ਪੰਨਾ:ਉਪਕਾਰ ਦਰਸ਼ਨ.pdf/150

ਇਹ ਸਫ਼ਾ ਪ੍ਰਮਾਣਿਤ ਹੈ

ਘਰ ਵਿਚ ਬਾਹਮਣ ਭਾਈ ਹੁੰਦੇ,
ਲੈਣ ਲਈ ਨਿਤ ਆਵਣ।
ਚੋਪੜ ਰੋਟੀ ਕਦੇ ਨਾ ਦੇਣੀ,
ਨਾ ਹੀ ਦੇਣਾ ਲਾਵਣ।

ਘੜੀ ਮੁੜੀ ਨਾ ਵੜ ਵੜ ਅੰਦਰ,
ਰਹਿਣਾ ਬੂਹੇ ਲਾਂਹਦੇ,
ਕਿਉਂਕਿ ਹਨ ਦਰਵਾਜ਼ੇ ਘਸਦੇ,
ਰਹਿੰਦੇ ਪੈਸੇ ਖਾਂਦੇ।

-੧੫੦-