ਪੰਨਾ:ਉਦਾਸੀ ਤੇ ਵੀਰਾਨੇ.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਪੰਛੀ ਦਾ ਦਿਲ ਕੋਮਲ ਹੈ ਤਦੇ ਤਾਂ ਉਸ ਨੇ ਐਨੀ ਛੋਟੀ ਉਮਰ ਵਿਚ ਜਿੰਦਗੀ ਦੇ ਉਸ ਪਾਰ, ਇਸਤੀ ਦੀ ਦੁਰਗਤੀ ਤੇ ਉਦਾਸ ਤੇ ਵਿਰਾਨਿਆਂ ਤੇ ਝਾਤ ਪਾਈ ਹੈ । ਪੰਛੀ ਨੂੰ ਚੀਜ਼ ਘੋਖਣੀ ਆਉਂਦੀ ਹੈ । ਉਹ ਮਾਂ ਦਾ ਪੁਤਰ ਲਈ ਵਿਰਾਗ, ਪਤੀ ਦੀ ਪਤਨੀ ਲਈ ਤੜਪ, ਅਬਲਾ ਤੇ ਹੋ ਰਹੇ ਜੁਲਮ fਪਿਆਰ ਤੇ ਪੈਸੇ ਦੀ ਟੱਕਰ, ਅਨਪਿਆਰੇ ਦੀ ਦੁਰਦਸ਼ਾ, ਸਮਾਜ ਦੀਆਂ ਲੂਤੀਆਂ ਨੂੰ ਚੰਗੀ ਤਰ੍ਹਾਂ ਵਾਚਿਆ ਹੈ। ਕਈ ਥਾਂ ਉਹ ਆਪਣੇ ਜੀਵਨ ਮਈ ਵਿਸ਼ੇ ਨੂੰ ਬੜੀ ਸੁਚੱਜਤਾ ਨਾਲ ਗੰਦਕੇ ਪਰਗਟਾ ਦਿੰਦਾ ਹੈ, ਪਰ ਕਈ ਥਾਈਂ ਥਿੜਕ ਜਾਂਦਾ ਹੈ । ਰੂਪਕ ਪੱਖ ਹੋਰ fਹਨਤ ਮੰਗਦਾ ਹੈ। | ਪੰਛੀ ਦੀ ਲਿਖਤ ਸ਼ੈਲੀ ਵਿਚ ਸੰਜਮ ਹੈ ਜੀਵਨ ਅਭਿਆਸ ਨੂੰ ਵਿਅੰਗਾਤਮਕ ਢੰਗ ਨਾਲ ਪਰਗਟਾਉਣ ਦੀ ਜੁਗਤੀ ਹੈ, ਜੋ ਇਨ੍ਹਾਂ ਵਾਕਾਂ ਤੋਂ ਪਰਤੱਖ ਪਰਗਟ ਹੁੰਦੀ ਹੈ। “ਸਚ ਮੁਚ ਕੇਡਾ ਮਜਬੂਰ ਹੈ ਮਨੁਖ, ਨਾ ਇਸ ਦੇ ਵੱਸ ਵਿਚ ਜ਼ਿੰਦਗੀ ਹੈ ਨਾਂ ਹੀ ਇਹ ਮੌਤ ਨੂੰ ਰੋਕ ਸਕਦਾ ਹੈ। (ਸਫਾ ੨੦} ਅੱਜ ਦਾ ਪੁਰਸ਼, ਪੁਰਸ਼ ਨਾਲੋਂ ਪਸ਼ੂ ਵਧੇਰੇ ਹੈ। (ਸਫਾ ੨੯) ਅੱਜ ਦੇ ਮਰਦ ਲਈ ਨਾਰੀ ਇਕ ਸੋਹਣੀ ਜਿਹੀ ਰਾੜ ਹੈ ਤੇ ਰਾਤ ਇਕ ਸੁੰਦਰ ਨਾਰੀ । (ਸਫਾ ੨} ਕਿੰਨਾ ਜ਼ੋਰ ਦਾਰ ਵਿਅੰਗਾਤਮਕ ਵਿਚਾਰ ਹੈ ਤੇ ਕਿੰਨਾ · ਬਝਵਾਂ ਉਪਜਦਾ ਹੈ ਪ੍ਰਕਾਸ਼ ! ਇਥੇ ਇਸਤਰੀ ਤੋਂ ਬਗੈਰ ਰਾਤ, ਰਾਤ ਨਹੀਂ ਅਤੇ