ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਛਾਹੂਕਾਰ ਫੇਰ ਚੀਕਿਆ ਜੋਹ ਆ ਕੋਰਾ ਝੂਠ।
ਕਹੇ ਬਾਣੀਆ ਤੰਨੈ ਬੀ ਲਿਆ ਤਾ ਮੰਨੂੰ ਲੂਟ।
ਜਿਮੇਂ ਬਾਈ ਮੇਰੇ ਗੱਲੇ ਨੂੰ ਗਏ ਤੇ ਚੂਹੇ ਕੁਤਰ।
ਬਾਜ ਕੀ ਆਇਆ ਚਪੇਟ ਮਾ ਉਮੀਓਂ ਤੇਰਾ ਪੁੱਤਰ।
ਸੇਠ ਪੈਰਾਂ ਮਾਂ ਗਿਰ ਗਿਆ ਕਹਿਆ ਕਰੀਂ ਓ ਮਾਫ।
ਮੈਂ ਤੋ ਦੁਨੀਆਂ ਕਾ ਬਣਾਂ, ਤੌਂਹ ਆਂ ਮੇਰਾ ਬਾਪ।

ਏਕ ਬਾਰ ਕੀ ਬਾਤ ਹੈ - 40