(86)
ਬਲੇ ਤਾਂਈਂ ਜਾਲ ਬਾਲ ਕਰਕੇ॥ ਗਏ ਪਿਛਲੇ ਰੰਗ ਤੇ ਢੰਗ ਸਾਰੇ ਏਸ ਇਸ਼ਕ ਵਿਛੋੜੇ ਦੀ ਚਾਲ ਕਰਕੇ॥ ਰੋਵੇ ਨਾਲ ਫ਼ਿਰਾਕ ਦੇ ਖ਼ਾਕ ਹੋ ਕੇ ਲੋਕ ਹੱਸਦੇ ਪਾਸ ਬਿਠਾਲਕ ਰਕੇ॥ ਜੇਹੜਾ ਦੇਖਦਾ ਆਖਦਾ ਫਿਰੇ ਖਫ਼ਤੀ ਝੁਗਾ ਝੌਪੜਾ ਆਪਨਾ ਗਾਲ ਕਰਕੇ॥ ਔਰਤ ਮਰਦ ਮੁਲਾਮਤਾਂ ਦੇਨ ਸਾਰੇ ਚਾਵਲ ਕੁਟੀਏ ਉਖਲੀ ਡਾਲ ਕਰਕੇ॥ ਸ਼ੀਰੀਂ ਇਸ਼ਕ ਸ਼ਰਾਬ ਤੇ ਮਸਤ ਕੀਤਾ ਨੱਸ ਜਾਂਵਦੇ ਸਭ ਸਿਰਝਾਲ ਕਰਕੇ॥ ਇਜ਼ਤ ਸ਼ਾਨ ਗੁਮਾਨ ਕੀ ਆਸ਼ਕਾਂ ਨੂੰ ਮਨ ਮਾਰਿਆ ਹਾਲ ਜ਼ਵਾਲ ਕਰਕੇ॥ ਖੁਦੀਮਾਨ ਤਕੱਬਰੀ ਉਤਾਈਂ ਜੇਹੜੇ ਮਸਤ ਹੋਏ ਧਨ ਮਾਲ ਕਰਕੇ॥ ਦੌਲਤ ਇਸ਼ਕ ਤੇ ਦਰਦ ਦੀ ਨਹੀਂ ਓਨਾਂ ਜੇਹੜੇ ਮਸਤ ਹੋਏ ਅਮਵਾਲ ਕਰਕੇ॥ ਦਿਨ ਰਾਤ ਜਾਵੇ ਵਿਚ ਗਾਫਲੀ ਦੇ ਓੜਕ ਰੋਂਵਦੇ ਨੀ ਹਾਲ ਹਾਲ ਕਰਕੇ॥ ਪੂੰਜੀ ਉਮਰ ਦੀ ਅਹਿਮਕਾਂ ਹੱਥ ਆਈ ਕਦਰ ਜਾਨਿਆਂ ਨਾ ਦਿਲ ਨਾਲ ਕਰਕੇ॥ ਹੱਸ ਖੇਡ ਨੇ ਖਾਵਨੋ ਸੋਵਨੇ ਮੇਂ ਗਈ ਔਧ ਅਕਾਰ ਥਾਗਾਲ ਕਰਕੇ॥ ਦਗੇ ਬਾਜ਼ੀਆਂ ਪਾਖੰਡ ਕੀਤੇ ਪੇਟ ਭਰਨ ਪਾਪੀ ਮੰਦਾ ਹਾਲ ਕਰਕੇ॥ ਗਲਾਂ ਨਾਲ ਨਾਂ ਹਾਰ ਦੇ ਕਿਸੇ ਕੋਲੋਂ ਉਮਰ ਕੱਟ ਦੇ ਜ਼ਿਸਤ ਅਮਾਲ ਕਰਕੇ॥ ਠਗ ਠਗ ਦੇ ਫਿਰਨ ਜਹਾਨ ਤਾਈਂ ਗਲਾਂ ਕੁੜੀਆਂ ਕੂੜ ਸਿਖਾਲ ਕਰਕੇ॥ ਉੱਤੋਂ ਬਨੇ ਅਤੀਤ ਤੇ ਨੀਤ ਖੋਟੀ ਬ੍ਰਿਛ ਖਾਂਵਦੇ ਪਤ ਸਣ ਡਾਲ ਕਰਕੇ॥ ਦੇਖੇ ਚੰਮ ਦੇ ਦੰਮ ਚਲਾਂਵਦੇ ਜੋ ਪੈਸੇ ਨਾਲ ਜੋ ਸੋਨੇ ਦੇ ਲਾਲ ਕਰਕੇ॥ ਦੁਨੀਆਂ ਵਾਸਤੇ ਦੀਨ ਗਵਾਂਵ ਦੇ ਜੇ ਮੁਰਗ ਮਾਰਦੇ