ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/53

ਇਹ ਸਫ਼ਾ ਪ੍ਰਮਾਣਿਤ ਹੈ

ਡੰਕ ਮਾਰ ਦਿਆਂ ਸੱਪ ਨੇ ਛੋਕਰਾ ਥੋੜੇ ਪੂਰਾ ਹੋਇਆ।
ਜਦ ਕਿਰਸਾਣ ਨੇ ਆ ਕਾ ਦੇਖਿਆ ਲੇਰਾਂ ਮਾਰ ਕਾ ਰੋਇਆ।
ਕਹੇ ਦੇਬਤਾ ਅੱਜ ਤਿੱਕਰ ਤੈਂ ਦਇਆ ਨਾ ਬਰ ਕੋਈ।
ਸੇਬਾ ਕਰੀ ਕਾ ਕਿਆ ਫਲ ਮਿਲਿਆ ਜਾਗੀ ਕਿਸਮਤ ਸੋਈ।
ਲੇਖਾ-ਜੋਖਾ ਸਬ ਕਰਮਾ ਕਾ ਬਿਨ ਕਰਮਾ ਕੁਸ਼ ਨਾਹੀ।
ਕਰਮ ਕਾਂਡ ਬਾਧੂ ਕੀਆਂ ਬਾਤਾਂ ਫ਼ਲ ਮਿਹਨਤ ਕੇ ਮਾਹੀਂ।

ਏਕ ਬਾਰ ਕੀ ਬਾਤ ਹੈ - 51