇ।ਤੁਸੀਬਾਦਸ਼ਾਹਅਸੀਫ਼ਕੀਰਆਜਜ਼ਸਾਨੂੰ ਨਜ਼ਰਤਲੇਕਦੋਂ ਲਿਆਂਵਦੇਹੋ। ਅਸੀਂ ਫਿਰਨੇਹਜ਼ਾਰ ਖੁਵਾਰ ਹੋਂਦੈਤੁਸੀਂ ਮੁਖਭੀਨਹੀਂ ਦਿਖਾਂਵਦੇਹੋ।ਤੁਸੀਪੇਕਿਆਂਸੌਹਰਿਆਂ ਵਾਲੜੇ ਹੋ ਅੱਛਾ ਖਾਂਵਦੇ ਖੂਬ ਹੰਢਾਂਵਦੇ ਹੋ। ਅਸਆਜਜ਼ ਕਮਲਿਯਾਂ ਰਮਲਿਆਂ ਤੇ ਕਦੋਂ ਮੇਹਰ ਦੀ ਅੱਖਉਠ ਵਦੇ ਹੋ । ਅੱਗੇ ਮਾਰ ਫ਼ਕੀਰਕਰ ਛੱਡਿਆਜੇਹੁਨਹੋਰਕੀਤੀਰ ਚਲਾਂ ਵ ਦੇ ਹੋ। ਮੋਯਾਂ ਮਾਰਿਆਂ ਦਾ ਕਹੋ ਮਾਰਨਾਂਕੀਅੰਗਿਆਰਿਆਂ ਅੱਗ ਲਗਾਂਵਦੇ ਹੋ। ਕਿਸ਼ਨਸਿੰਘ ਕੀ ਹਸਨ ਦੀਤੇ ਗਲੈਕੇ ਅਸਾਂ ਆਜਜ਼ਾਂ ਦੇ ਸਿਰ ਆਵਦੇ ਹੋ॥੮੩॥ ਜਵਾਬ ਸ਼ੀਰੀਂ ਸ਼ੀਰੀਂ ਆਖਿਆ ਸਮਝ ਮਹਬੂਬ ਮੇਰੇ ਤੇਰੇਬਾਝ ਮੈਂ ਬਹੁਤ ਖ਼ਰਾਬ ਹੋਈ॥ ਮੇਰੀ ਗੱਲ ਨੂੰ ਮੂਲ ਨਾ ਸਮਝਿਓਈਹਾਇ ਹਾਇ ਏਹ ਬੇ ਹਿਸਾਬ ਹੋਈ॥ਮੇਰੀਜਾਨ ਹੈਰਾਨਹੈਬਾ ਤੇਰੇ ਵਿੱਚੇ ਵਿਚ ਮੈਂ ਭੁਜ ਕਬਾਬ ਹੋਈ।ਭਲੇ ਸਾਹੁਰੈ ਪੇਈਅੜੇ Digitized by Panjab Digital Library (www.panjabdigilib.org