ਪੰਨਾ:ਕਿੱਸਾ ਸ਼ੀਰੀਂ ਫ਼ਰਿਹਾਦ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(116)

(੧੧੬) ਮੈਨੂੰ ਲੜਕੀਆਂ ਆਨ ਕੇ ਕਰਨ ਹਾਸੀ ਵਾਲੀ ਦੇਂਦੀਆਂ ਗਾਇ ਬਜਾਇਕੇਜੀ॥ਸ਼ੀਰੀਂ ਖਿਸਰੋਂਦੇ ਨਾਲ ਨਾ ਗੱਲਕੀਤੀ ਸੁੱਡੀ ਰਾਤੀਂ ਅਕਲੜੀ ਜਾਇਕੇਜੀ।ਕਿਸ਼ਨਸਿੰਘ ਫ਼ਰਿਹਾਦ ਦੀ ਯਾਦ ਅੰਦਰ ਬੈਠੀ ਦੂਸਰਾ ਦਿਲੋਂ ਭੁਲਾਇਕੇ ਜੀ॥੮੦॥ ਚੋਰੀ ਮੁਲਾਕਾਤ ਹੋਨੀ ਫਰਿਹਾਦ ਦੀ ਨਾਲ ਸ਼ੀਰੀ ਦੇ ਦਿਨ ਹੋਯਾ ਤਾਂ ਸ਼ੀਰੀਂ ਆਨ ਸਈਆਂ ਖੂਬ ਹਾਰ ਸਿੰਗਾਰ ਲਗਾਇਓਨੇ॥ ਗਹਿਨੇ ਕਪੜੇ ਤੇਲਫਲੇਲ ਵਾਲੇ ਹੋਰ ਮਾਂਗ ਸੰਧੂਰਸੁਹਾਇਓ॥ਸ਼ੀਰੀਂਆਖਦੀਸੁਨੋਸਹੇਲੀਓਨੀ ਤੱਤੀ ਨਿਜ ਵਿਆਹਿਓਨੇ ਨਕਨਥਪਾਕੇਮੈਨੂੰਨੱਥਦਿਤਾ ਲੌਂਗ ਕੋਹਰ ਦਾ ਕਿਲ ਠਕਾਇਓਨੇ॥ ਵਾਲੇ ਵਾਲੀਆਂ ਨੇ ਬਡੇ ਵਲ ਪਾਏ ਵਾਲੀ ਵੱਲੋਂ ਕਿਉਂ ਮੋੜ ਵਲਾਇਓਨੇ। ਹਾਰ ਮੋਤੀਆਂਦੇ ਦੇਖਹਾਰਗਈਆਂਔਗਨਹਾਰ ਨੂੰਮਾਰਮੁਕਾਇਓ ਨੇ ਸੁਰਖੀ ਹੋਠਾਂ ਤੇ ਹੈ ਖੂਨ ਸੁਰਖਹੋਯਾਨੇਜ਼ਾ ਵਿਚਕਲੇਜੇ ਦੇ ਲਾਇਓਨੇ ਚੂੜੇ ਚੌੜ ਕੀਤੀ ਟਾਡਟੇਰ ਸੱਟੀ ਛੱਲੇਛਾਪ ਲੈਕੇਛਲਵਾਇਓਨੇ॥ ਕੜੀਆਂਕੜੀ ਪੰਜੇਬਾਂਢੀ ਜ਼ੇਬ ਨਾਹੀ ਜੋੜਾ ਜੂਝਕੇਬੰਨ ਬਹਾਇਓਨੇ॥ਲਹਿੰਗੇ ਲੋਹੜ ਪਾਯਾਨਾਲਾ ਨਿਜ ਹੋਵੋ ਬੁਰਕਾ ਪਾਇਕੋਬਰਾ ਅਕਾਇਓਨੇ ਅੰਗੀਅੰਗਾ ਤੇ ਤੰਗ ਮਰੀਰ ਮੋਰਾਸੀਨਾਚੀਰਕੇਮਾਰਵੰਞਾਇਓਨੇ ਹਨ ਜਾਵਸਾਂ ਫੇਰ ਕਦਆਂਵਸਾਂਮੈਂਮੈਨੂੰ ਯਾਰ ਥੋਂ ਦੂਰ ਕਰਾਇਓ ਨੇ॥ਸਈਆਂਆਖਿਆ ਮੇਲੀਏ ਯਾਰ ਤੈਨੂੰ ਰਲਮਿਲਕੇ ਮ ਪਕਾਇਓਨੋ॥ ਰਾਤੀਂ ਤੇਰਾ ਫ਼ਰਿਹਾਦ ਦਾ ਮੇਲ ਹੋਸੀ ਕੰਨ Digitized by Panjab Digital Library I www.panjabdigilib.org