ਪੰਨਾ:ਏਸ਼ੀਆ ਦਾ ਚਾਨਣ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਗੂਥਾਂ ਬਿਨਾਂ ਹੀ ਤੁਸੀ ਸਭ ਦੇ ਗਿਆਤਾ ਹੋ, ਤੇ ਇਸ ਗਿਆਨ ਦੇ ਨਾਲ ਨਿਤਾ ਵੀ ਜਾਣਦੇ ਹੋ।

 ਇਹ ਮਤਾ ਭਗਵਾਨ ਬੁਧ ਆਪਣੇ ਸਾਰੇ ਅਧਿਆਪਕਾਂ ਨਾਲ ਵਰਤਦੇ ਰਹੇ । | 

ਭਾਵੇਂ ਉਨ੍ਹਾਂ ਨਾਲੋਂ ਬਹੁਤਾ ਜਾਣਦੇ; ਬੋਲ ਵਿਚ ਅਤਿ ਕੋਮਲ, ਪਰ ਬੜੇ ਸਿਆਣੇ; ਮੁਖ ਦਾ ਪ੍ਰਭਾਵ ਬੜਾ ਰਾਜਸੀ, | ਪਰ ਵਤੀਰਾ ਬੜਾ ਸਨਿ; ਸਹਿਨ ਸ਼ੀਲ, ਅਦਬ ਭਰਪੂਰ, ਨਰਮ ਦਿਲ, ਪਰ ਡਰ ਭਉ ਤੋਂ ਖ਼ਾਲੀ ਸਾਰੇ ਨੌਜਵਾਨਾਂ ਵਿਚੋਂ ਕੋਈ ਵਧੇਰੇ ਦਲੇਰ ਸਵਾਰ ਨਹੀਂ ਸੀ ਜਿਸ ਸ਼ਰਮੀਲੇ ਹਿਰਨਾਂ ਦਾ ਕੰਵਰ ਵਾਂਗ ਪਿਛਾ ਕੀਤਾ ਹੋਵੇ ਸ਼ਾਹੀ ਮੈਦਾਨਾਂ ਵਿਚ ਕੰਵਰ ਨਾਲੋਂ ਤਿਖੇਰਾ ਰਬ ਕਿਸੇ ਨਹੀਂ ਸੀ | ਚਲਾਇਆ:

ਪਰ ਅਨੇਕਾਂ ਵਾਰੀ ਕੰਵਰ ਖੜੋ ਜਾਂਦਾ ਸੀ,
ਤੇ ਹਰਨ ਨੂੰ ਸੁਤੰਤ ਲੰਘ ਜਾਣ ਦੇਂਦਾ ਸੀ:
ਤੇ ਕਈ ਵਾਰ ਜਿਤੀ ਦੌੜ ਹਾਰ ਦੇਂਦਾ ਸੀ,
ਜਦੋਂ ਉਹ ਘੋੜਿਆਂ ਦਾ ਸਾਹ ਔਖਾ ਆਉਂਦਾ ਵੇਖਦਾ ਸੀ;
ਜਾਂ ਸਾਥੀਆਂ ਦੇ ਮੂੰਹਾਂ ਉਤੇ ਹਾਰ ਦੇ ਬਦਲੇ ਵੇਖਦਾ ਸੀ
। ਤੇ ਜਿਉਂ ਜਿਉਂ ਵਰੇ ਲੰਘਦੇ ਗਏ, .
ਸਾਡੇ ਭਗਵਾਨ ਦਾ ਤਰਸ ਵਧਦਾ ਗਿਆ,
ਜੀਕਰ ਦੇ ਕੋਮਲ ਪਤਿਆਂ ਤੋਂ ਵਡਾ ਹੋਇਆ ਬ੍ਰਿਛ ਠੰਢੇ ਪਰਛਾਵੇਂ | ਖਲਾਰਦਾ ਹੈ । 

ਪਰ ਅਜੇ ਤਕ ਬਾਲਕ ਕੰਵਰ ਨੂੰ ਦੁਖ, ਦਰਦ, ਤੇ ਹੰਝੂਆਂ ਦਾ ਗਿਆਨ ਨਹੀਂ ਸੀ;

ਸਿਵਾਇ ਇਸ ਦੇ ਕਿ ਇਹ ਚੀਜ਼ਾਂ ਦੇ ਓਪਰੇ ਨਾਮ ਹ

Digitized by Panjab Digital Library / www.panjabdigilib.org

੧੧